ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵਲੋਂ ਸੂਲਰ ’ਚ ਨਵੀਂ ਸੜਕ ਦਾ ਉਦਘਾਟਨ

ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵਲੋਂ ਸੂਲਰ ’ਚ ਨਵੀਂ ਸੜਕ ਦਾ ਉਦਘਾਟਨ

 ਪੰਜਾਬ ’ਚ ਵਿਕਾਸ ਪੱਖੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ : ਜੌੜੇਮਾਜਰਾ ਪਟਿਆਲਾ, 3 ਜਨਵਰੀ ()- ਸਿਹਤ ਮੰਤਰੀ ਸ੍ਰ. ਚੇਤਨ ਸਿੰਘ ਜੌੜੇਮਾਜਰਾ ਵਲੋਂ ਪਿੰਡ ਸੂਲਰ ਵਿਚਲੀ ਹਰਿੰਦਰ ਗਰੇਵਾਲ ਕਲੋਨੀ ਦੀ ਨਵੀਂ ਸੜਕ ਦਾ ਉਦਘਾਟਨ ਕੀਤਾ ਤੇ ਸੜਕ ਜਲਦ ਬਣ ਜਾਵੇਗੀ। ਇਸ ਮੌਕੇ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹਰ […]

ਆਸਟ੍ਰੇਲੀਆ ‘ਚ ਹੈਲੀਕਾਪਟਰਾਂ ਦੀ ਟੱਕਰ, ਚਾਰ ਯਾਤਰੀਆਂ ਦੀ ਮੌਤ

ਆਸਟ੍ਰੇਲੀਆ ‘ਚ ਹੈਲੀਕਾਪਟਰਾਂ ਦੀ ਟੱਕਰ, ਚਾਰ ਯਾਤਰੀਆਂ ਦੀ ਮੌਤ

ਮੈਲਬੌਰਨ – ਆਸਟ੍ਰੇਲੀਆ ਵਿਚ ਸੋਮਵਾਰ ਨੂੰ ਇਕ ਬੀਚ ‘ਤੇ ਦੋ ਹੈਲੀਕਾਪਟਰ ਆਪਸ ਵਿਚ ਟਕਰਾ ਗਏ, ਇਸ ਹਾਦਸੇ ਵਿਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਹਾਦਸੇ ਤੋਂ ਬਾਅਦ ਗੋਲਡ ਕੋਸਟ ‘ਤੇ ਮੇਨ ਬੀਚ ਨੇੜੇ ਹੈਲੀਕਾਪਟਰ ਸੁਰੱਖਿਅਤ ਉਤਰ ਗਿਆ। ਇਹ ਸਥਾਨ ਕੁਈਨਜ਼ਲੈਂਡ ਰਾਜ ਵਿੱਚ ਬ੍ਰਿਸਬੇਨ […]

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ‘ਅੰਬੈਸਡਰ ਆਫ਼ ਚੇਂਜ ਅਵਾਰਡ’ ਨਾਲ ਸਨਮਾਨਿਤ

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ‘ਅੰਬੈਸਡਰ ਆਫ਼ ਚੇਂਜ ਅਵਾਰਡ’ ਨਾਲ ਸਨਮਾਨਿਤ

ਮੈਲਬੌਰਨ- ਆਸਟ੍ਰੇਲੀਆ ਦੀ ਕੈਨਬਰਾ ਯੂਨੀਵਰਸਿਟੀ ਦੁਆਰਾ ਇੱਕ ਭਾਰਤੀ ਵਿਦਿਆਰਥੀ ਨੂੰ ਵਿਦਿਆਰਥੀ ਸਲਾਹਕਾਰ ਵਜੋਂ ਸ਼ਾਨਦਾਰ ਕੰਮ ਕਰਨ ਲਈ ‘Ambassadors of Change’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਵਿਸ਼ਾਲ ਮਿੱਤਲ, ਜਿਸ ਨੇ ਹਾਲ ਹੀ ਵਿੱਚ ਮਾਸਟਰ ਆਫ਼ ਡਾਟਾ ਸਾਇੰਸ ਦਾ ਆਪਣਾ ਆਖ਼ਰੀ ਸਾਲ ਪੂਰਾ ਕੀਤਾ ਹੈ, ਨੂੰ ਯੂਨੀਵਰਸਿਟੀ ਦੇ ਸਲਾਹਕਾਰ ਪ੍ਰੋਗਰਾਮ UC ਥ੍ਰਾਈਵ ਦੁਆਰਾ ਆਪਣੇ ਵਲੰਟੀਅਰ ਕੰਮ ਲਈ ਪੁਰਸਕਾਰ ਪ੍ਰਾਪਤ […]

