ਮਹਾਂਵੀਰ ਜਯੰਤੀ ਮੌਕੇ ਜੈਨ ਪਰਿਵਾਰਾਂ ਨੇ ਲਾਇਆ ਲੰਗਰ

ਰਾਜਪੁਰਾ 21 ਅਪ੍ਰੇਲ (ਕੰਬੋਜ ਸੂਲਰ)- ਅੱਜ ਮਹਾਂਵੀਰ ਜਯੰਤੀ ਮੌਕੇ ਜੈਨ ਪਰਿਵਾਰਾਂ ਵੱਲੋਂ ਰਾਜਪੁਰਾ ਟਾਊਨ ਟਰੰਕ ਮਾਰਕੀਟ ਵਿੱਚ ਰਾਹਗੀਰਾਂ ਲਈ ਕੜੀ ਚਾਵਲ ਦਾ ਅਤੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ਬੁਧਰਾਮ ਜੈਨ ਰਮਨ ਜੈਨ ਪਵਨ ਜੈਨ ਅਤੇ ਸੰਜੀਵ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਮਹਾਂਵੀਰ ਜਯੰਤੀ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ […]

ਬੇਬੀ ਉਤਪਾਦਾਂ ’ਚ ਚੀਨੀ ਦਾ ਮਾਮਲਾ: ਐੱਫਐੱਸਐੱਸਏਆਈ ਨੂੰ ਜਾਂਚ ਕਰਨ ਲਈ ਕਿਹਾ

ਨਵੀਂ ਦਿੱਲੀ, 19 ਅਪਰੈਲ- ਕੇਂਦਰ ਖਪਤਕਾਰ ਅਧਿਕਾਰ ਰੱਖਿਆ ਅਥਾਰਟੀ (ਸੀਸੀਪੀਏ) ਨੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (ਐੱਫਐੱਸਐੱਸਏਆਈ) ਨੂੰ ਨੈਸਲੇ ਦੇ ਬੱਚਿਆ ਦੇ ਬੇਬੀ ਉਤਪਾਦਾਂ ਵਿੱਚ ਚੀਨੀ ਹੋਣ ਦੇ ਦਾਅਵਿਆਂ ਦੀ ਜਾਂਚ ਕਰਨ ਲਈ ਕਿਹਾ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਅਤੇ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਦੀ ਮੁਖੀ ਨਿਧੀ ਖਰੇ ਨੇ ਦੱਸਿਆ, ‘ਅਸੀਂ ਐੱਫਐੱਸਐੱਸਏਆਈ […]

ਲੋਕ ਸਭਾ ਚੋਣਾਂ-2024 ਦਾ ਪਹਿਲਾ ਗੇੜ: 102 ਹਲਕਿਆਂ ’ਚ ਪੈ ਰਹੀਆਂ ਨੇ ਵੋਟਾਂ

ਲੋਕ ਸਭਾ ਚੋਣਾਂ-2024 ਦਾ ਪਹਿਲਾ ਗੇੜ: 102 ਹਲਕਿਆਂ ’ਚ ਪੈ ਰਹੀਆਂ ਨੇ ਵੋਟਾਂ

ਨਵੀਂ ਦਿੱਲੀ, 19 ਅਪਰੈਲ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ 102 ਸੀਟਾਂ ’ਤੇ ਪੋਲਿੰਗ ਹੋ ਰਹੀ ਹੈ। ਅੱਜ ਅੱਠ ਕੇਂਦਰੀ ਮੰਤਰੀਆਂ, ਦੋ ਸਾਬਕਾ ਮੁੱਖ ਮੰਤਰੀਆਂ ਅਤੇ ਸਾਬਕਾ ਰਾਜਪਾਲ ਸਮੇਤ 1600 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਜਾਵੇਗੀ। ਵੋਟਿੰਗ ਵਾਲੇ ਇਹ ਹਲਕੇ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ […]

ਸ਼ੂਗਰ ਦੇ ਮਰੀਜ਼ ਕੇਜਰੀਵਾਲ ਮੈਡੀਕਲ ਜ਼ਮਾਨਤ ਲਈ ਰੋਜ਼ ਅੰਬ ਤੇ ਮਠਿਆਈਆਂ ਖਾ ਰਹੇ ਹਨ: ਈਡੀ ਨੇ ਅਦਾਲਤ ਨੂੰ ਦੱਸਿਆ

ਸ਼ੂਗਰ ਦੇ ਮਰੀਜ਼ ਕੇਜਰੀਵਾਲ ਮੈਡੀਕਲ ਜ਼ਮਾਨਤ ਲਈ ਰੋਜ਼ ਅੰਬ ਤੇ ਮਠਿਆਈਆਂ ਖਾ ਰਹੇ ਹਨ: ਈਡੀ ਨੇ ਅਦਾਲਤ ਨੂੰ ਦੱਸਿਆ

ਨਵੀਂ ਦਿੱਲੀ, 18 ਅਪਰੈਲ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਘਪਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਟਾਈਪ 2 ਡਾਇਬਟੀਜ਼ ਹੋਣ ਦੇ ਬਾਵਜੂਦ ਹਰ ਰੋਜ਼ ਅੰਬ ਅਤੇ ਮਠਿਆਈਆਂ ਜ਼ਿਆਦਾ ਖਾ ਰਹੇ ਹਨ ਤਾਂ ਜੋ ਮੈਡੀਕਲ ਜ਼ਮਾਨਤ ਦਾ ਆਧਾਰ ਬਣਾਇਆ ਜਾ ਸਕੇ। ਇਹ ਦਾਅਵਾ ਅੱਜ ਇਥੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੀਬੀਆਈ ਅਤੇ ਈਡੀ […]

ਹਸਪਤਾਲ ਲਿਆਂਦਾ ਗੈਂਗਸਟਰ ਰਾਜੂ ਸ਼ੂਟਰ ਹਥਿਆਰਬੰਦ ਸਾਥੀਆਂ ਨਾਲ ਫ਼ਰਾਰ

ਹਸਪਤਾਲ ਲਿਆਂਦਾ ਗੈਂਗਸਟਰ ਰਾਜੂ ਸ਼ੂਟਰ ਹਥਿਆਰਬੰਦ ਸਾਥੀਆਂ ਨਾਲ ਫ਼ਰਾਰ

ਤਰਨ ਤਾਰਨ, 18 ਅਪਰੈਲ- ਇਥੋਂ ਦੇ ਸਿਵਲ ਹਸਪਤਾਲ ਵਿਚ ਦਾਖਲ ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਵਾਸੀ ਸੰਘਾ ਆਪਣੇ ਤਿੰਨ ਹਥਿਆਰਬੰਦ ਸਾਥੀਆਂ ਦੀ ਮਦਦ ਨਾਲ ਬੀਤੀ ਰਾਤ ਫ਼ਰਾਰ ਹੋ ਗਿਆ। ਇਲਾਕੇ ਦੇ ਪਿੰਡ ਢੋਟੀਆਂ ਦੀ ਸਟੇਟ ਬੈਂਕ ਆਫ਼ ਇੰਡੀਆ ਸਾਖਾ ’ਚ ਡਕੈਤੀ ਕੋਸ਼ਿਸ਼ ਤੋਂ ਇਲਾਵਾ ਦਰਜਨ ਦੇ ਕਰੀਬ ਅਪਰਾਧੀ ਵਾਰਦਾਤਾਂ ਵਿਚ ਸ਼ਾਮਲ ਰਾਜੂ ਸ਼ੂਟਰ ਨੂੰ […]