ਆਜ਼ਾਦੀ ਦਿਹਾੜੇ ’ਤੇ ਮਿਲਿਆ ਸਨਮਾਨ ਪੱਤਰ ਮੈਡੀਕਲ ਅਫ਼ਸਰ ਨੇ ਪ੍ਰਸ਼ਾਸਨ ਸਾਹਮਣੇ ਫਾੜਿਆ

ਆਜ਼ਾਦੀ ਦਿਹਾੜੇ ’ਤੇ ਮਿਲਿਆ ਸਨਮਾਨ ਪੱਤਰ ਮੈਡੀਕਲ ਅਫ਼ਸਰ ਨੇ ਪ੍ਰਸ਼ਾਸਨ ਸਾਹਮਣੇ ਫਾੜਿਆ

ਸਰਦੂਲਗੜ੍ਹ, 16 ਅਗਸਤ- ਆਜ਼ੀਦੀ ਦੀ 75ਵੀਂ ਵਰੇਗੰਢ ਬਲਰਾਜ ਸਿੰਘ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਵਿਖੇ ਮਨਾਈ ਗਈ, ਜਿਸ ਦੌਰਾਨ ਉਪ ਮੰਡਲ ਮੈਜਿਸਟਰੇਟ ਪੂਨਮ ਸਿੰਘ ਨੇ ਝੰਡਾ ਲਹਿਰਾਇਆ। ਇਸ ਮੌਕੇ ਵੱਖ-ਵੱਖ ਖੇਤਰਾਂ ’ਚ ਚੰਗੇ ਕਾਰਜ ਕਰਨ ਵਾਲੇ ਅਧਿਾਕਾਰੀਆਂ, ਕਰਮਚਾਰੀਆਂ, ਸਮਾਜ ਸੇਵੀ ਤੇ ਵਿੱਦਿਅਕ ਸੰਸਥਾਵਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਮੈਡੀਕਲ ਅਫ਼ਸਰ ਝੁਨੀਰ ਨੂੰ ਸਨਮਾਨ ਦਿੱਤਾ ਗਿਆ […]

ʻਸੁਪਰ ਸਟਾਰ ਸਿੰਗਰ-2ʼ ਵਿਚ ਸੁਰਾਂ ਦੀ ਛਹਿਬਰ

ʻਸੁਪਰ ਸਟਾਰ ਸਿੰਗਰ-2ʼ ਵਿਚ ਸੁਰਾਂ ਦੀ ਛਹਿਬਰ

ਸੁਪਰ ਸਟਾਰ ਸਿੰਗਰ-2 ਵਿਚ ਗਾ ਰਹੇ ਛੋਟੀ-ਛੋਟੀ ਉਮਰ ਦੇ ਬੱਚਿਆਂ ਦੀ ਸੰਗੀਤ-ਸਮਝ, ਸੁਰੀਲੀ ਆਵਾਜ਼ ਅਤੇ ਸਵੈ-ਵਿਸ਼ਵਾਸ ʼਤੇ ਹੈਰਾਨੀ ਹੁੰਦੀ ਹੈ। ਸਖ਼ਤ ਮੁਕਾਬਲੇ ਵਿਚੋਂ ਛਣ ਕੇ ਇਥੋਂ ਤੱਕ ਪੁੱਜੇ ਬਾਲ-ਕਲਾਕਾਰਾਂ ਦਰਮਿਆਨ ਅੱਗੇ ਵੀ ਸਖ਼ਤ ਮੁਕਾਬਲਾ ਹੈ। ਬੱਚਿਆਂ ਦੀ ਕੁਦਰਤੀ ਪ੍ਰਤਿਭਾ, ਮਿਹਨਤ ਅਤੇ ਰਿਆਜ਼ ਦੇ ਬਲ ʼਤੇ ਪ੍ਰੋਗਰਾਮ ਦਿਲਚਸਪ ਮੋੜ ʼਤੇ ਪਹੁੰਚ ਗਿਆ ਹੈ। ਹੁਣ ਤੱਕ ਸੁਪਰ […]

