ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਖੜ੍ਹੀ ਹੋਈ ਵੱਡੀ ਰੁਕਾਵਟ

ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਖੜ੍ਹੀ ਹੋਈ ਵੱਡੀ ਰੁਕਾਵਟ

ਜਲੰਧਰ : ਕੈਨੇਡਾ ਵਿਚ ਜਾ ਕੇ ਉਚੇਰੀ ਸਿੱਖਿਆ ਹਾਸਲ ਕਰਨ ਅਤੇ ਉਥੇ ਪੀ. ਆਰ. ਹਾਸਲ ਕਰਨ ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਬੁਰੀ ਖਬਰ ਹੈ। ਕੈਨੇਡਾ ਵਿਚ ਦਾਖਲਾ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਪ੍ਰਮਾਣ ਪੱਤਰਾਂ ਅਤੇ ਹੋਰਨਾਂ ਦਸਤਾਵੇਜ਼ਾਂ ਦਾ ਮੁਲਾਂਕਣ ਕਰਨ ਵਾਲੀ ਵਰਲਡ ਐਜੂਕੇਸ਼ਨ ਸਰਵੀਸਿਜ਼ ਏਜੰਸੀ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਸਿੱਖਿਆ ਹਾਂਸਲ ਕਰਨ ਵਾਲੇ […]

ਹਰਿਆਣਾ ‘ਚ ਹਵਾਈ ਡੁਬਕੀਆਂ ਲਗਾ ਸਕਣਗੇ ਸੈਲਾਨੀ

ਹਰਿਆਣਾ ‘ਚ ਹਵਾਈ ਡੁਬਕੀਆਂ ਲਗਾ ਸਕਣਗੇ ਸੈਲਾਨੀ

ਚੰਡੀਗੜ੍ਹ— ਪ੍ਰਦੇਸ਼ ਸਰਕਾਰ ਸੈਲਾਨੀਆਂ ਦਾ ਧਿਆਨ ਹਰਿਆਣਾ ਵੱਲ ਖਿੱਚਣਾ ਚਾਹੁੰਦੀ ਹੈ। ਲਗਭਗ 8 ਸਾਲ ਪਹਿਲਾਂ ਬਣੇ ਮਹੇਂਦਰਗੜ੍ਹ ਜ਼ਿਲੇ ਦੇ ਨਾਰਨੌਲ ਏਅਰਫੀਲਡ ਦਾ ਵਿਕਾਸ ਏਅਰੋ ਐਡਵੈਂਚਰ ਗਤੀਵਿਧੀਆਂ ਲਈ ਇਕ ਕੇਂਦਰ ਦੇ ਰੂਪ ‘ਚ ਵਿਕਸਿਤ ਕਰ ਰਹੀ ਹੈ। ਸੈਲਾਨੀ ਇੱਥੇ ਪੈਰਾਗਲਾਇਡਿੰਗ, ਪੈਰਾਸੇਲਿੰਗ, ਸਕਾਈਡਾਇਵਿੰਗ ਅਤੇ ਹਾਟ-ਏਅਰ ਬੈਲੂਨਿੰਗ ਦਾ ਮਜ਼ਾ ਉਠਾ ਸਕਣਗੇ। ਹਰਿਆਣਾ ਦੇ ਨਾਗਰਿਕ ਹਵਾਬਾਜ਼ੀ ਸਲਾਹਕਾਰ ਅਸ਼ੋਕ ਸਾਂਗਵਾਨ […]

ਸੁਸ਼ਮਾ ਸਵਰਾਜ ਨੇ ਅੱਧ ‘ਚ ਛੱਡੀ ਸਾਰਕ ਮੀਟਿੰਗ

ਸੁਸ਼ਮਾ ਸਵਰਾਜ ਨੇ ਅੱਧ ‘ਚ ਛੱਡੀ ਸਾਰਕ ਮੀਟਿੰਗ

ਨਿਊ ਯਾਰਕ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ, ਪਾਕਿਸਤਾਨ ਦੀ ਨਜ਼ਰਸਾਨੀ ਕਰਦਿਆਂ ਸਾਰਕ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨੂੰ ਵਿਚਾਲੇ ਹੀ ਛੱਡ ਦਿੱਤਾ। ਮੀਟਿੰਗ ਵਿਚ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਆਏ ਸਨ। ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 73 ਵੇਂ ਸੈਸ਼ਨ ਤੋਂ ਇਲਾਵਾ ਸਾਰਕ ਮੁਲਕਾਂ ਦੇ ਮੰਤਰੀ ਮੰਡਲ ਦੀ ਗੈਰ ਰਸਮੀ ਬੈਠਕ ਵੀ […]

