ਮਲਿੰਗਾ ਨੇ ਵਿਸ਼ਵ ਕੱਪ ‘ਚ ਮੁਰਲੀਧਰਨ ਦਾ ਰਿਕਾਰਡ ਤੋੜਿਆ

ਮਲਿੰਗਾ ਨੇ ਵਿਸ਼ਵ ਕੱਪ ‘ਚ ਮੁਰਲੀਧਰਨ ਦਾ ਰਿਕਾਰਡ ਤੋੜਿਆ

ਨਵੀਂ ਦਿੱਲੀ : ਐਂਜਲੋ ਐਥਿਊਜ ਦੇ ਅਰਧ ਸੈਂਕੜੇ ਤੋਂ ਬਾਅਦ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਸ਼੍ਰੀਲੰਕਾ ਨੇ ਵਿਸ਼ਵ ਕੱਪ ਵਿਚ ਘੱਟ ਸਕੋਰ ਵਾਲੇ ਮੈਚ ਵਿਚ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਇੰਗਲੈਂਡ ਨੂੰ ਹਰਾ ਕੇ ਸੈਮੀਫ਼ਾਇਨਲ ਵਿਚ ਦਾਖਲੇ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਅਜਿਹੇ ਵਿਚ ਮਲਿੰਗਾ ਨੇ ਵਿਸ਼ਵ ਕੱਪ ਵਿਚ ਸਭ […]

ਵਿਸ਼ਵ ਕੱਪ: ਵਾਰਨਰ ਦੇ ਸੈਂਕੜੇ ਸਦਕਾ ਆਸਟਰੇਲੀਆ ਨੇ ਮੈਚ ਜਿੱਤਿਆ

ਵਿਸ਼ਵ ਕੱਪ: ਵਾਰਨਰ ਦੇ ਸੈਂਕੜੇ ਸਦਕਾ ਆਸਟਰੇਲੀਆ ਨੇ ਮੈਚ ਜਿੱਤਿਆ

ਨੌਟਿੰਘਮ : ਡੇਵਿਡ ਵਾਰਨਰ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਅਤੇ ਉਸ ਦੀ ਓਸਮਾਨ ਖਵਾਜਾ ਨਾਲ 192 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ ਆਸਟਰੇਲੀਆ ਨੇ ਬੰਗਲਾਦੇਸ਼ ਨੂੰ 48 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਖ਼ਿਲਾਫ਼ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਪੰਜ ਵਿਕਟਾਂ ’ਤੇ 381 ਦੌੜਾਂ ਬਣਾਈਆਂ ਅਤੇ ਬੰਗਲਾਦੇਸ਼ ਅੱਗੇ ਜਿੱਤ ਲਈ […]

ਅੰਗੂਠੇ ਦੀ ਸੱਟ ਕਾਰਨ ਸ਼ਿਖ਼ਰ ਧਵਨ ਹੋਏ ਵਰਡ ਕੱਪ ‘ਚੋਂ ਬਾਹਰ

ਅੰਗੂਠੇ ਦੀ ਸੱਟ ਕਾਰਨ ਸ਼ਿਖ਼ਰ ਧਵਨ ਹੋਏ ਵਰਡ ਕੱਪ ‘ਚੋਂ ਬਾਹਰ

ਨਵੀਂ ਦਿੱਲੀ- ਭਾਰਤ ਦੇ ਜ਼ਬਰਦਸਤ ਬੱਲੇਬਾਜ ਸ਼ਿਖਰ ਧਵਨ ਨੂੰ ਵਿਸ਼ਵ ਕੱਪ 2019 ਵਿਚੋਂ ਅੰਗੂਠੇ ਤੇ ਚੋਟ ਲੱਗਣ ਕਰ ਕੇ ਕੁੱਝ ਦਿਨਾਂ ਲਈ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਹੁਣ ਇਹ ਵਿਸ਼ਵ ਕੱਪ ਮੈਚ ਖੇਡਣ ਦੀ ਸਥਿਤੀ ਵਿਚ ਨਹੀਂ ਹਨ। ਆਈਏਐਨਐਸ ਨਾਲ ਗੱਲ ਕਰਦੇ ਹੋਏ ਸੂਰਤਾਂ ਨੇ ਦੱਸਿਆ ਕਿ ਸ਼ਿਖਰ ਧਵਨ ਦੇ ਅੰਗੂਠੇ ਤੇ ਸੱਟ […]