ਸਾਊਥਾਲ ਤੀਆਂ: ਐੱਮ.ਪੀ., ਐੱਮ.ਐੱਲ.ਏ., ਮੇਅਰ ਤੇ ਲੇਖਕ ਸੰਧਾਰਾ ਲੈ ਕੇ ਪਹੁੰਚੇ

ਸਾਊਥਾਲ ਤੀਆਂ: ਐੱਮ.ਪੀ., ਐੱਮ.ਐੱਲ.ਏ., ਮੇਅਰ ਤੇ ਲੇਖਕ ਸੰਧਾਰਾ ਲੈ ਕੇ ਪਹੁੰਚੇ

ਸਾਊਥਾਲ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ‘ਚ ਵਸਦੇ ਮਿੰਨੀ ਪੰਜਾਬ ਸਾਊਥਾਲ ਵਿਖੇ ਤੀਆਂ ਦਾ ਆਖਰੀ ਐਤਵਾਰ ਮੇਲਾ ਪੂਰੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਦੌਰਾਨ ਈਲਿੰਗ ਕੌਂਸਲ ਦੀ ਮੇਅਰ ਸ੍ਰੀਮਤੀ ਮਹਿੰਦਰ ਕੌਰ ਮਿੱਢਾ, ਕੈਬਨਿਟ ਮੈਂਬਰ ਜਸਬੀਰ ਕੌਰ ਆਨੰਦ, ਐੱਮ ਪੀ ਹੰਸਲੋ ਸੀਮਾ ਮਲਹੋਤਰਾ, ਐੱਮ ਪੀ ਵੀਰੇਂਦਰ ਸ਼ਰਮਾ, ਗ੍ਰੇਟਰ ਲੰਡਨ ਅਸੰਬਲੀ ਮੈਂਬਰ ਡਾ. ਓਂਕਾਰ ਸਹੋਤਾ, ਚਰਚਾ ਮੈਗਜ਼ੀਨ ਦੇ […]

ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਨੇ ਮੋਮਬੱਤੀਆਂ ਜਗਾ ਕੇ ਸਾਰਾਗੜ੍ਹੀ ਦੇ ਸ਼ਹੀਦਾਂ ਤੇ 1947 ਕਤਲੇਆਮ ਦੇ ਪੀੜਤਾਂ ਨੂੰ ਯਾਦ ਕੀਤਾ

ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਨੇ ਮੋਮਬੱਤੀਆਂ ਜਗਾ ਕੇ ਸਾਰਾਗੜ੍ਹੀ ਦੇ ਸ਼ਹੀਦਾਂ ਤੇ 1947 ਕਤਲੇਆਮ ਦੇ ਪੀੜਤਾਂ ਨੂੰ ਯਾਦ ਕੀਤਾ

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਾਰਾਗੜ੍ਹੀ ਦੇ ਸ਼ਹੀਦਾਂ ਦੀ ਸ਼ਹਾਦਤ ਦਾ ਇਹ 125ਵਾਂ ਵਰ੍ਹਾ ਹੈ ਤੇ 1947 ਕਤਲੇਆਮ ਦੀ 75ਵੀਂ ਯਾਦ ਵਰੇਗੰਢ ਹੈ। ਅਫਸੋਸ ਕਿ ਦੋਵੇਂ ਦਿਨ ਬਰਤਾਨਵੀ ਸਾਮਰਾਜ ਦੇ ਅਧੀਨ ਹੀ ਹੋਂਦ ਵਿੱਚ ਆਏ, ਪਰ ਯਾਦ ਕਰਨ ਵੱਲੋਂ ਕੰਨੀ ਹੀ ਕਤਰਾਈ ਗਈ। ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਦੇ ਵਿਸ਼ੇਸ਼ ਉੱਦਮ ਨਾਲ ਬਰਤਾਨੀਆ ਦੀ ਧਰਤੀ ‘ਤੇ […]

ਸਰਕਾਰੀ ਮੈਡੀਕਲ ਕਾਲਜ ਪਟਿਆਲਾ ’ਚ ਆਜ਼ਾਦੀ ਦਾ 75ਵਾਂ ਮਹਾਂਉਤਸਵ ਮਨਾਇਆ

ਸਰਕਾਰੀ ਮੈਡੀਕਲ ਕਾਲਜ ਪਟਿਆਲਾ ’ਚ ਆਜ਼ਾਦੀ ਦਾ 75ਵਾਂ ਮਹਾਂਉਤਸਵ ਮਨਾਇਆ

ਪਟਿਆਲਾ, 15 ਅਗਸਤ (ਗੁਰਪ੍ਰੀਤ ਕੰਬੋਜ)- ਆਜ਼ਾਦੀ ਦੇ 75ਵੇਂ ਦਿਹਾੜੇ ਦੇ ਸ਼ੁੱਭ ਅਵਸਰ ’ਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਡਾਇਰੈਕਟਰ ਪ੍ਰਿੰਸੀਪਲ ਦੀ ਅਗਵਾਈ ਵਿਚ ‘ਆਜ਼ਾਦੀ ਦਾ 75ਵਾਂ ਮਹਾਂਉਤਸਵ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੁਝ ਫਕੈਲਟੀ ਮੈਂਬਰਜ਼ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ ਮਗਰੋਂ ਰਾਸ਼ਟਰੀ ਗਾਨ ਗਾਇਆ ਗਿਆ। ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ […]