By G-Kamboj on
AUSTRALIAN NEWS, FEATURED NEWS, News

ਦਰਸ਼ਕ ਮੈਲਬਰਨ, ਬ੍ਰਿਸਬੇਨ, ਕੈਨਬਰਾ ਤੋਂ ਪਹੁੰਚੇ ਕਹਿੰਦੇ ਹਨ ਕਿ,’ ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਬਣਾਉਂਦੇ ਨੇ’। ਸਿਡਨੀ ਦੇ ਉਨੀ ਵੇਂ ਵਿਸਾਖੀ ਮੇਲੇ ਵਿੱਚ ਇਹ ਗੱਲ ਸੱਚ ਹੋ ਨਿੱਬੜੀ ।ਪੰਜਾਬੀ ਸੰਗੀਤ ਸੈਂਟਰ ਵੱਲੋਂ ਕਰਵਾਏ ਇਸ ਮੇਲੇ ਵਿਚ ਦੱਸ ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ । ਪ੍ਰਬੰਧਕ ਹਰਕੀਰਤ ਸਿੰਘ ਸੰਧਰ ਤੇ ਦਵਿੰਦਰ ਧਾਰੀਆ ਨੇ […]
By G-Kamboj on
ARTICLES, FEATURED NEWS, INDIAN NEWS, News

ਸਿੱਖਿਆ ਦਾ ਜੀਵਨ ਦੇ ਹਰ ਖੇਤਰ ਵਿਚ ਵੱਡਾ ਮੁੱਲ ਮਹੱਤਵ ਹੈ। ਪੱਤਰਕਾਰੀ ਵਿਚ ਇਸਦੀ ਭੂਮਿਕਾ ਹੋਰ ਜ਼ਿੰਮੇਵਾਰੀ ਵਾਲੀ ਹੋ ਜਾਂਦੀ ਹੈ। ਨਵੇਂ-ਨਵੇਂ ਚੈਨਲ ਆਰੰਭ ਹੋਣ ਨਾਲ ਟੀ.ਵੀ. ਪੱਤਰਕਾਰੀ ਨਿੱਤ ਨਵੇਂ ਨਿਘਾਰ ਵੱਲ ਜਾ ਰਹੀ ਹੈ। ਭਾਸ਼ਾ ਦਾ, ਸ਼ਬਦ-ਚੋਣ ਦਾ ਮਸਲਾ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ। ਆਮ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ, ਯੂ-ਟਿਊਬ ʼਤੇ […]
By G-Kamboj on
ARTICLES, COMMUNITY, FEATURED NEWS, INDIAN NEWS, News

ਗੁਰੂ ਜੀ ਦੇ ਸ਼ਰਧਾਲੂ ਸਿੱਖ ਆਪਣੇ ਖ਼ੂਨ ਪਸੀਨੇ ਦੀ ਕਮਾਈ ਨੂੰ ਆਪਣੇ ਬੱਚਿਆਂ ਦੇ ਮੂੰਹਾਂ ਵਿਚੋਂ ਬਚਾ ਕੇ, ਮਹਿੰਗੇ ਤੋਂ ਮਹਿੰਗਾ ਰੁਮਾਲਾ ਖ਼ਰੀਦ ਕੇ, ਗੁਰਦੁਆਰਾ ਸਾਹਿਬ ਵਿਖੇ ਲਿਆਉਂਦੇ ਹਨ। ਕੁਝ ਸੁੱਖਣਾ ਲਾਹੁਣ ਲਈ, ਕੁਝ ਵੇਖੋ ਵੇਖੀ, ਕੁਝ ਮਰਯਾਦਾ ਸਮਝ ਕੇ, ਕੁਝ ਧਰਮੀ ਪੁਜਾਰੀਆਂ ਦੀ ਪ੍ਰੇਰਨਾ, ਤੇ ਸ਼ਾਇਦ ਕੁਝ ਹੋਰ ਕਾਰਨਾਂ ਕਰਕੇ, ਹਰ ਰੋਜ਼ ਦੇਸ ਤੇ […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ, 23 ਅਪਰੈਲ- ਪੰਜਾਬ ਪੁਲੀਸ ਨੇ 184 ਸਾਬਕਾ ਮੰਤਰੀਆਂ ਤੇ ਸਾਬਕਾ ਵਿਧਾਇਕਾਂ ਤੇ ਹੋਰ ਆਗੂਆਂ ਤੋਂ ਸੁਰੱਖਿਆ ਵਾਪਸ ਲੈਣ ਦੇ ਹੁਕਮ ਦਿੱਤੇ ਹਨ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਸੁਰੱਖਿਆ) ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਅਦਾਲਤਾਂ ਦੇ ਵਿਸ਼ੇਸ਼ ਆਦੇਸ਼ਾਂ ‘ਤੇ ਤਾਇਨਾਤ ਕਰਮਚਾਰੀਆਂ ਨੂੰ ਵਾਪਸ ਨਹੀਂ ਲਿਆ ਜਾਵੇਗਾ। 20 ਅਪਰੈਲ ਨੂੰ ਇਹ ਪੱਤਰ ਪੁਲੀਸ […]
By G-Kamboj on
Asia, FEATURED NEWS, News, World, World News

ਢਾਕਾ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਨਿਊ ਬਾਜ਼ਾਰ ਇਲਾਕੇ ‘ਚ ਕਾਰੋਬਾਰੀਆਂ ਅਤੇ ਕਾਲਜ ਵਿਦਿਆਰਥੀਆਂ ਵਿਚਾਲੇ ਹੋਈ ਹਿੰਸਕ ਝੜਪਾਂ ‘ਚ ਪੰਜ ਪੱਤਰਕਾਰਾਂ ਸਮੇਤ ਘੱਟੋ-ਘੱਟ 40 ਲੋਕ ਜ਼ਖਮੀ ਹੋ ਗਏ ਹਨ। ਪ੍ਰਾਪਤ ਰਿਪੋਰਟਾਂ ਅਨੁਸਾਰ ਸੋਮਵਾਰ ਅੱਧੀ ਰਾਤ ਨੂੰ ਵਿਦਿਆਰਥੀਆਂ ਅਤੇ ਵਪਾਰੀਆਂ ਵਿਚਾਲੇ ਝੜਪ ਸ਼ੁਰੂ ਹੋਈ ਜੋ ਸਵੇਰ ਤੱਕ ਜਾਰੀ ਰਹੀ। ਦੱਸਿਆ ਜਾਂਦਾ ਹੈ ਕਿ ਖਰੀਦਦਾਰੀ ਲਈ […]