ਭ੍ਰਿਸ਼ਟਾਚਾਰ ਨੂੰ ਲੈ ਕੇ ਮੋਦੀ ਸਰਕਾਰ ਹੋਈ ਸਖ਼ਤ, 15 ਅਫ਼ਸਰਾਂ ਨੂੰ ਕੀਤਾ ਜ਼ਬਰਨ ਸੇਵਾ ਮੁਕਤ

ਭ੍ਰਿਸ਼ਟਾਚਾਰ ਨੂੰ ਲੈ ਕੇ ਮੋਦੀ ਸਰਕਾਰ ਹੋਈ ਸਖ਼ਤ, 15 ਅਫ਼ਸਰਾਂ ਨੂੰ ਕੀਤਾ ਜ਼ਬਰਨ ਸੇਵਾ ਮੁਕਤ

ਨਵੀਂ ਦਿੱਲੀ : ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੀ ਦਿਸ਼ ਵਿਚ ਕੰਮ ਕਰ ਰਹੀ ਮੋਦੀ ਸਰਕਾਰ ਨੇ ਇਕ ਵੱਡਾ ਕਦਮ ਚੁੱਕਿਆ ਹੈ। ਮੰਗਲਵਾਰ ਨੂੰ ਸਰਕਾਰ ਨੇ ਅਸਿੱਧੇ ਟੈਕਸ ਅਤੇ ਕੇਂਦਰੀ ਬੋਰਡ ਦੇ ਕਸਟਮ ਅਧਿਕਾਰੀ (ਸੀਬੀਆਈਸੀ) ਦੇ 15 ਸੀਨੀਅਰ ਅਫ਼ਸਰਾਂ ਨੂੰ ਜ਼ਬਰਨ ਰਿਟਾਇਰ (ਸੇਵਾ ਮੁਕਤ) ਕਰਨ ਦਾ ਫ਼ੈਸਲਾ ਲਿਆ। ਇਸ ਵਿਚ ਮੁੱਖ ਕਮਿਸ਼ਨਰ, ਕਮਿਸ਼ਨਰ ਅਤੇ […]

ਯੁਵਰਾਜ ਸਿੰਘ ਨੇ ਫਿਰ ਮੈਦਾਨ ‘ਚ ਖੇਡਣ ਦੀ ਇਛਾ ਪ੍ਰਗਟਾਈ, ਬੀਸੀਸੀਆਈ ਤੋਂ ਮੰਗੀ ਇਜ਼ਾਜਤ

ਯੁਵਰਾਜ ਸਿੰਘ ਨੇ ਫਿਰ ਮੈਦਾਨ ‘ਚ ਖੇਡਣ ਦੀ ਇਛਾ ਪ੍ਰਗਟਾਈ, ਬੀਸੀਸੀਆਈ ਤੋਂ ਮੰਗੀ ਇਜ਼ਾਜਤ

ਨਵੀਂ ਦਿੱਲੀ : ਵਿਸ਼ਵ ਕੱਪ 2011 ‘ਚ ਟੀਮ ਇੰਡੀਆ ਨੂੰ ਜਿੱਤ ਦਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਲਰਾਉਂਡਰ ਯੁਵਰਾਜ ਸਿੰਘ ਹਾਲ ਹੀ ਵਿੱਚ ਸੰਨਿਆਸ ਦਾ ਐਲਾਨ ਕਰ ਦਿੱਤੀ ਸੀ। ਹੁਣ 10 ਦਿਨ ਬਾਅਦ ਯੁਵਰਾਜ ਸਿੰਘ ਨੇ ਫਿਰ ਤੋਂ ਮੈਦਾਨ ਵਿੱਚ ਵਾਪਸੀ ਕਰਨ ਦਾ ਮਨ ਬਣਾ ਲਿਆ ਹੈ। ਯੁਵਰਾਜ ਸਿੰਘ ਨੇ ਬੀਸੀਸੀਆਈ ਤੋਂ ਦੁਨੀਆ ਭਰ ਦੇ […]

1 50 51 52 53 54 336