ਤੀਜਾ ਟੈਸਟ: ਭਾਰਤ ਦੀਆਂ ਇੰਗਲੈਂਡ ਖ਼ਿਲਾਫ਼ 5 ਵਿਕਟਾਂ ’ਤੇ 326 ਦੌੜਾਂ, ਰੋਹਿਤ ਤੇ ਜਡੇਜਾ ਵੱਲੋਂ ਸੈਂਕੜਾ

ਤੀਜਾ ਟੈਸਟ: ਭਾਰਤ ਦੀਆਂ ਇੰਗਲੈਂਡ ਖ਼ਿਲਾਫ਼ 5 ਵਿਕਟਾਂ ’ਤੇ 326 ਦੌੜਾਂ, ਰੋਹਿਤ ਤੇ ਜਡੇਜਾ ਵੱਲੋਂ ਸੈਂਕੜਾ

ਰਾਜਕੋਟ, 15 ਫਰਵਰੀ- ਭਾਰਤ ਨੇ ਅੱਜ ਇੱਥੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਰੋਹਿਤ ਸ਼ਰਮਾ (131 ਦੌੜਾਂ) ਅਤੇ ਰਵਿੰਦਰ ਜਡੇਜਾ (ਨਾਬਾਦ 110 ਦੌੜਾਂ) ਦੇ ਸੈਂਕੜਿਆਂ ਅਤੇ ਪਹਿਲੀ ਵਾਰ ਖੇਡ ਰਹੇ ਸਰਫ਼ਰਾਜ਼ ਖਾਨ (62 ਦੌੜਾਂ) ਦੇ ਅਰਧ ਸੈਂਕੜੇ ਦੀ ਮਦਦ ਨਾਲ ਖੇਡ ਖਤਮ ਹੋਣ ਤੱਕ ਤੱਕ ਇੰਗਲੈਂਡ ਖਿਲਾਫ ਤੀਜੇ ਟੈਸਟ ਦੇ ਪਹਿਲੇ ਦਿਨ 5 ਵਿਕਟ […]

ਹਰਜਸ ਨੇ ਥਾਪੀ ਮਾਰ ਕੇ ਮਨਾਇਆ ਖ਼ਿਤਾਬੀ ਜਿੱਤ ਦਾ ਜਸ਼ਨ

ਹਰਜਸ ਨੇ ਥਾਪੀ ਮਾਰ ਕੇ ਮਨਾਇਆ ਖ਼ਿਤਾਬੀ ਜਿੱਤ ਦਾ ਜਸ਼ਨ

ਚੰਡੀਗੜ੍ਹ, 13 ਫਰਵਰੀ- ਹਰਜਸ ਸਿੰਘ ਬੀਤੇ ਦਿਨ ਖ਼ਤਮ ਹੋਏ ਅੰਡਰ-19 ਵਿਸ਼ਵ ਕੱਪ ਵਿੱਚ ਸਟਾਰ ਬਣ ਕੇ ਉਭਰਿਆ ਹੈ। ਉਸ ਦੇ ਨੀਮ ਸੈਂਕੜੇ ਦੀ ਮਦਦ ਨਾਲ ਆਸਟਰੇਲੀਆ ਨੇ ਐਤਵਾਰ ਨੂੰ ਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਚੌਥਾ ਖ਼ਿਤਾਬ ਆਪਣੇ ਨਾਮ ਕੀਤਾ ਹੈ। ਇਸ ਜਿੱਤ ਵਿੱਚ ਹਰਜਸ ਸਿੰਘ ਦੀ ਅਹਿਮ ਭੂਮਿਕਾ ਰਹੀ ਹੈ। ਆਈਸੀਸੀ ਵੱਲੋਂ ਸਾਂਝੀ ਕੀਤੀ […]