ਰਿਸਰਚ ‘ਚ ਖੁਲਾਸਾ, 1857 ਦੀ ਕ੍ਰਾਂਤੀ ‘ਚ ਮਾਰੇ ਗਏ ਸੀ ਪੰਜਾਬ ਦੇ ਕੋਈ ਫੌਜੀ

ਰਿਸਰਚ ‘ਚ ਖੁਲਾਸਾ, 1857 ਦੀ ਕ੍ਰਾਂਤੀ ‘ਚ ਮਾਰੇ ਗਏ ਸੀ ਪੰਜਾਬ ਦੇ ਕੋਈ ਫੌਜੀ

ਚੰਡੀਗੜ੍ਹ : 1857 ਦੀ ਕ੍ਰਾਂਤੀ ‘ਚ ਮਾਰੇ ਗਏ ਫੌਜੀ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬੰਗਾਲ, ਬਿਹਾਰ, ਦੱਖਣ ਭਾਰਤ ਤੇ ਇਰਾਨ ਦੇ ਸਨ। ਮਾਰੇ ਗਏ ਭਾਰਤੀ ਜਵਾਨ 26 ਨੇਟਿਵ ਇੰਫਰੇਂਟੀ ਬਟਾਲੀਅਨ ਮੀਰ ਰਾਹੀਂ ਭਰਤੀ ਹੋਏ ਸਨ। ਇਸ ਦਾ ਖੁਲਾਸਾ ਪੰਜਾਬ ਯੂਨੀਵਰਸਿਟੀ ਦੇ ਮਾਨਵ ਸੰਰਚਨਾ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਜੇ. ਐੱਸ. ਸਹਿਰਾਵਤ ਦੇ ਸ਼ੁਰੂਆਤੀ ਰਿਸਰਚ ‘ਚ ਹੋਇਆ ਹੈ। […]

ਅਟਾਰੀ ‘ਚ ਯੂਥ ਕਾਂਗਰਸੀ ਆਗੂ ਹੈਰੋਇਨ ਸਮੇਤ ਗ੍ਰਿਫਤਾਰ

ਅਟਾਰੀ ‘ਚ ਯੂਥ ਕਾਂਗਰਸੀ ਆਗੂ ਹੈਰੋਇਨ ਸਮੇਤ ਗ੍ਰਿਫਤਾਰ

ਅੰਮ੍ਰਿਤਸਰ – ਅਟਾਰੀ ‘ਚ ਪਿੰਡ ਹੋਸ਼ਿਆਰਨਗਰ ਦੇ ਰਹਿਣ ਵਾਲੇ ਰੂਪਾ ਨਾਂ ਦੇ ਇਕ ਵਿਅਕਤੀ ਨੂੰ ਪੁਲਸ ਨੇ ਨਾਕੇਬੰਦੀ ਦੌਰਾਨ ਹੈਰੋਇਨ ਸਣੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੁਰਇਕਬਾਲ ਸਿੰਘ ਰੂਪਾ ਯੂਥ ਕਾਂਗਰਸ ਐਂਟੀ ਨਾਰਕੋਟਿਕ ਸੈੱਲ ਅਟਾਰੀ ਦਾ ਬਲਾਕ ਪ੍ਰਧਾਨ ਹੈ, ਜਿਸ ਨੂੰ ਪੁਲਸ ਨੇ ਥਾਸਾ ਨੇੜੇ ਨਾਕੇਬੰਦੀ ਦੌਰਾਨ ਰੰਗੇ ਹੱਥੀਂ ਕਾਬੂ ਕਰ ਲਿਆ। ਰੂਪਾ ਦੇ […]