ਨਿਊਜ਼ੀਲੈਂਡ ‘ਚ ਹੜ੍ਹ ਦਾ ਕਹਿਰ, ਲਾਪਤਾ ਵਿਦਿਆਰਥੀ ਦੀ ਮਿਲੀ ਲਾਸ਼

ਨਿਊਜ਼ੀਲੈਂਡ ‘ਚ ਹੜ੍ਹ ਦਾ ਕਹਿਰ, ਲਾਪਤਾ ਵਿਦਿਆਰਥੀ ਦੀ ਮਿਲੀ ਲਾਸ਼

ਆਕਲੈਂਡ: ਨਿਊਜ਼ੀਲੈਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਹੜ੍ਹ ਦਾ ਕਹਿਰ ਜਾਰੀ ਹੈ। ਇਸ ਦੌਰਾਨ ਨਿਊਜ਼ੀਲੈਂਡ ਦੀਆਂ ਗੁਫਾਵਾਂ ਵਿੱਚ ਇੱਕ ਲਾਸ਼ ਮਿਲੀ ਹੈ। ਜਿੱਥੇ ਇੱਕ ਹਾਈ ਸਕੂਲ ਦਾ ਵਿਦਿਆਰਥੀ ਅਚਾਨਕ ਹੜ੍ਹ ਕਾਰਨ ਵਹਿ ਕੇ ਲਾਪਤਾ ਹੋ ਗਿਆ ਸੀ। ਨਿਊਜ਼ੀਲੈਂਡ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਮੰਗਲਵਾਰ ਸ਼ਾਮ ਨੂੰ ਇੱਕ ਲਾਸ਼ ਬਰਾਮਦ ਕੀਤੀ, ਪਰ ਰਸਮੀ […]

ਸਿਡਨੀ ਵਿੱਚ ਵਿਸਾਖੀ ਮੇਲੇ ਦੀਆਂ ਧੁੰਮਾਂ ਦੇਖਣ ਨੂੰ ਮਿਲੀਆਂ

ਸਿਡਨੀ ਵਿੱਚ ਵਿਸਾਖੀ ਮੇਲੇ ਦੀਆਂ ਧੁੰਮਾਂ ਦੇਖਣ ਨੂੰ ਮਿਲੀਆਂ

ਸਿਡਨੀ  :- ਸਿਡਨੀ ਵਿੱਚ ਬੀਤੇ ਦਿਨ ਹੋਏ ਵਿਸਾਖੀ ਮੇਲੇ ਦੀਆਂ ਧੁੰਮਾਂ ਦੇਖਣ ਨੂੰ ਮਿਲੀਆਂ। 10 ਮਈ ਨੂੰ ਬਲੈਕਟਾਊਨ ਦੇ ਸ਼ੋਅ ਗਰਾਊਂਡ ਵਿੱਚ ਹੋਏ ਇਸ ਮੇਲੇ ਦੌਰਾਨ ਪੰਜਾਬੀ ਭਾਈਚਾਰੇ ਅਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਆ ਕੇ ਮੇਲੇ ਦਾ ਆਨੰਦ ਮਾਣਿਆ। ਇਸ ਮੌਕੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਭੰਗੜਾ ਗਿੱਧਾ ਦੀਆਂ ਪੇਸ਼ਕਾਰੀਆਂ ਦੇਖਣਯੋਗ ਸਨ। ਮੁੰਡਿਆਂ ਅਤੇ ਕੁੜੀਆਂ […]

ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ‘ਚ ਹੜ੍ਹ ਮਗਰੋਂ ‘ਐਮਰਜੈਂਸੀ’ ਘੋਸ਼ਿਤ

ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ‘ਚ ਹੜ੍ਹ ਮਗਰੋਂ ‘ਐਮਰਜੈਂਸੀ’ ਘੋਸ਼ਿਤ

