By G-Kamboj on
FEATURED NEWS, INDIAN NEWS, News

ਸੁਨਾਮ ਊਧਮ ਸਿੰਘ ਵਾਲਾ, 2 ਨਵੰਬਰ- ਇਸ ਸ਼ਹਿਰ ਨੂੰ ਪਟਿਆਲਾ ਨਾਲ ਜੋੜਨ ਵਾਲੀ ਮੁੱਖ ਸੜਕ ਉੱਤੇ ਪਿੰਡ ਮਹਿਲਾਂ ਚੌਕ ਨੇੜੇ ਬੀਤੀ ਰਾਤ ਹਾਦਸੇ ਵਿੱਚ ਸੁਨਾਮ ਦੇ ਬੱਚੇ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਸੁਨਾਮ-ਮਹਿਲਾਂ ਮੁੱਖ ਮਾਰਗ ਉੱਤੇ ਕਾਰ ਸਵਾਰ ਇਹ 6 ਵਿਅਕਤੀ ਮਾਲੇਰਕੋਟਲਾ ਹੈਦਰ ਸ਼ੇਖ਼ ਦਰਗਾਹ ’ਤੇ ਮੱਥਾ ਟੇਕਣ ਬਾਅਦ ਰਾਤ […]
By G-Kamboj on
INDIAN NEWS, News

ਨਵੀਂ ਦਿੱਲੀ, 2 ਨਵੰਬਰ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਮਨੀ ਲਾਂਡਰਿੰਗ ਮਾਮਲੇ ਵਿੱਚ ਅੱਜ ਐਨਫੋਰਮੈਂਟ ਡਾਇਰੈਕਟੋਰੇਟ(ਈਡੀ) ਸਾਹਮਣੇ ਪੇਸ਼ ਨਹੀਂ ਹੋਏ। ਸ੍ਰੀ ਕੇਜਰੀਵਾਲ ਨੇ ਜਾਂਚ ਏਜੰਸੀ ਨੂੰ ਪੱਤਰ ਲਿਖ ਕੇ ਪੁੱਛ ਪੜਤਾਲ ਲਈ ਭੇਜੇ ਨੋਟਿਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਅਤੇ ਦਾਅਵਾ ਕੀਤਾ ਕਿ ਨੋਟਿਸ ‘ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਤਿ’ ਹੈ। ਸੂਤਰਾਂ ਮੁਤਾਬਕ […]
By G-Kamboj on
INDIAN NEWS, News, World News

ਲੰਡਨ, 2 ਨਵੰਬਰ- ਇਸ ਸਾਲ ਮਈ ਵਿੱਚ ਪੂਰਬੀ ਲੰਡਨ ਵਿੱਚ 79 ਸਾਲਾ ਸਿੱਖ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ’ਚ ਘੱਟੋ-ਘੱਟ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤਰਸੇਮ ਸਿੰਘ ਨੂੰ ਆਪਣੀ 77 ਸਾਲਾ ਪਤਨੀ ਮਾਇਆ ਦੇਵੀ ਦੀ ਹੱਤਿਆ ਦਾ ਦੋਸ਼ੀ ਮੰਨਣ ਤੋਂ ਬਾਅਦ ਸਨੇਸਬਰੂਕ ਕਰਾਊਨ ਕੋਰਟ ਨੇ ਸਜ਼ਾ ਸੁਣਾਈ। ਮੁਜਰਿਮ […]
By G-Kamboj on
AUSTRALIAN NEWS, News

ਕੈਨਬਰਾ : ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਚੀਨ ਦੇ ਸਰਕਾਰੀ ਦੌਰੇ ਦੌਰਾਨ ਚੀਨੀ ਨੇਤਾਵਾਂ ਨਾਲ ਨਜ਼ਰਬੰਦ ਲੋਕਤੰਤਰ ਬਲਾਗਰ ਦੀ ਰਿਹਾਈ ਦਾ ਮੁੱਦਾ ਉਠਾਉਣਗੇ। ਅਲਬਾਨੀਜ਼ ਨੇ ਕਿਹਾ ਕਿ ਉਸਨੇ ਯਾਂਗ ਹੇਂਗਜੁਨ ਦੇ ਪੁੱਤਰਾਂ ਲਈ ਇੱਕ ਡਰਾਫਟ ਪੱਤਰ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ 2019 ਤੋਂ ਚੀਨ ਵਿੱਚ ਨਜ਼ਰਬੰਦ ਹਨ। ਅਲਬਾਨੀਜ਼ ਨੇ […]
By G-Kamboj on
INDIAN NEWS, News, SPORTS NEWS

ਕੋਲਕਾਤਾ, 31 ਅਕਤੂਬਰ- ਪਾਕਿਸਤਾਨ ਨੇ ਅੱਜ ਇੱਥੇ ਸੱਤ ਵਿਕਟਾਂ ਨਾਲ ਜਿੱਤ ਹਾਸਲ ਕਰ ਕੇ ਬੰਗਲਾਦੇਸ਼ ਨੂੰ ਇੱਕ ਰੋਜ਼ਾ ਵਿਸ਼ਵ ਕੱਪ ’ਚ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਕਰ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਦੀ ਟੀਮ 45.1 ਓਵਰਾਂ ਵਿੱਚ 204 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਨੇ ਇਹ ਟੀਚਾ 32.3 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 205 ਦੌੜਾਂ […]