ਖੱਟਰ ਤੇ ਵਿਜ ਨੂੰ ਧਮਕੀ ਦੇਣ ਦੇ ਦੋਸ਼ ’ਚ ਐਡਵੋਕੇਟ ਗ੍ਰਿਫ਼ਤਾਰ

ਖੱਟਰ ਤੇ ਵਿਜ ਨੂੰ ਧਮਕੀ ਦੇਣ ਦੇ ਦੋਸ਼ ’ਚ ਐਡਵੋਕੇਟ ਗ੍ਰਿਫ਼ਤਾਰ

ਏਲਨਾਬਾਦ, 1 ਮਾਰਚ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਪੁਲੀਸ ਨੇ ਏਲਨਾਬਾਦ ਦੇ ਪਿੰਡ ਤਲਵਾੜਾ ਖੁਰਦ ਵਾਸੀ ਐਡਵੋਕੇਟ ਜਰਨੈਲ ਸਿੰਘ ਬਰਾੜ ਨੂੰ ਬੀਤੀ ਰਾਤ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਐਡਵੋਕੇਟ ਜਰਨੈਲ ਸਿੰਘ ਬਰਾੜ ਨੇ ਮੈਸੇਜ਼ ਲਿਖਕੇ ਗਰੁੱਪ […]

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ

ਚੰਡੀਗੜ੍ਹ, 1 ਮਾਰਚ- ਵਿਧਾਨ ਸਭਾ ਵਿਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ ਸੋਮਵਾਰ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸਦਨ ਵਿਚ ਸ਼ੁਭਕਰਨ ਸਿੰਘ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਪਹਿਲਾਂ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੁੰਦਿਆਂ ਹੀ ਸਦਨ ਵਿਚ ਰੌਲਾ ਪੈ ਗਿਆ। ਕਾਂਗਰਸੀ ਵਿਧਾਇਕਾਂ ਵਲੋਂ ਕਿਸਾਨਾਂ […]

ਕਿਸਾਨ ਜਥੇਬੰਦੀਆਂ ਉਲੀਕਣਗੀਆਂ ਅਗਲੇ ਸੰਘਰਸ਼ ਦਾ ਖ਼ਾਕਾ: ਪੰਧੇਰ

ਕਿਸਾਨ ਜਥੇਬੰਦੀਆਂ ਉਲੀਕਣਗੀਆਂ ਅਗਲੇ ਸੰਘਰਸ਼ ਦਾ ਖ਼ਾਕਾ: ਪੰਧੇਰ

ਪਟਿਆਲਾ, 1 ਮਾਰਚ- 1 ਫਰਵਰੀ ਨੂੰ ਖਨੌਰੀ ਬਾਰਡਰ ‘ਤੇ ਪ੍ਰਦਰਸ਼ਨ ਦੌਰਾਨ ਮਾਰੇ ਗਏ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੇ ਸਸਕਾਰ ਤੋਂ ਬਾਅਦ ਕਿਸਾਨ ਯੂਨੀਅਨਾਂ ਅੱਜ ਦਿੱਲੀ ਚੱਲੋ ਅੰਦੋਲਨ ਬਾਰੇ ਅਗਲੀ ਰਣਨੀਤੀ ਤੈਅ ਕਰਨਗੀਆਂ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅੱਜ ਸ਼ਾਮ ਨੂੰ ਸ਼ੰਭੂ ਸਰਹੱਦ ‘ਤੇ […]

ਕੇਐੱਲ ਰਾਹੁਲ ਪੰਜਵੇਂ ਕ੍ਰਿਕਟ ਟੈਸਟ ’ਚੋਂ ਬਾਹਰ, ਬੁਮਰਾਹ ਦੀ ਵਾਪਸੀ

ਕੇਐੱਲ ਰਾਹੁਲ ਪੰਜਵੇਂ ਕ੍ਰਿਕਟ ਟੈਸਟ ’ਚੋਂ ਬਾਹਰ, ਬੁਮਰਾਹ ਦੀ ਵਾਪਸੀ

ਨਵੀਂ ਦਿੱਲੀ, 29 ਫਰਵਰੀ- ਭਾਰਤੀ ਕ੍ਰਿਕਟ ਬੋਰਡ ਨੇ ਅੱਜ ਕਿਹਾ ਕਿ ਸੀਨੀਅਰ ਬੱਲੇਬਾਜ਼ ਕੇਐੱਲ ਰਾਹੁਲ ਸੱਟ ਕਾਰਨ ਧਰਮਸ਼ਾਲਾ ‘ਚ ਇੰਗਲੈਂਡ ਖ਼ਿਲਾਫ਼ ਪੰਜਵੇਂ ਅਤੇ ਆਖਰੀ ਟੈਸਟ ‘ਚ ਨਹੀਂ ਖੇਡੇਗਾ, ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀਮ ‘ਚ ਵਾਪਸੀ ਕਰੇਗਾ। ਰਾਹੁਲ ਦੀ ਸੱਜੀ ਲੱਤ ਦੇ ਪੱਟ ‘ਚ ਸੋਜ ਹੈ ਅਤੇ ਉਹ ਆਪਣੀ ਸੱਟ ‘ਤੇ ਮਾਹਿਰਾਂ ਦੀ ਰਾਏ ਲੈਣ […]

ਬਰੈਂਪਟਨ ਸਰਕਾਰ ਦੀ ਚੀਫ਼ ਵ੍ਹਿਪ ਬਣਨ ’ਤੇ ਰੂਬੀ ਸਹੋਤਾ ਦਾ ਸਨਮਾਨ

ਬਰੈਂਪਟਨ ਸਰਕਾਰ ਦੀ ਚੀਫ਼ ਵ੍ਹਿਪ ਬਣਨ ’ਤੇ ਰੂਬੀ ਸਹੋਤਾ ਦਾ ਸਨਮਾਨ

ਮੰਡੀ ਅਹਿਮਦਗੜ੍ਹ, 29 ਫਰਵਰੀ- ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਕਾਰਕੁਨਾਂ ਵੱਲੋਂ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਪਿੰਡ ਜੰਡਾਲੀ ਕਲਾਂ ਦੀ ਧੀ ਅਤੇ ਬਰੈਂਪਟਨ (ਕੈਨੇਡਾ) ਦੀ ਸੰਸਦ ਮੈਂਬਰ ਰੂਬੀ ਸਹੋਤਾ ਨੂੰ ਉਸ ਦੀ ਗੈਰ-ਹਾਜ਼ਰੀ ਵਿੱਚ ਸਨਮਾਨਿਤ ਕੀਤਾ ਗਿਆ। ਓਂਟਾਰੀਓ ਸਿੱਖ ਗੁਰਦੁਆਰਾ ਕੌਂਸਲ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਜੰਡਾਲੀ ਅਤੇ ਉਨ੍ਹਾਂ ਦੀ […]