ਸਹੁੰ ਚੁੱਕ ਸਮਾਰੋਹ ‘ਚ ਖਾਸ ਭਾਰਤੀ ਕ੍ਰਿਕਟਰਾਂ ਨੂੰ ਬੁਲਾ ਸਕਦੇ ਹਨ ਇਮਰਾਨ

ਸਹੁੰ ਚੁੱਕ ਸਮਾਰੋਹ ‘ਚ ਖਾਸ ਭਾਰਤੀ ਕ੍ਰਿਕਟਰਾਂ ਨੂੰ ਬੁਲਾ ਸਕਦੇ ਹਨ ਇਮਰਾਨ

ਨਵੀਂ ਦਿੱਲੀ- ਪਾਕਿਸਤਾਨ ਦੇ ਸੰਸਦੀ ਚੋਣਾਂ ‘ਚ 1992 ‘ਚ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਇਮਰਾਨ ਖਾਨ ਨੂੰ ਜਬਰਦਸਤ ਜਿੱਤ ਮਿਲੀ ਹੈ। ਤਹਿਰੀਕ ਏ ਇਨਸਾਫ ਪਾਰਟੀ ਦੇ ਸੰਸਥਾਪਕ ਅਤੇ ਨੇਤਾ ਇਮਰਾਨ ਨੂੰ ਪ੍ਰਧਾਨ ਮੰਤਰੀ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਸਾਬਕਾ ਆਰ.ਏ.ਡਬਲਯੂ. ਚੀਫ ਏ.ਐੱਸ. ਦੌਲਤ ਦਾ ਮੰਨਣਾ ਹੈ ਕਿ ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ […]

ਕੋਹਲੀ ਲਈ ‘ਵਿਰਾਟ ਸਿਰਦਰਦੀ’ ਬਣੀ ਸਲਾਮੀ ਜੋਡ਼ੀ

ਕੋਹਲੀ ਲਈ ‘ਵਿਰਾਟ ਸਿਰਦਰਦੀ’ ਬਣੀ ਸਲਾਮੀ ਜੋਡ਼ੀ

ਲੰਡਨ : ਭਾਰਤ ਦੇ 11 ਸਾਲ ਬਾਅਦ ਇੰਗਲੈਂਡ ਧਰਤੀ ‘ਤੇ ਟੈਸਟ ਸੀਰੀਜ਼ ਜਿੱਤਣ ਦੇ ਸੁਪਨੇ ਅੱਗੇ ਉਸਦੀ ਸਲਾਮੀ ਜੋੜੀ ਸਭ ਤੋਂ ਵੱਡਾ ਸਿਰਦਰਦ ਬਣ ਗਈ ਹੈ। ਵਿਦੇਸ਼ੀ ਧਰਤੀ ‘ਤੇ ਟੈਸਟ ਸੀਰੀਜ਼ ਜਿੱਤਣ ਦੇ ਲਈ ਇਹ ਬਹੁਤ ਜਰੂਰੀ ਹੈ ਕਿ ਭਾਰਤ ਦਾ ਸਿਖਰ ਕ੍ਰਮ ਚੰਗਾ ਪ੍ਰਦਰਸ਼ਨ ਕਰੇ। ਪਰ ਇਸ ਮਾਮਲੇ ‘ਚ ਭਾਰਤ ਦਾ ਰਿਕਾਰਡ ਕਾਫੀ ਖਰਾਬ […]

ਸੌਰਭ ਅਤੇ ਕੁਹੂ-ਰੋਹਨ ਦੀ ਜੋੜੀ ਰੂਸ ਓਪਨ ਦੇ ਫਾਈਨਲ ‘ਚ

ਸੌਰਭ ਅਤੇ ਕੁਹੂ-ਰੋਹਨ ਦੀ ਜੋੜੀ ਰੂਸ ਓਪਨ ਦੇ ਫਾਈਨਲ ‘ਚ

ਵਲਾਦਿਵੋਸਤਕ : ਸਾਬਕਾ ਰਾਸ਼ਟਰੀ ਚੈਂਪੀਅਨ ਸੌਰਭ ਵਰਮਾ ਨੇ ਅੱਜ 75000 ਡਾਲਰ ਇਨਾਮੀ ਰਾਸ਼ੀ ਦੇ ਰੂਸ ਓਪਨ ਟੂਰ ਸੁਪਰ 100 ਟੂਰਨਾਮੈਂਟ ਦੇ ਫਾਈਨਲ ‘ਚ ਜਗ੍ਹਾ ਬਣਾਈ। 25 ਸਾਲਾਂ ਭਾਰਤੀ ਖਿਡਾਰੀ ਨੇ ਹਮਵਤਨ ਖਿਡਾਰੀ ਮਿਥੁਨ ਮੰਜੂਨਾਥ ਨੂੰ ਸਿੱਧੇ ਗੇਮ ‘ਚ ਹਰਾਇਆ। ਸੱਟਾਂ ਤੋਂ ਵਾਪਸੀ ਕਰਨ ਵਾਲੇ ਸੌਰਭ ਨੇ ਸੈਮੀਫਾਈਨਲ ‘ਚ ਮਿਥੁਨ ਨੂੰ ਸਿਰਫ 31 ਮਿੰਟ ‘ਚ 21-9, […]

