ਅਮਰੀਕੀ ਸਿੱਖ ਨੂੰ ‘ਰੋਜ਼ਾ ਪਾਰਕ ਟ੍ਰੇਲਬਲੇਜ਼ਰ’ ਐਵਾਰਡ ਨਾਲ ਕੀਤਾ ਸਨਮਾਨਤ

ਅਮਰੀਕੀ ਸਿੱਖ ਨੂੰ ‘ਰੋਜ਼ਾ ਪਾਰਕ ਟ੍ਰੇਲਬਲੇਜ਼ਰ’ ਐਵਾਰਡ ਨਾਲ ਕੀਤਾ ਸਨਮਾਨਤ

ਵਾਸ਼ਿੰਗਟਨ : ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਸ. ਗੁਰਿੰਦਰ ਸਿੰਘ ਖ਼ਾਲਸਾ ਨੂੰ ‘ਰੋਜ਼ਾ ਪਾਰਕ ਟ੍ਰੇਲਬਲੇਜ਼ਰ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ ਹੈ, ਜੋ ਆਪਣੇ-ਆਪ ਵਿਚ ਵੱਡੀ ਪ੍ਰਾਪਤੀ ਹੈ। ਗੁਰਿੰਦਰ ਸਿੰਘ ਖ਼ਾਲਸਾ (45) ਨੂੰ ਉਨ੍ਹਾਂ ਵਲੋਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਸਨਮਾਨਤ ਕੀਤਾ ਗਿਆ ਹੈ। ਸਾਲ 2007 ਵਿਚ ਅਮਰੀਕੀ ਜਹਾਜ਼ ਸੁਰੱਖਿਆ ਅਧਿਕਾਰੀਆਂ ਨੇ ਉਨ੍ਹਾਂ ਨੂੰ ਦਸਤਾਰ ਉਤਾਰ […]

ਭਾਰਤ ‘ਚ ਗੁਰਦਵਾਰਾ ਕਰਤਾਰਪੁਰ ਲਾਂਘੇ ਦਾ ਕੰਮ ਸਿਰਫ਼ ਕਾਗ਼ਜ਼ਾਂ ਤਕ ਸੀਮਿਤ

ਭਾਰਤ ‘ਚ ਗੁਰਦਵਾਰਾ ਕਰਤਾਰਪੁਰ ਲਾਂਘੇ ਦਾ ਕੰਮ ਸਿਰਫ਼ ਕਾਗ਼ਜ਼ਾਂ ਤਕ ਸੀਮਿਤ

ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਸਮਾਗਮ ਇਸ ਵਰ੍ਹੇ ਨਵੰਬਰ ਵਿਚ ਮਨਾਇਆ ਜਾਣਾ ਹੈ ਪਰ ਜ਼ਮੀਨੀ ਸੱਚ ਇਹ ਹੈ ਕਿ ਸ਼੍ਰੋਮਣੀ ਕਮੇਟੀ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਹਾਲੇ ਤਕ ਇਸ ਦਿਹਾੜੇ ਨੂੰ ਮਨਾਉਣ ਲਈ ਮੁਢਲੀਆਂ ਤਿਆਰੀਆਂ ਵੀ ਨਹੀਂ ਕੀਤੀਆਂ। ਇਸ ਦਿਹਾੜੇ ਨੂੰ ਮਨਾਉਣ ਲਈ ਭਾਰਤ ਸਰਕਾਰ ਦੇ ਵੱਡੇ ਦਾਅਵੇ ਤਾਂ […]

