87 ਸਾਲਾ ਕ੍ਰਿਕਟ ਫੈਨ ਨੇ ਜਿੱਤਿਆ ਭਾਰਤੀ ਕ੍ਰਿਕਟ ਟੀਮ ਦਾ ਦਿਲ

87 ਸਾਲਾ ਕ੍ਰਿਕਟ ਫੈਨ ਨੇ ਜਿੱਤਿਆ ਭਾਰਤੀ ਕ੍ਰਿਕਟ ਟੀਮ ਦਾ ਦਿਲ

ਐਜ਼ਬੇਸਟਨ: ਵਿਸ਼ਵ ਕ੍ਰਿਕਟ ਕੱਪ ਵਿਚ ਬੰਗਲਾਦੇਸ਼ ਨੂੰ ਹਰਾ ਤੇ ਭਾਰਤ ਨੇ ਲਗਾਤਾਰ ਤੀਜੀ ਵਾਰ ਸੈਮੀਫਾਈਨਲ ਵਿਚ ਥਾਂ ਬਣਾਈ ਹੈ। ਇਸ ਤੋਂ ਪਹਿਲਾਂ ਭਾਰਤ ਦੋ ਵਾਰ 2011 ਅਤੇ 2015 ਵਿਚ ਵੀ ਸੈਮੀਫਾਈਨਲ ਵਿਚ ਪਹੁੰਚ ਚੁੱਕਿਆ ਹੈ। 2011 ਵਿਚ ਭਾਰਤ ਨੇ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ ਸੀ। ਭਾਰਤੀ ਟੀਮ ਦੀ ਇਸ ਜਿੱਤ ਨੇ ਜਿੱਥੇ ਕਰੋੜਾਂ ਭਾਰਤੀ ਫੈਨਜ਼ […]

ਭਾਰਤ ਵਿਸ਼ਵ ਕੱਪ ਦੇ ਸੈਮੀ ਫਾਈਨਲ ’ਚ ਦਾਖ਼ਲ

ਭਾਰਤ ਵਿਸ਼ਵ ਕੱਪ ਦੇ ਸੈਮੀ ਫਾਈਨਲ ’ਚ ਦਾਖ਼ਲ

ਬਰਮਿੰਘਮ : ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ(104) ਦੇ ਸੈਂਕੜੇ ਤੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਿਆ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇਥੇ ਲੀਗ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ 28 ਦੌੜਾਂ ਦੀ ਸ਼ਿਕਸਤ ਦਿੰਦਿਆਂ ਵਿਸ਼ਵ ਕੱਪ ਦੇ ਸੈਮੀ ਫਾਈਨਲ ਗੇੜ ਵਿੱਚ ਥਾਂ ਪੱਕੀ ਕਰ ਲਈ। ਭਾਰਤ, ਆਸਟਰੇਲੀਆ ਮਗਰੋਂ ਸੈਮੀ ਫਾਈਨਲ ਵਿੱਚ ਪਹੁੰਚਣ ਵਾਲੀ ਦੂਜੀ ਟੀਮ […]

ਭਾਰਤ ਅੱਗੇ ਹੁਣ ‘ਬੰਗਲਾ ਪ੍ਰੀਖਿਆ’, ਟੀਮ ‘ਚ ਹੋ ਸਕਦਾ ਹੈ ਬਦਲਾਅ

ਭਾਰਤ ਅੱਗੇ ਹੁਣ ‘ਬੰਗਲਾ ਪ੍ਰੀਖਿਆ’, ਟੀਮ ‘ਚ ਹੋ ਸਕਦਾ ਹੈ ਬਦਲਾਅ

ਬਰਮਿੰਘਮ : ਮੱਧ ਕ੍ਰਮ ਦੀ ਨਾਕਾਮੀ ਤੋਂ ਚਿੰਤਤ ਭਾਰਤ ਅੱਜ ਇਥੇ ਹੋਣ ਵਾਲੇ ਬੰਗਲਾਦੇਸ਼ ਵਿਰੁਧ ਵਿਸ਼ਵ ਕੱਪ 2019 ਮੈਚ ‘ਚ ਜਿੱਤ ਦਰਜ ਕਰ ਕੇ ਸੈਮੀਫ਼ਾਈਨਲ ਵਿਚ ਅਪਣੀ ਥਾਂ ਪੱਕੀ ਕਰਨ ਲਈ ਆਖ਼ਰੀ 10 ‘ਚ ਬਦਲਾਅ ਕਰ ਸਕਦਾ ਹੈ। ਬੰਗਲਾਦੇਸ਼ ਨੂੰ ਸੈਮੀਫ਼ਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਇਸ ਮੈਚ ਵਿਚ ਹਰ ਹਾਲ ‘ਚ ਜਿੱਤ ਦਰਜ […]

ਭਾਰਤ ਨੇ ਵੈਸਟ ਇੰਡੀਜ਼ ਨੂੰ 125 ਦੌੜਾਂ ਨਾਲ ਦਰੜਿਆ

ਭਾਰਤ ਨੇ ਵੈਸਟ ਇੰਡੀਜ਼ ਨੂੰ 125 ਦੌੜਾਂ ਨਾਲ ਦਰੜਿਆ

ਮੈਨਚੈਸਟਰ : ਭਾਰਤ ਨੇ ਅੱਜ ਇੱਥੇ ਵਿਸ਼ਵ ਕੱਪ ਵਿੱਚ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦਿਆਂ ਲੀਗ ਮੁਕਾਬਲੇ ਵਿਚ ਵੈਸਟ ਇੰਡੀਜ਼ ਨੂੰ 125 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਜਿੱਤ ਵਿੱਚ ਕਪਤਾਨ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ ਤੇ ਹਾਰਦਿਕ ਪਾਂਡਿਆ ਵੱਲੋਂ ਖੇਡੀਆਂ ਗਈਆਂ ਅਹਿਮ ਪਾਰੀਆਂ ਅਤੇ ਮੁਹੰਮਦ ਸ਼ਮੀ ਵੱਲੋਂ ਲਈਆਂ ਗਈਆਂ ਚਾਰ ਵਿਕਟਾਂ ਦਾ ਅਹਿਮ ਯੋਗਦਾਨ ਰਿਹਾ। […]

ਸ੍ਰੀਲੰਕਾ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ

ਸ੍ਰੀਲੰਕਾ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ

ਲੰਦਨ : ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2019 ਦੇ 27ਵੇਂ ਮੁਕਾਬਲੇ ਵਿੱਚ ਇੰਗਲੈਂਡ ਤੇ ਸ੍ਰੀਲੰਕਾ ਦੀਆਂ ਟੀਮਾਂ ਲੀਡਜ਼ ਦੇ ਹੈਡਿੰਗਲੇ ਕ੍ਰਿਕੇਟ ਮੈਦਾਨ ਵਿੱਚ ਆਹਮੋ–ਸਾਹਮਣੇ ਹੋਈਆਂ। ਇਸ ਰੋਮਾਂਚਕ ਮੈਚ ਵਿੱਚ ਸ੍ਰੀ ਲੰਕਾ ਨੇ ਅੱਜ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਬੇਨ ਸਟੋਕਸ 82 ਦੌੜਾਂ ਬਣਾ ਕੇ ਨਾਟ–ਆਊਟ ਰਹੇ। ਇੰਗਲੈਂਡ ਦੀ ਟੀਮ ਦੀ ਹਾਲਤ ਉਸ ਵੇਲੇ ਖਸਤਾ […]

1 49 50 51 52 53 336