ਦੁਨੀਆ ‘ਚ ਸਭ ਤੋਂ ਵੱਧ ਦਿੱਤੀ ਜਾਣ ਵਾਲੀ ਦਵਾਈ ਐਂਟੀਬਾਇਓਟਕਿਸ ਦਾ ਅਸਰ ਹੋ ਰਿਹੈ ਬੇਅਸਰ

ਦੁਨੀਆ ‘ਚ ਸਭ ਤੋਂ ਵੱਧ ਦਿੱਤੀ ਜਾਣ ਵਾਲੀ ਦਵਾਈ ਐਂਟੀਬਾਇਓਟਕਿਸ ਦਾ ਅਸਰ ਹੋ ਰਿਹੈ ਬੇਅਸਰ

ਸਿਡਨੀ- ਭਾਰਤ ਸਮੇਤ ਕਈ ਦੇਸ਼ਾਂ ਵਿਚ ਐਂਟੀਬਾਇਓਟਿਕ ਦਵਾਈਆਂ ਦੀ ਸਪਲਾਈ ਵਧਣ ਨਾਲ ਸੰਸਾਰਿਕ ਪੱਧਰ ‘ਤੇ ਐਂਟੀਬਾਇਓਟਿਕਸ ਦਾ ਅਸਰ ਬੁਰੀ ਤਰ੍ਹਾਂ ਬੇਅਸਰ ਹੁੰਦਾ ਜਾ ਰਿਹਾ ਹੈ। ਅਜਿਹਾ ਇਕ ਖੋਜ ਵਿਚ ਸਾਹਮਣੇ ਆਇਆ ਹੈ, ਜਿਸ ਵਿਚ ਕਾਨੂੰਨ ਨੂੰ ਬਿਹਤਰ ਤਰੀਕੇ ਨਾਲ ਤੁਰੰਤ ਲਾਗੂ ਕਰਨ ਦੀ ਲੋੜ ਦੱਸੀ ਗਈ ਹੈ। ਖੋਜ ਵਿਚ ਪਾਇਆ ਗਿਆ ਹੈ ਕਿ ਸਾਲ 2000 […]

ਆਸਟ੍ਰੇਲੀਆਈ ਵਿਗਿਆਨੀਆਂ ਨੇ ਕੀਤੀ ਮੋਤੀਆਬਿੰਦ ਨਾਲ ਜੁੜੇ 40 ਨਵੇਂ ਜੀਨ ਦੀ ਪਛਾਣ

ਆਸਟ੍ਰੇਲੀਆਈ ਵਿਗਿਆਨੀਆਂ ਨੇ ਕੀਤੀ ਮੋਤੀਆਬਿੰਦ ਨਾਲ ਜੁੜੇ 40 ਨਵੇਂ ਜੀਨ ਦੀ ਪਛਾਣ

ਸਿਡਨੀ – ਵਿਗਿਆਨੀਆਂ ਨੇ ਮੋਤੀਆਬਿੰਦ ਦਾ ਖਤਰਾ ਵਧਾਉਣ ਵਾਲੇ 40 ਨਵੇਂ ਜੀਨ ਦੀ ਪਛਾਣ ਕੀਤੀ ਹੈ। ਇਸ ਸਫਲਤਾ ਤੋਂ ਬਾਅਦ ਅੰਨ੍ਹੇਪਨ ਦੇ ਮੁੱਖ ਕਾਰਨਾਂ ਵਿਚੋਂ ਇਕ ਇਸ ਬੀਮਾਰੀ ਦੀ ਪਛਾਣ ਕਰਨ ਵਿਚ ਸਹਾਇਤਾ ਮਿਲ ਸਕਦੀ ਹੈ। ਆਸਟ੍ਰੇਲੀਆ ਦੇ ਕਿਊ.ਆਈ.ਐਮ.ਆਰ. ਬਰਘੋਫਰ ਮੈਡੀਕਲ ਰਿਸਰਚ ਇੰਸਟੀਚਿਊਟ ਵਿਚ ਹੋਈ ਖੋਜ ਮੁਤਾਬਕ ਜ਼ਿਆਦਾ ਜੈਨੇਟਿਕ ਨਿਸ਼ਾਨ ਵਾਲੇ ਵਿਅਕਤੀਆਂ ਵਿਚ ਮੋਤੀਆਬਿੰਦ ਦਾ […]