ਵੈਲਿੰਗਟਨ – ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਹੜ੍ਹ ਆਉਣ ਕਾਰਨ ਮੰਗਲਵਾਰ ਨੂੰ ਆਕਲੈਂਡ ਵਿਚ ਅਧਿਕਾਰੀਆਂ ਨੇ ਐਮਰਜੈਂਸੀ ਦੀ ਘੋਸ਼ਣਾ ਕੀਤੀ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਇਹ ਖੇਤਰ ਲਈ ਮੁਸ਼ਕਲ ਸਮਾਂ ਸੀ। ਹਿਪਕਿਨਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ “ਅਸੀਂ ਇਸ ਸਥਿਤੀ ਦਾ ਸਾਹਮਣਾ ਕਰਾਂਗੇ। ਅਸੀਂ ਆਕਲੈਂਡ ਦਾ ਸਮਰਥਨ ਕਰਾਂਗੇ”। ਪ੍ਰਧਾਨ ਮੰਤਰੀ ਨੇ ਲੋਕਾਂ […]

ਸਿੰਗਲ ਮਾਪਿਆਂ ਲਈ ਵਿੱਤੀ ਸਹਾਇਤਾ ਵਧਾਈ ਜਾਵੇਗੀ- ਐਂਥਨੀ ਅਲਬਾਨੀਜ਼

ਸਿੰਗਲ ਮਾਪਿਆਂ ਲਈ ਵਿੱਤੀ ਸਹਾਇਤਾ ਵਧਾਈ ਜਾਵੇਗੀ- ਐਂਥਨੀ ਅਲਬਾਨੀਜ਼

ਸਿਡਨੀ- ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਫੈਡਰਲ ਬਜਟ ਵਿੱਚ ਸਿੰਗਲ ਮਾਪਿਆਂ ਲਈ ਵਿੱਤੀ ਸਹਾਇਤਾ ਵਧਾਈ ਜਾਵੇਗੀ। ਮਤਲਬ ਸਿੰਗਲ-ਪੇਰੈਂਟ ਭੁਗਤਾਨ ਨੂੰ ਉਦੋਂ ਤੱਕ ਵਧਾਇਆ ਜਾਵੇਗਾ ਜਦੋਂ ਤੱਕ ਉਹਨਾਂ ਦਾ ਸਭ ਤੋਂ ਛੋਟਾ ਬੱਚਾ 14 ਸਾਲ ਦੀ ਉਮਰ ਤੱਕ ਦਾ ਨਹੀਂ ਹੋ ਜਾਂਦਾ। ਇਹ ਤਬਦੀਲੀਆਂ 20 ਸਤੰਬਰ ਤੋਂ ਲਾਗੂ ਹੋਣਗੀਆਂ।ਉਹ ਕੱਲ੍ਹ ਦੇ […]

ਆਸਟ੍ਰੇਲੀਆ ਦੇ ਗ੍ਰਿਫਿਥ ਸ਼ਹਿਰ ‘ਚ ਸਿੱਖ ਭਾਈਚਾਰੇ ਨੇ ਜਤਾਈ ਨਿਰਾਸ਼ਾ

ਆਸਟ੍ਰੇਲੀਆ ਦੇ ਗ੍ਰਿਫਿਥ ਸ਼ਹਿਰ ‘ਚ ਸਿੱਖ ਭਾਈਚਾਰੇ ਨੇ ਜਤਾਈ ਨਿਰਾਸ਼ਾ

ਮੈਲਬੌਰਨ  – ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਗ੍ਰਿਫਿਥ ਸ਼ਹਿਰ ਵਿਚ ਸਿੱਖ ਭਾਈਚਾਰਾ ਸਥਾਨਕ ਸ਼ਮਸ਼ਾਨਘਾਟ ਦੀ ਮੰਗ ਨੂੰ ਲੈ ਕੇ ਨਿਰਾਸ਼ ਹੈ, ਜਿਸ ਸਬੰਧੀ ਪ੍ਰਸਤਾਵ ਪੰਜ ਸਾਲ ਪਹਿਲਾਂ ਪ੍ਰਸਤਾਵਿਤ ਕੀਤਾ ਗਿਆ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਗੌਰਤਲਬ ਹੈ ਕਿ ਵੱਡੀ ਗਿਣਤੀ ਵਿਚ ਸਿੱਖਾਂ ਅਤੇ ਹਿੰਦੂਆਂ ਦੀ ਵਸੋਂ ਇਸ ਸ਼ਹਿਰ ਵਿਚ ਹੈ। […]

1 84 85 86 87 88 370