ਲੁਧਿਆਣਾ: ਸਾਬਕਾ ਮੰਤਰੀ ਆਸ਼ੂ ਦੇ ਨਜ਼ਦੀਕੀ ਇੰਦੀ ਨੇ ਵਿਜੀਲੈਂਸ ਅੱਗੇ ਆਤਮ-ਸਮਰਪਣ ਕੀਤਾ

ਲੁਧਿਆਣਾ: ਸਾਬਕਾ ਮੰਤਰੀ ਆਸ਼ੂ ਦੇ ਨਜ਼ਦੀਕੀ ਇੰਦੀ ਨੇ ਵਿਜੀਲੈਂਸ ਅੱਗੇ ਆਤਮ-ਸਮਰਪਣ ਕੀਤਾ

ਲੁਧਿਆਣਾ, 2 ਜਨਵਰੀ- ਬਹੁ-ਕਰੋੜੀ ਦਾਣਾ ਮੰਡੀ ਟਰਾਂਸਪੋਰਟੇਸ਼ਨ ਘਪਲੇ ’ਚ ਨਾਮਜ਼ਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਇੰਦਰਜੀਤ ਸਿੰਘ ਇੰਦੀ ਨੇ ਅੱਜ  ਇਥੇ ਵਿਜੀਲੈਂਸ ਅੱਗੇ ਆਤਮ ਸਮਰਪਣ ਕਰ ਦਿੱਤਾ।

ਸੁਪਰੀਮ ਕੋਰਟ ਨੇ 4:1 ਦੇ ਬਹੁਮਤ ਨਾਲ ਦੇਸ਼ ’ਚ ਨੋਟਬੰਦੀ ਨੂੰ ਜਾਇਜ਼ ਕਰਾਰ ਦਿੱਤਾ

ਸੁਪਰੀਮ ਕੋਰਟ ਨੇ 4:1 ਦੇ ਬਹੁਮਤ ਨਾਲ ਦੇਸ਼ ’ਚ ਨੋਟਬੰਦੀ ਨੂੰ ਜਾਇਜ਼ ਕਰਾਰ ਦਿੱਤਾ

ਨਵੀਂ ਦਿੱਲੀ, 2 ਜਨਵਰੀ- ਸੁਪਰੀਮ ਕੋਰਟ ਨੇ ਕੇਂਦਰ ਦੇ 2016 ਦੇ ਨੋਟਬੰਦੀ ਦੇ ਫੈਸਲੇ ਵਿਰੁੱਧ ਦਾਇਰ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਤੇ ਕੇਂਦਰ ਦੇ ਕਦਮ ਨੂੰ ਸਹੀ ਕਰਾਰ ਦਿੱਤਾ।ਅਦਾਲਤ ਨੇ 4:1 ਦੇ ਬਹੁਮਤ ਨਾਲ ਕੇਂਦਰ ਦੇ 2016 ਦੇ ਨੋਟਬੰਦੀ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ। ਸਰਵਉੱਚ ਅਦਾਲਤ ਨੇ ਕਿਹਾ ਕਿ 8 ਨਵੰਬਰ 2016 ਨੂੰ ਜਾਰੀ ਨੋਟੀਫਿਕੇਸ਼ਨ […]