By G-Kamboj on
FEATURED NEWS, News, SPORTS NEWS

ਮੁੰਬਈ – ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਦੋ ਇੱਕ-ਦਿਨਾਂ ਮੈਚਾਂ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਰਾਟ ਕੋਹਲੀ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ, ਜਦਕਿ ਰੋਹਿਤ ਸ਼ਰਮਾ ਉਪ ਕਪਤਾਨ ਹੋਣਗੇ। ਇਸ ਤੋਂ ਇਲਾਵਾ ਸ਼ਿਖਰ ਧਵਨ, ਅੰਬਾਤੀ ਰਾਇਡੂ, ਮਨੀਸ਼ ਪਾਂਡੇ, ਕੇ.ਐਲ.ਰਾਹੁਲ, ਰਿਸ਼ਵ ਪੰਤ, ਰਵਿੰਦਰ ਜਡੇਜਾ, ਐਮ.ਐੱਸ. ਧੋਨੀ, ਯੁਜਵਿੰਦਰ ਚਾਹਲ, ਕੁਲਦੀਪ ਯਾਦਵ, ਮੁਹੰਮਦ ਸ਼ਮੀ, […]
By G-Kamboj on
FEATURED NEWS, News

ਮੁੰਬਈ – ਤਨੁਸ਼੍ਰੀ ਦੱਤਾ ਯੌਨ ਸ਼ੋਸ਼ਣ ਮਾਮਲੇ ‘ਚ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਨਾਨਾ ਪਾਟੇਕਰ, ਨਿਰਦੇਸ਼ਕ ਰਾਕੇਸ਼ ਸਾਰੰਗ, ਕੋਰਿਓਗ੍ਰਾਫਰ ਗਣੇਸ਼ ਅਚਾਰਿਆ ਸਣੇ ਸਾਰੇ ਸ਼ੱਕੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਤਨੁਸ਼੍ਰੀ ਦੀ ਸ਼ਿਕਾਇਤ ਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ। ਇਸ ਬਾਰੇ ਵੀ ਜਾਣਕਾਰੀ ਮੰਗੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਤਨੁਸ਼੍ਰੀ […]
By G-Kamboj on
FEATURED NEWS, News

ਨਵੀਂ ਦਿੱਲੀ- #MeToo ਤਹਿਤ ਨਰਿੰਦਰ ਮੋਦੀ ਸਰਕਾਰ ‘ਚ ਵਿਦੇਸ਼ ਰਾਜ ਮੰਤਰੀ ਐਮ.ਜੇ.ਅਕਬਰ ‘ਤੇ ਯੌਨ ਸ਼ੋਸ਼ਣ ਦੇ ਦੋਸ਼ ਲੱਗਣ ਦੇ ਬਾਅਦ ਸਿਆਸੀ ਹੱਲਚੱਲ ਤੇਜ਼ ਹੋ ਗਈ ਹੈ। ਇਸ ਨੂੰ ਲੈ ਕੇ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਾਂਗਰਸ ਨੇ ਐਮ.ਜੇ.ਅਕਬਰ ਤੋਂ ਇਸ ਗੱਲ ‘ਤੇ ਅਸਤੀਫਾ ਮੰਗਿਆ ਹੈ। ਸੀਨੀਅਰ ਕਾਂਗਰਸ ਨੇਤਾ ਜੈਪਾਲ ਰੇੱਡੀ ਨੇ ਕਿਹਾ ਕਿ […]
By G-Kamboj on
FEATURED NEWS, News

ਮੋਹਾਲੀ : ਪ੍ਰਸਿੱਧ ਆਈ. ਟੀ. ਕੰਪਨੀ ਗੂਗਲ ਨੇ ਚੰਡੀਗਡ਼੍ਹ ਯੂਨੀਵਰਸਿਟੀ ਘਡ਼ੂੰਆਂ ਵਿਖੇ ਮੋਬਾਇਲ ਐਪਲੀਕੇਸ਼ਨਾਂ ਦੇ ਖੇਤਰ ਵਿਚ ਉੱਭਰ ਰਹੀਆਂ ਭਵਿੱਖ-ਮੁਖੀ ਇੰਟਰਨੈੱਟ ਤਕਨੀਕਾਂ ਦੇ ਨਾਲ ਜਾਣੂ ਕਰਵਾ ਕੇ ਨਵੀਂ ਪੀਡ਼੍ਹੀ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ (ਸੀ. ਐੱਸ. ਈ.) ਦੇ ਪ੍ਰੋਫੈਸ਼ਨਲ ਤਿਆਰ ਕਰਨ ਹਿੱਤ ਦੋ ਰੋਜ਼ਾ ‘ਮੋਬਾਇਲ ਡਿਵੈੱਲਪਮੈਂਟ ਫੈਸਟੀਵਲ’ ਕਰਵਾਇਆ, ਜਿਸ ਵਿਚ ਵਿਦਿਆਰਥੀਆਂ ਨਾਲ ਗੂਗਲ ਦੇ ਮਾਹਿਰਾਂ ’ਤੇ […]
By G-Kamboj on
FEATURED NEWS, News

ਜਲੰਧਰ – ਸ਼ਹਿਰ ਦੇ ਸਿਟੀ ਇੰਸਟੀਚਿਊਟ ‘ਚ ਬੀਤੀ ਰਾਤ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ, ਸੀ. ਆਈ. ਏ. ਸਟਾਫ ਅਤੇ ਜੇ. ਐਂਡ. ਕੇ. ਦੀ ਪੁਲਸ ਨੇ ਛਾਪੇਮਾਰੀ ਕਰਕੇ 3 ਵਿਦਿਆਰਥੀਆਂ ਨੂੰ ਖਤਰਨਾਕ ਹਥਿਆਰਾਂ ਸਮੇਤ ਗ੍ਰਿ੍ਰਫਤਾਰ ਕੀਤਾ ਜਦਕਿ ਇਕ ਵਿਅਕਤੀ ਨੂੰ ਬਿੱਠੂ ਬਸਤੀ ਤੋਂ ਹਿਰਾਸਤ ‘ਚ ਲਿਆ ਹੈ। ਜਾਣਕਾਰੀ ਮੁਤਾਬਕ ਚੌਥੇ ਵਿਅਕਤੀ ਦੇ ਕੋਲੋਂ ਇਕ ਕਿੱਲੋ ਆਰ. ਡੀ. ਐੱਕਸ. […]