By G-Kamboj on
ARTICLES, EDITORIAL

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਚੇਤੰਨ ਰਹਿਣ ਦੀ ਜ਼ਰੂਰਤ ਹੈ। ਲਖੀਮਪੁਰ ਖੀਰੀ ਵਿਚ ਹੋਈ ਦੁਖਦਾਈ ਘਟਨਾ ਦੇ ਸੰਦਰਭ ਵਿਚ ਇਹ ਸਪੱਸ਼ਟ ਹੋ ਰਿਹਾ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ 25 ਸਤੰਬਰ 2021 ਦੇ ਇਸ ਬਿਆਨ ਕਿ ਉਹ ਅੰਦੋਲਨਕਾਰੀਆਂ ਨੂੰ ਬਲੀਆ ਹੀ ਨਹੀਂ, ਲਖੀਮਪੁਰ ਖੀਰੀ ਤਕ ਭਾਜੜਾਂ ਪਾ ਦੇਵੇਗਾ ਅਤੇ ਲਖੀਮਪੁਰ ਖੀਰੀ […]
By G-Kamboj on
ARTICLES

ਸੁਰਿੰਦਰ ਐੱਸ ਜੋਧਕਾ ਹੁਣ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਛੇ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ, ਤਾਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਉਤੇ ਮਕਬੂਲ ਮੀਡੀਆ ਅਤੇ ਸਿਆਸੀ ਜਮਾਤ ਵੱਲੋਂ ਕਾਫ਼ੀ ਅਸਾਧਾਰਨ ਪ੍ਰਤੀਕਿਰਿਆ ਜ਼ਾਹਰ ਕੀਤੀ ਗਈ ਹੈ। ਕੁਝ ਹਫ਼ਤੇ ਪਹਿਲਾਂ ਜਦੋਂ ਭਾਜਪਾ ਦੀ ਹਕੂਮਤ ਵਾਲੇ ਗੁਜਰਾਤ ਦਾ ਮੁੱਖ ਮੰਤਰੀ […]
By G-Kamboj on
ARTICLES, EVENTS

ਜਨਮ ਦਿਨ ‘ਤੇ ਵਿਸ਼ੇਸ਼ ਲਾਲ ਬਹਾਦਰ ਸ਼ਾਸਤਰੀ ਦਾ ਜਨਮ 2 ਅਕਤੂਬਰ, 1904 ਨੂੰ ਰਾਮਨਗਰ (ਵਾਰਾਨਸੀ) ਵਿਚ ਮਾਤਾ ਰਾਮਦੁਲਾਰੀ ਦੇਵੀ ਅਤੇ ਪਿਤਾ ਸ੍ਰੀ ਸ਼ਾਰਦਾ ਪ੍ਰਸਾਦ ਸ੍ਰੀਵਾਸਤਵ ਦੇ ਘਰ ਹੋਇਆ। ਅਜੇ ਉਹ ਇਕ ਸਾਲ ਦੇ ਹੀ ਹੋਏ ਸਨ ਕਿ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਇਸ ਕਰਕੇ ਉਨ੍ਹਾਂ ਦੀ ਮਾਤਾ ਉਸ ਦੀਆਂ ਦੋ ਭੈਣਾਂ ਸਮੇਤ ਆਪਣੇ ਪਿਤਾ […]
By G-Kamboj on
ARTICLES, FEATURED NEWS, News

ਨਵੀਂ ਦਿੱਲੀ : ਨਿਰਭਯਾ ਕਾਂਡ ਦੇ ਚਾਰੇ ਦੋਸ਼ੀ ਬਾਰੀ-ਬਾਰੀ ਹਰ ਲਾਈਫ ਲਾਈਨ ਦੀ ਵਰਤੋਂ ਕਰ ਰਹੇ ਹਨ। ਇਹ ਸਾਫ ਹੈ ਕਿ ਉਹ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਫਾਇਦਾ ਲੈ ਰਹੇ ਹਨ। ਅਤੇ ਇਹ ਗੱਲ ਅਦਾਲਤ ਵੀ ਜਾਣਦੀ ਹੈ, ਪਰ ਮਜਬੂਰੀ ਇਹ ਹੈ ਕਿ ਕੋਈ ਵੀ ਕਾਨੂੰਨ ਉਨ੍ਹਾਂ ਨੂੰ ਆਪਣੇ ਕਾਨੂੰਨੀ ਅਧਿਕਾਰਾਂ ਤੋਂ ਨਹੀਂ ਰੋਕ ਸਕਦਾ। ਪਰ ਕੀ […]
By G-Kamboj on
ARTICLES, FEATURED NEWS, News

ਜਸਟਿਸ ਗੋਇਲ ਅਤੇ ਮੁਰਲੀਧਰ ਵਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਉਣ ਤੋਂ ਬਾਅਦ 1984 ਸਿੱਖ ਕਤਲੇਆਮ ਬਾਰੇ ਜਸਟਿਸ ਢੀਂਗਰਾ ਦੀ ਵਿਸ਼ੇਸ਼ ਜਾਂਚ ਟੀਮ ਨੇ ਇਤਿਹਾਸਕ ਕਹੇ ਜਾਣ ਵਾਲੇ ਕੁੱਝ ਸ਼ਬਦ ਲਿਖ ਦਿਤੇ ਹਨ ਜੋ ਸੱਚਾਈ ਨੂੰ ਉਸ ਦੇ ਅਸਲ ਰੂਪ ਵਿਚ ਪੇਸ਼ ਕਰਦੇ ਹਨ। ਜਸਟਿਸ ਢੀਂਗਰਾ ਨੇ 1984 ਦੇ ਕਤਲੇਆਮ ਤੋਂ ਬਾਅਦ ਦੇ ਹਾਲਾਤ ਨੂੰ ਬੜੀ […]