ਬਿਲਕੀਸ ਬਾਨੋ ਮਾਮਲੇ ’ਤੇ ਸਵਾਤੀ ਮਾਲੀਵਾਲ ਨੇ ਕਿਹਾ,‘ਸੁਪਰੀਮ ਕੋਰਟ ਤੋਂ ਵੀ ਇਨਸਾਫ਼ ਨਾ ਮਿਲਿਆ ਤਾਂ ਲੋਕ ਕਿਥੇ ਜਾਣਗੇ?’

ਬਿਲਕੀਸ ਬਾਨੋ ਮਾਮਲੇ ’ਤੇ ਸਵਾਤੀ ਮਾਲੀਵਾਲ ਨੇ ਕਿਹਾ,‘ਸੁਪਰੀਮ ਕੋਰਟ ਤੋਂ ਵੀ ਇਨਸਾਫ਼ ਨਾ ਮਿਲਿਆ ਤਾਂ ਲੋਕ ਕਿਥੇ ਜਾਣਗੇ?’

ਨਵੀਂ ਦਿੱਲੀ, 17 ਦਸੰਬਰ- ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਿਊ) ਦੀ ਮੁਖੀ ਸਵਾਤੀ ਮਾਲੀਵਾਲ ਨੇ ਸੁਪਰੀਮ ਕੋਰਟ ਵੱਲੋਂ ਬਿਲਕੀਸ ਬਾਨੋ ਦੀ ਨਜ਼ਰਸਾਨੀ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਸਵਾਲ ਕੀਤਾ ਕਿ ਜੇ ਸੁਪਰੀਮ ਕੋਰਟ ਤੋਂ ਵੀ ਇਨਸਾਫ਼ ਨਾ ਮਿਲਿਆ ਤਾਂ ਲੋਕ ਕਿੱਥੇ ਜਾਣਗੇ? ਮਾਲੀਵਾਲ ਨੇ ਟਵੀਟ ਕੀਤਾ,‘ਸੁਪਰੀਮ ਕੋਰਟ ਨੇ ਬਿਲਕੀਸ ਬਾਨੋ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। […]

ਕੈਨੇਡਾ ਪੁਲੀਸ ਨੇ ਵੈਨਕੂਵਰ ’ਚ ਰਿਕਾਰਡ 2500 ਕਿਲੋ ਅਫੀਮ ਜ਼ਬਤ ਕੀਤੀ

ਕੈਨੇਡਾ ਪੁਲੀਸ ਨੇ ਵੈਨਕੂਵਰ ’ਚ ਰਿਕਾਰਡ 2500 ਕਿਲੋ ਅਫੀਮ ਜ਼ਬਤ ਕੀਤੀ

ਚੰਡੀਗੜ੍ਹ, 17 ਦਸੰਬਰ- ਕੈਨੇਡੀਅਨ ਪੁਲੀਸ ਨੇ ਵੈਨਕੂਵਰ ਵਿੱਚ 2,500 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਇਸ ਤੋਂ ਪਹਿਲਾਂ ਮਾਰਚ 2021 ਵਿੱਚ 1,000 ਕਿਲੋਗ੍ਰਾਮ ਅਫੀਮ ਬਰਾਮਦ ਕਰਨ ਦਾ ਰਿਕਾਰਡ ਸੀ। ਤਾਜ਼ਾ ਬਰਾਮਦ ਕੀਤੀ ਅਫੀਮ ਦੀ ਕੀਮਤ 2.5 ਕਰੋੜ ਅਮਰੀਕੀ ਡਾਲਰ ਹੈ। ਇਹ ਨਸ਼ੀਲੇ ਪਦਾਰਥ ਅਕਤੂਬਰ ਵਿੱਚ ਸਮੁੰਦਰੀ ਜਹਾਜ਼ ਵਿੱਚੋਂ ਮਿਲਿਆ […]

ਕੈਨੇਡਾ ’ਚ 3 ਪੰਜਾਬੀ ਨੌਜਵਾਨਾਂ ’ਤੇ ਬਜ਼ੁਰਗ ਜੋੜੇ ਨੂੰ ਕਤਲ ਕਰਨ ਦਾ ਦੋਸ਼

ਕੈਨੇਡਾ ’ਚ 3 ਪੰਜਾਬੀ ਨੌਜਵਾਨਾਂ ’ਤੇ ਬਜ਼ੁਰਗ ਜੋੜੇ ਨੂੰ ਕਤਲ ਕਰਨ ਦਾ ਦੋਸ਼

ਚੰਡੀਗੜ੍ਹ, 17 ਦਸੰਬਰ- ਕੈਨੇਡਾ ਦੀ ਐਬਟਸਫੋਰਡ ਪੁਲੀਸ ਇਲਾਕੇ ਵਿਚਲੇ ਬਜ਼ੁਰਗ ਜੋੜੇ ਦੇ ਕਤਲ ਸਬੰਧੀ ਤਿੰਨ ਪੰਜਾਬੀ ਨੌਜਵਾਨਾਂ ‘ਤੇ ਦੋਸ਼ ਲਾਏ ਹਨ। ਮਈ ਵਿੱਚ ਕਥਿਤ ਤੌਰ ‘ਤੇ ਜੋੜੇ ਦੀ ਹੱਤਿਆ ਕਰ ਦਿੱਤੀ ਗਈ ਸੀ। ਜਾਂਚ ਟੀਮ ਨੇ ਕਿਹਾ ਕਿ ਤਿੰਨ ਵਿਅਕਤੀਆਂ ਉੱਤੇ ਐਬਟਸਫੋਰਡ ਵਿੱਚ ਮਈ 2022 ਵਿੱਚ 77 ਸਾਲ ਦੇ ਅਰਨੋਲਡ ਅਤੇ 76 ਸਾਲ ਦੀ ਉਸ […]

TOXIC REACTIONS LINKED TO SPINACH PRODUCT

TOXIC REACTIONS LINKED TO SPINACH PRODUCT

People are being advised not to consume ‘Riviera Farms’ branded baby spinach following a number of cases of possible food-related toxic reactions. NSW Health advises the impacted baby spinach was sold through Costco with an expiry date of 16 December 2022. The product is not safe to consume and people who have it should throw it out. […]