By G-Kamboj on
FEATURED NEWS, INDIAN NEWS, News

ਚੰਡੀਗੜ੍ਹ : ਸੀਨੀਅਰ ਅਕਾਲੀ ਆਗੂ ਤੇ ਐੱਮ. ਪੀ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਚ ਦੋਸ਼ੀਆਂ ਦਾ ਨਾ ਫੜਿਆ ਜਾਣਾ ਮੰਦਭਾਗਾ ਕਰਾਰ ਦਿੱਤਾ ਹੈ। ਨਵਜੋਤ ਸਿੱਧੂ ਵਲੋਂ ਬੀਤੇ ਦਿਨੀਂ ਜਾਰੀ ਕੀਤੀ ਬਹਿਬਲਾ ਕਲਾਂ ਗੋਲੀ ਕਾਂਡ ਦੀ ਵੀਡੀਓ ‘ਤੇ ਚੰਦੂਮਾਜਰਾ ਨੇ ਕਿਹਾ ਕਿ ਅਜਿਹੀ ਵੀਡੀਓ ਦਿਖਾਏ ਜਾਣ ਦਾ ਕੀ ਫਾਇਦਾ […]
By G-Kamboj on
FEATURED NEWS, INDIAN NEWS, News

ਜਲੰਧਰ : ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵਲੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਬੇਸਿਕ ਲਾਈਫ ਸਪੋਰਟ ਵ੍ਹੀਕਲ ਦੇ ਤੌਰ ‘ਤੇ ਤਾਇਨਾਤ ਕੀਤੀ ਗਈ 108 ਐਂਬੂਲੈਂਸ ਬਾਰੇ ਚੀਫ ਵਿਜੀਲੈਂਸ ਦਫਤਰ ਚੰਡੀਗੜ੍ਹ ਵਲੋਂ ਲਗਾਈ ਗਈ ਇਨਕੁਆਰੀ ਤੋਂ ਬਾਅਦ ਵੀਰਵਾਰ ਜਲੰਧਰ ਰੇਂਜ ਵਿਜੀਲੈਂਸ ਦਫਤਰ ਦੇ ਐੱਸ.ਐੱਸ.ਪੀ. ਦਲਜਿੰਦਰ ਸਿੰਘ ਢਿੱਲੋਂ ਦੁਆਰਾ ਚਾਰ ਜ਼ਿਲਿਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ […]
By G-Kamboj on
FEATURED NEWS, INDIAN NEWS, News

ਜਲੰਧਰ -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਬਹਿਬਲਕਲਾਂ ਵਿਖੇ ਗੋਲੀ ਕਿਸ ਨੇ ਚਲਾਈ ਸੀ, ਦਾ ਜਵਾਬ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਦੋਹਾਂ ਨੂੰ ਹੀ ਦੇਣਾ ਪਵੇਗਾ। ਜਾਖੜ 2002 ਤੋਂ 2017 ਤਕ ਤਿੰਨ ਵਾਰ ਅਬੋਹਰ ਵਿਧਾਨਸਭਾ ਹਲਕੇ ਤੋਂ ਵਿਧਾਇਕ ਰਹੇ। 2012 ‘ਚ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ […]
By G-Kamboj on
FEATURED NEWS, News

ਵਾਸ਼ਿੰਗਟਨ : ਭਾਰਤ ਅਤੇ ਅਮਰੀਕਾ ਵਿਚਕਾਰ ਵੀਰਵਾਰ ਨੂੰ ਪਹਿਲੀ 2+2 ਦੋ-ਪੱਖੀ ਵਾਰਤਾ ਸ਼ੁਰੂ ਹੋਈ। ਵੀਰਵਾਰ ਨੂੰ ਹੋਈ ਇਸ ਚਰਚਾ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਹਮਰੁਤਬਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਗੱਲਬਾਤ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਨੇ ਰੱਖਿਆ, ਵਪਾਰ ਸਮੇਤ ਕਈ ਹੋਰ ਮੁੱਦਿਆਂ […]
By G-Kamboj on
FEATURED NEWS, News
ਨਵੀਂ ਦਿੱਲੀ – ਹਿੰਦੁਸਤਾਨ ਵਲ ਵਧਣ ਵਾਲੀ ਹਰ ਪਣਡੁੱਬੀ ‘ਤੇ ਹੁਣ ਭਾਰਤੀ ਫੌਜ ਦੀ ਨਜ਼ਰ ਹੋਵੇਗੀ। ਜੇਕਰ ਭਾਰਤ ਵਲ ਚੀਨ ਦੀ ਕੋਈ ਪਣਡੁੱਬੀ ਵਧਦੀ ਹੈ ਤਾਂ ਉਸ ਦੀ ਮਿੰਟ-ਮਿੰਟ ਦੀ ਖਬਰ ਭਾਰਤ ਤੱਕ ਪਹੁੰਚੇਗੀ। ਇੰਨਾਂ ਹੀ ਨਹੀਂ ਭਾਰਤੀ ਨੇਵੀ ਨੂੰ ਚੀਨੀ ਜਹਾਜ਼ਾਂ ਦੀ ਸਹੀ ਗਤੀ ਤੇ ਲਾਈਵ ਵੀਡੀਓ ਵੀ ਮਿਲੇਗੀ। ਇਹ ਸਾਰੀ ਜਾਣਕਾਰੀ ਭਾਰਤ ਨੂੰ […]