ਅੰਡਰ-19: ਆਸਟਰੇਲੀਆ ਚੌਥੀ ਵਾਰ ਵਿਸ਼ਵ ਚੈਂਪੀਅਨ

ਅੰਡਰ-19: ਆਸਟਰੇਲੀਆ ਚੌਥੀ ਵਾਰ ਵਿਸ਼ਵ ਚੈਂਪੀਅਨ

ਬੈਨੋਨੀ (ਦੱਖਣੀ ਅਫਰੀਕਾ), 12 ਫਰਵਰੀ- ਆਸਟਰੇਲੀਆ ਨੇ ਅੱਜ ਇੱਥੇ ਫਾਈਨਲ ’ਚ ਭਾਰਤ ਨੂੰ 79 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤ ਲਿਆ। ਕੰਗਾਰੂ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹਰਜਸ ਸਿੰਘ ਦੀਆਂ 55 ਦੌੜਾਂ ਅਤੇ ਓਲਿਵਰ ਪੀ. ਦੀਆਂ 46 ਦੌੜਾਂ ਸਦਕਾ 50 ਓਵਰਾਂ ’ਚ 7 ਵਿਕਟਾਂ ਗੁਆ ਕੇ 253 […]

ਜਰਖੜ ਖੇਡਾਂ 10 ਅਤੇ 11 ਫਰਵਰੀ ਨੂੰ

ਜਰਖੜ ਖੇਡਾਂ 10 ਅਤੇ 11 ਫਰਵਰੀ ਨੂੰ

ਲੁਧਿਆਣਾ 8 ਫਰਵਰੀ -ਪੰਜਾਬ ਦੀਆਂ 36ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ  ਖੇਡਾਂ 10 ਅਤੇ 11 ਫਰਵਰੀ ਨੂੰ  ਹੋ ਰਹੀਆਂ ਹਨ ਉਹਨਾਂ ਦਾ ਅੱਜ ਜਰਖੜ ਖੇਡ ਸਟੇਡੀਅਮ ਵਿਖੇ ਪੋਸਟਰ ਜਾਰੀ ਕੀਤਾ ਅਤੇ ਖੇਡਾਂ ਦੀਆਂ ਤਿਆਰੀਆਂ ਮੁਕੰਮਲ ਕੀਤੀਆ ਗਈਆ।ਜਰਖੜ ਖੇਡਾਂ ਸਬੰਧੀ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਦੀ ਜਰੂਰੀ ਮੀਟਿੰਗ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਦੀ […]

ਅੰਡਰ-19 ਵਿਸ਼ਵ ਕੱਪ: ਦੱਖਣੀ ਅਫਰੀਕਾ ਨੂੰ ਦੋ ਵਿਕਟਾਂ ਨਾਲ ਹਰਾ ਕੇ ਭਾਰਤ ਫਾਈਨਲ ’ਚ

ਅੰਡਰ-19 ਵਿਸ਼ਵ ਕੱਪ: ਦੱਖਣੀ ਅਫਰੀਕਾ ਨੂੰ ਦੋ ਵਿਕਟਾਂ ਨਾਲ ਹਰਾ ਕੇ ਭਾਰਤ ਫਾਈਨਲ ’ਚ

ਬੇਨੌਨੀ (ਦੱਖਣੀ ਅਫਰੀਕਾ), 7 ਫਰਵਰੀ- ਸਚਿਨ ਧਾਸ ਅਤੇ ਕਪਤਾਨ ਉਦੈ ਸਹਾਰਨ ਦੇ ਨੀਮ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਸੈਂਕੜੇ ਦੀ ਭਾਈਵਾਲੀ ਦੀ ਬਦੌਲਤ ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਰੋਮਾਂਚਕ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਦੋ ਵਿਕਟਾਂ ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਅੰਡਰ-19 ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਜਗ੍ਹਾ ਬਣਾਈ ਹੈ। ਪਹਿਲਾਂ ਬੱਲੇਬਾਜ਼ੀ […]

1 41 42 43 44 45 374