ਰਾਜੀਵ ਗਾਂਧੀ ਨੂੰ ਦਿਤਾ ‘ਭਾਰਤ ਰਤਨ’ ਵਾਪਸ ਲਿਆ ਜਾਵੇ

ਰਾਜੀਵ ਗਾਂਧੀ ਨੂੰ ਦਿਤਾ ‘ਭਾਰਤ ਰਤਨ’ ਵਾਪਸ ਲਿਆ ਜਾਵੇ

ਅੰਮ੍ਰਿਤਸਰ : 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਜੇਲ ਦੀਆਂ ਸਲਾਖ਼ਾਂ ਪਿਛੇ ਪਹੁੰਚਾਉਣ ਲਈ ਲੰਮੀ ਲੜਾਈ ਲੜਨ ਵਾਲੀ ਬੀਬੀ ਜਗਦੀਸ਼ ਕੌਰ ਨੇ ਭਾਰਤ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿਤਾ ‘ ਭਾਰਤ ਰਤਨ’ ਵਾਪਸ ਲਿਆ ਜਾਵੇ। ਅੱਜ ਸਪੋਕਸਮੈਨ ਟੀਵੀ ਨਾਲ ਗੱਲ ਕਰਦਿਆਂ ਬੀਬੀ ਜਗਦੀਸ਼ ਕੌਰ […]

ਭਾਈ ਹਵਾਰਾ ਦੀ ਚਿੱਠੀ ਨਾਲ ਪੰਥਕ ਹਲਕਿਆਂ ‘ਚ ਨਵੀਂ ਚਰਚਾ

ਭਾਈ ਹਵਾਰਾ ਦੀ ਚਿੱਠੀ ਨਾਲ ਪੰਥਕ ਹਲਕਿਆਂ ‘ਚ ਨਵੀਂ ਚਰਚਾ

ਤਰਨਤਾਰਨ : ਕੀ ਸਰਬਤ ਖਾਲਸਾ ਦੁਆਰਾ ਨਾਮਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਿਆਸੀ ਤਿਕੜਮਬਾਜੀਆਂ ਵਿਚ ਉਲਝਾਇਆ ਜਾ ਰਿਹਾ ਹੈ? ਇਹ ਸਵਾਲ ਪਿਛਲੇ ਕੁਝ ਦਿਨਾਂ ਤੋ ਪੰਥਕ ਹਲਕਿਆਂ ਵਿਚ ਉਠ ਰਿਹਾ ਹੈ। ਭਾਈ ਜਗਤਾਰ ਸਿੰਘ ਹਵਾਰਾ ਦੇ ਇਕ ਨੇੜੇ ਦੇ ਸਾਥੀ ਨੇ ਆਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ ਤੇ […]

ਫੂਲਕਾ ਨੇ ਬਾਦਲਾਂ ਦੀ ਨੀਂਦ ਉਡਾ ਦਿਤੀ!

ਫੂਲਕਾ ਨੇ ਬਾਦਲਾਂ ਦੀ ਨੀਂਦ ਉਡਾ ਦਿਤੀ!

ਅੰਮ੍ਰਿਤਸਰ : ਲੋਕ-ਸਭਾ ਚੋਣਾਂ ਦੀਆਂ ਸਰਗਰਮੀਆਂ, ਸਿਆਸੀ ਜੋੜ-ਤੋੜ ਅਤੇ ਵਫ਼ਾਦਾਰੀਆਂ ਬਦਲਣ ਸਬੰਧੀ ਗਠਜੋੜ ਅੰਦਰਖਾਤੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਸਮੂਹ ਰਾਜਨੀਤਿਕ ਦਲਾਂ ਦਰਮਿਆਨ ਹੋ ਰਹੇ ਹਨ। ਇਸ ਜੋੜ-ਤੋੜ ਦੀ ਰਾਜਨੀਤੀ ਵਿਚ ਸਿੱੱਖਾਂ ਦੀ ਮਿੰਨੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਵੀ ਸਿੱਖ ਸੰਗਠਨ ਮੰਗ ਕਰ ਰਹੇ ਸਨ ਪਰ ਸੁਪਰੀਮ ਕੋਰਟ ਦੇ ਪ੍ਰਸਿੱਧ ਐਡਵੋਕੇਟ ਐਚ.ਐਸ […]

1 26 27 28 29 30 159