ਜਲੰਧਰ ‘ਚੋਂ ਗ੍ਰਿਫਤਾਰ ਅੱਤਵਾਦੀਆਂ ਦਾ ਕਾਲ ਗਰਲਸ ਨਾਲ ਕੁਨੈਕਸ਼ਨ

ਜਲੰਧਰ ‘ਚੋਂ ਗ੍ਰਿਫਤਾਰ ਅੱਤਵਾਦੀਆਂ ਦਾ ਕਾਲ ਗਰਲਸ ਨਾਲ ਕੁਨੈਕਸ਼ਨ

ਜਲੰਧਰ – 10 ਅਕਤੂਬਰ ਨੂੰ ਸਿਟੀ ਇੰਸਟੀਚਿਊਟ ‘ਚੋਂ ਅੱਤਵਾਦ ਦੇ ਰਾਹ ‘ਤੇ ਤੁਰੇ ਤਿੰਨ ਵਿਦਿਆਰਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਤੋਂ ਬਾਅਦ ਪੁਲਸ ਚੌਕਸ ਹੋ ਗਈ ਹੈ। ਇਸ ਸਬੰਧ ‘ਚ ਪੁਲਸ ਇੰਸਟੀਚਿਊਟਾਂ ਸਮੇਤ ਕਈ ਥਾਵਾਂ ‘ਤੇ ਕਸ਼ਮੀਰੀ ਵਿਦਿਆਰਥੀਆਂ ਦਾ ਡਾਟਾ ਇਕੱਠਾ ਕਰ ਰਹੀ ਹੈ ਅਤੇ ਉਨ੍ਹਾਂ ਨਾਲ ਵੀ ਸੰਪਰਕ ਕਰ ਰਹੀ ਹੈ, ਜਿਨ੍ਹਾਂ ਦਾ ਸੰਬੰਧ […]

ਆਸਟ੍ਰੇਲੀਆ ‘ਚ ਕਿਸੇ ਵੀ ਸਮੇਂ ਆ ਸਕਦੀ ਹੈ ਇਹ ਕੁਦਰਤੀ ਆਫਤ!

ਆਸਟ੍ਰੇਲੀਆ ‘ਚ ਕਿਸੇ ਵੀ ਸਮੇਂ ਆ ਸਕਦੀ ਹੈ ਇਹ ਕੁਦਰਤੀ ਆਫਤ!

ਸਿਡਨੀ – ਆਸਟ੍ਰੇਲੀਆ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇੱਥੇ ਸੁਨਾਮੀ ਵਰਗੀ ਕੁਦਰਤੀ ਆਫਤ ਦੇਸ਼ ਦੇ ਵੱਡੇ ਹਿੱਸੇ ਨੂੰ ਬਰਬਾਦ ਕਰ ਸਕਦੀ ਹੈ। ਇਹ ਗੱਲ ਅਸੀਂ ਨਹੀਂ ਕਹਿ ਰਹੇ ਸਗੋਂ ਆਸਟ੍ਰੇਲੀਆ ਦੇ ਮੌਸਮ ਵਿਭਾਗ ਦੇ ਅਧਿਕਾਰੀਆਂ ਅਤੇ ਆਸਟ੍ਰੇਲੀਅਨ ਸੁਨਾਮੀ ਰੀਸਰਚ ਸੈਂਟਰ ਦਾ ਬਿਆਨ ਹੈ। ਲਗਭਗ 85 ਫੀਸਦੀ ਆਸਟ੍ਰੇਲੀਅਨ ਲੋਕ ਸਮੁੰਦਰੀ ਤਟ ਦੇ ਨੇੜੇ ਰਹਿੰਦੇ ਹਨ। […]

