Camp Quality Launches Multilingual Registrations and Services for Families Facing Childhood Cancer

Camp Quality Launches Multilingual Registrations and Services for Families Facing Childhood Cancer

Children’s cancer charity, Camp Quality today announces the launch of website registration forms, posters and brochures in Hindi to ensure families of a child with cancer can access the help available to them. Camp Quality supports children 0 –15 years of age diagnosed with cancer, and their families, with free programs at every stage of the […]

ਭਾਰਤੀ ਗ੍ਰੈਜੁਏਟਸ ਤੇ ਨੌਜਵਾਨ ਪੇਸ਼ੇਵਰਾਂ ਨੂੰ ਆਸਟ੍ਰੇਲੀਆ ਵਿੱਚ 2 ਸਾਲ ਤੱਕ ਕੰਮ ਕਰਨ ਦਾ ਮੌਕਾ

ਭਾਰਤੀ ਗ੍ਰੈਜੁਏਟਸ ਤੇ ਨੌਜਵਾਨ ਪੇਸ਼ੇਵਰਾਂ ਨੂੰ ਆਸਟ੍ਰੇਲੀਆ ਵਿੱਚ 2 ਸਾਲ ਤੱਕ ਕੰਮ ਕਰਨ ਦਾ ਮੌਕਾ

ਸਿਡਨੀ :12 ਨਵੰਬਰ 2024 ਤੋਂ, Mobility Arrangements for Talented Early-professionals Scheme (MATES) ਭਾਰਤੀ ਗ੍ਰੈਜੁਏਟਸ ਅਤੇ ਨੌਜਵਾਨ ਪੇਸ਼ੇਵਰਾਂ ਨੂੰ ਆਸਟ੍ਰੇਲੀਆ ਵਿੱਚ ਦੋ ਸਾਲ ਤੱਕ ਕੰਮ ਕਰਨ ਦਾ ਮੌਕਾ ਦਿੰਦਾ ਹੈ।ਜੇ ਤੁਸੀਂ 18-30 ਸਾਲ ਦੇ ਹੋ, ਇੱਕ ਵੈਧ ਭਾਰਤੀ ਪਾਸਪੋਰਟ ਹੈ ਅਤੇ ਆਸਟ੍ਰੇਲੀਆ ਤੋਂ ਬਾਹਰ ਹੋ, ਤਾਂ ਇਹ ਤੁਹਾਡੇ ਲਈ ਹੈ। ਵਿੱਚ ਨਵੀਕਰਨੀਯ ਊਰਜਾ, ਤਕਨੀਕ, ਇੰਜੀਨੀਅਰਿੰਗ ਵਰਗੇ […]

ਗੋਰਕੀ ਗਿੱਲ ਨੇ ਆਸਟਰੇਲੀਆ ਦੀ ਫੈਸ਼ਨ ਇੰਡਸਟਰੀ ਵਿੱਚ ਮਾਅਰਕਾ ਮਾਰਿਆ

ਗੋਰਕੀ ਗਿੱਲ ਨੇ ਆਸਟਰੇਲੀਆ ਦੀ ਫੈਸ਼ਨ ਇੰਡਸਟਰੀ ਵਿੱਚ ਮਾਅਰਕਾ ਮਾਰਿਆ

ਜਗਰਾਉਂ, 13 ਨਵੰਬਰ- ਲੁਧਿਆਣਾ ਜ਼ਿਲ੍ਹੇ ਦੇ ਕਸਬਾ ਗੁਰੂਸਰ ਸੁਧਾਰ ਦੇ ਨੌਜਵਾਨ ਗੋਰਕੀ ਗਿੱਲ (37) ਨੇ ਆਸਟਰੇਲੀਆ ਵਿੱਚ ਫੈਸ਼ਨ ਸਨਅਤ ਵਿੱਚ ਮਾਅਰਕਾ ਮਾਰਿਆ। ਆਸਟਰੇਲੀਅਨ ਮਾਡਰਨ ਬਾਰਬਰ ਐਵਾਰਡ-2024 ਲਈ ਬ੍ਰਿਸਬੇਨ ਵਿੱਚ ਹੋਏ ਮੁਕਾਬਲੇ ਦੌਰਾਨ ਗੋਰਕੀ ਗਿੱਲ ਦੀ ਡਾਕਟਰ ਸਲੀਕ ਲੈਬ ਵੱਲੋਂ ਤਿਆਰ ਦਾੜ੍ਹੀ ਲਈ ਸੀਰਮ ਇਸ ਸਾਲ ਦੇ ਸਰਵੋਤਮ ਉਤਪਾਦ ਵਜੋਂ ਚੁਣਿਆ ਗਿਆ ਹੈ। ਹਰ ਸਾਲ ਵਾਂਗ […]

1984 ਸਿੱਖ ਨਸਲਕੁਸ਼ੀ : ਸਿੱਖ ਵਿਰੋਧੀ ਦੰਗਿਆਂ ਦੀ 40ਵੀਂ ਬਰਸੀ ’ਤੇ ਆਸਟਰੇਲੀਆ ਦੇ ਸੰਸਦੀ ਹਾਲ ’ਚ ਸਮਾਗਮ

1984 ਸਿੱਖ ਨਸਲਕੁਸ਼ੀ : ਸਿੱਖ ਵਿਰੋਧੀ ਦੰਗਿਆਂ ਦੀ 40ਵੀਂ ਬਰਸੀ ’ਤੇ ਆਸਟਰੇਲੀਆ ਦੇ ਸੰਸਦੀ ਹਾਲ ’ਚ ਸਮਾਗਮ

ਮੈਲਬਰਨ, 12 ਨਵੰਬਰ- ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਸਥਿਤ ਆਸਟਰੇਲੀਅਨ ਫੈਡਰਲ ਪਾਰਲੀਮੈਂਟ ਦੇ ਗ੍ਰੇਟ ਸੰਸਦੀ ਹਾਲ ’ਚ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ‘ਚ ਸਮਾਗਮ ਕਰਵਾਇਆ ਗਿਆ। ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਉਲੀਕੇ ਗਏ ਇਸ ਸਮਾਗਮ ‘ਚ ਮੁਲਕ ਭਰ ਦੀਆਂ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਫੈਡਰਲ ਸੰਸਦ ਦੇ ਮੈਂਬਰਾਂ, ਰਾਜਸੀ ਪਾਰਟੀਆਂ ਦੇ ਮੁਖੀਆਂ ਤੇ ਹੋਰ ਪਤਵੰਤਿਆਂ […]

ਸਿਡਨੀ ‘ਚ ਇੱਕ ਘਰ ‘ਚ ਲੱਗੀ ਅੱਗ

ਸਿਡਨੀ ‘ਚ ਇੱਕ ਘਰ ‘ਚ ਲੱਗੀ ਅੱਗ

ਸਿਡਨੀ : ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ (ਐੱਨਐੱਸਡਬਲਯੂ) ਦੀ ਰਾਜਧਾਨੀ ਸਿਡਨੀ ‘ਚ ਇੱਕ ਘਰ ‘ਚ ਅੱਗ ਲੱਗਣ ਤੋਂ ਬਾਅਦ ਤਿੰਨ ਲੋਕਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੰਗਲਵਾਰ ਨੂੰ ਇੱਕ ਚਾਰਜਿੰਗ ਵਾਲੇ ਈ-ਸਕੂਟਰ ਦੀ ਬੈਟਰੀ ‘ਚ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ। ਸਿਨਹੂਆ ਨਿਊਜ਼ ਏਜੰਸੀ ਦੀ […]

1 13 14 15 16 17 367