ਸੁਪਰੀਮ ਕੋਰਟ ਨੇ ਲਿਆ ਇਤਿਹਾਸਿਕ ਫੈਸਲਾ

ਸੁਪਰੀਮ ਕੋਰਟ ਨੇ ਲਿਆ ਇਤਿਹਾਸਿਕ ਫੈਸਲਾ

ਅਪਰਾਧਕ ਮਾਮਲੇ ‘ਚ ਸਰਕਾਰ ਤੋਂ ਇਲਾਵਾ ਪੀੜਤ ਵੀ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਦੇ ਖਿਲਾਫ ਅਪੀਲ ਦਾਇਰ ਕਰ ਸਕਦਾ ਨਵੀਂ ਦਿੱਲੀ- ਹਾਲ ਹੀ ‘ਚ ਸੁਪਰੀਮ ਕੋਰਟ ਨੇ ਇਕ ਇਤਿਹਾਸਿਕ ਫੈਸਲਾ ਲਿਆ ਹੈ, ਜਿਸ ‘ਚ ਕਿਸੇ ਅਪਰਾਧਕ ਮਾਮਲੇ ‘ਚ ਸਰਕਾਰ ਤੋਂ ਇਲਾਵਾ ਪੀੜਤ ਵੀ ਸੀ. ਆਰ. ਪੀ. ਸੀ. ਦੇ ਤਹਿਤ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਦੇ […]

ਬ੍ਰਿਟੇਨ ਹੱਥੋਂ ਹਾਰ ਦੇ ਬਾਵਜੂਦ ਭਾਰਤ ਫਾਈਨਲ ‘ਚ

ਬ੍ਰਿਟੇਨ ਹੱਥੋਂ ਹਾਰ ਦੇ ਬਾਵਜੂਦ ਭਾਰਤ ਫਾਈਨਲ ‘ਚ

ਜੌਹਰ ਬਾਹਰੂ- ਭਾਰਤੀ ਜੂਨੀਅਰ ਹਾਕੀ ਟੀਮ ਬ੍ਰਿਟੇਨ ਦੇ ਹੱਥੋਂ ਸ਼ੁੱਕਰਵਾਰ ਨੂੰ ਸੰਘਰਸ਼ਪੂਰਨ ਮੁਕਾਬਲੇ ਵਿਚ 2-3 ਨਾਲ ਹਾਰ ਜਾਣ ਦੇ ਬਾਵਜੂਦ ਅੱਠਵੇਂ ਸੁਲਤਾਨ ਜੌਹਰ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚ ਗਈ। ਭਾਰਤ ਨੂੰ ਲਗਾਤਾਰ ਚਾਰ ਮੈਚ ਜਿੱਤਣ ਤੋਂ ਬਾਅਦ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ । ਭਾਰਤ ਦੇ 5 ਮੈਚਾਂ ਵਿਚੋਂ 12 ਅੰਕ ਰਹੇ ਤੇ […]

ਅਮਰੀਕਾ ਦੀ ਸਮਾਜ ਸੇਵਕਾ ਨੇ ਸ਼ੁਰੂ ਕੀਤੀ ਸੀ ‘ਮੀ ਟੂ’ ਮੁਹਿੰਮ

ਅਮਰੀਕਾ ਦੀ ਸਮਾਜ ਸੇਵਕਾ ਨੇ ਸ਼ੁਰੂ ਕੀਤੀ ਸੀ ‘ਮੀ ਟੂ’ ਮੁਹਿੰਮ

ਨਵੀਂ ਦਿੱਲੀ – ਦੁਨੀਆਭਰ ‘ਚ ਪ੍ਰਚਲਿਤ ਕੈਂਪੇਨ ‘ਮੀ ਟੂ’ ਤੋਂ ਅੱਜ ਹਰ ਕੋਈ ਵਾਕਿਫ ਹੈ, ਸਗੋਂ ਸਿਰਫ ਵਾਕਿਫ ਹੀ ਨਹੀਂ ਹੁਣ ਤਾਂ ਇਸ ਕੈਂਪੇਨ ਦੀ ਬਦੌਲਤ ਔਰਤਾਂ ਨੂੰ ਆਪਮੀ ਆਵਾਜ਼ ਬੁਲੰਦ ਕਰਨ ਦਾ ਮੌਕਾ ਵੀ ਮਿਲ ਰਿਹਾ ਹੈ। ਜਿਸਦਾ ਅੰਦਾਜ਼ਾ ਹਾਲ ਹੀ ‘ਚ ਹੋਈਆਂ ਘਟਨਾਵਾਂ ਤੋਂ ਲਗਾਇਆ ਜਾ ਸਕਦਾ ਹੈ। ਆਏ ਦਿਨ ਨਵੇਂ-ਨਵੇਂ ਖੁਲਾਸਿਆਂ ਨੇ ਔਰਤਾਂ […]