ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਯੁਵਰਾਜ ਸਿੰਘ ਨੇ ਸੋਮਵਾਰ ਨੂੰ ਮੁੰਬਈ ਵਿੱਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਪਤਨੀ ਹੇਜਲ ਅਤੇ ਮਾਂ ਵੀ ਮੌਜੂਦ ਸੀ। ਪ੍ਰੈੱਸ ਕਾਨਫ਼ਰੰਸ ਦੌਰਾਨ ਯੁਵਰਾਜ ਸਿੰਘ ਨੂੰ ਭਾਵਨਾਤਮਕ ਨਜ਼ਰ ਆਏ ਅਤੇ ਉਸ ਤੋਂ ਪਹਿਲਾਂ ਇਕ ਫ਼ਿਲਮ ਦਿਖਾਈ ਗਈ। ਯੁਵਰਾਜ ਸਿੰਘ […]

‘ਧੋਨੀ ਇੰਗਲੈਂਡ ‘ਚ ਕ੍ਰਿਕਟ ਖੇਡਣ ਗਏ ਹਨ, ਮਹਾਭਾਰਤ ਨਹੀਂ’

‘ਧੋਨੀ ਇੰਗਲੈਂਡ ‘ਚ ਕ੍ਰਿਕਟ ਖੇਡਣ ਗਏ ਹਨ, ਮਹਾਭਾਰਤ ਨਹੀਂ’

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਦਸਤਾਨਿਆਂ ‘ਤੇ ਛਪੇ ‘ਬਲੀਦਾਨ ਚਿੰਨ੍ਹ’ ਬਾਰੇ ਬਹਿਸ ਤੇਜ਼ ਹੋ ਗਈ ਹੈ। ਬੀਤੇ ਬੁਧਵਾਰ ਸਾਊਥਹੈਪਟਨ ‘ਚ ਦੱਖਣ ਅਫ਼ਰੀਕਾ ਵਿਰੁੱਧ ਭਾਰਤ ਦੇ ਪਹਿਲੇ ਮੈਚ ਦੌਰਾਨ ਧੋਨੀ ਨੂੰ ‘ਬਲੀਦਾਨ ਚਿੰਨ੍ਹ’ ਲੋਗੋ ਵਾਲੇ ਦਸਤਾਨਿਆਂ ਨਾਲ ਮੈਦਾਨ ‘ਚ ਵਿਕਟਕੀਪਿੰਗ ਕਰਦਿਆਂ ਵੇਖਿਆ ਗਿਆ ਸੀ। ਆਈ.ਸੀ.ਸੀ. ਵਲੋਂ ਧੋਨੀ ਨੂੰ […]

ਕੋਹਲੀ ਦੀ ਕਾਰ ਦਾ ਕੱਟਿਆ ਚਲਾਨ

ਕੋਹਲੀ ਦੀ ਕਾਰ ਦਾ ਕੱਟਿਆ ਚਲਾਨ

ਗੁਰੂਗ੍ਰਾਮ : ਇੱਕ ਪਾਸੇ ਜਿੱਤੇ ਵਿਰਾਟ ਕੋਹਲੀ ਅਤੇ ਉਸਦੀ ਟੀਮ ਇੰਗਲੈਂਡ ਵਿੱਚ ਚੱਲ ਰਹੇ ਵਿਸ਼ਵ ਕੱਪ ਤੇ ਆਪਣੇ ਪਹਿਲੇ ਮੈਚ ਵਿੱਚ ਜਿੱਤ ਦਾ ਜਸ਼ਨ ਮਨਾ ਰਹੇ ਹਨ। ੳੇੱਥੇ ਹੀ ਹੀ ਗੁਰੂਗ੍ਰਾਮ ਤੋਂ ਟੀਮ ਇੰਡੀਆਂ ਦੇ ਕਪਤਾਨ ਦੇ ਲਈ ਬੁਰੀ ਖ਼ਬਰ ਆਈ ਹੈ। ਇਹ ਮਾਮਲਾ ਵਿਰਾਟ ਕੋਹਲੀ ਦੀ ਕਾਰ ਨਾਲ ਜੁੜਿਆ ਹੈ। ਦੱਸ ਦਈਏ ਕਿ ਕੋਹਲੀ […]

ਭਾਰਤ ਵੱਲੋਂ ਜਿੱਤ ਨਾਲ ਵਿਸ਼ਵ ਕੱਪ ਦਾ ਆਗਾਜ਼

ਭਾਰਤ ਵੱਲੋਂ ਜਿੱਤ ਨਾਲ ਵਿਸ਼ਵ ਕੱਪ ਦਾ ਆਗਾਜ਼

ਸਾਊਥੈਂਪਟਨ : ਭਾਰਤ ਨੇ ਅੱਜ ਇਥੇ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਕਰਦਿਆਂ ਦੱਖਣੀ ਅਫਰੀਕਾ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਜਿੱਤ ਵਿੱਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਨਾਬਾਦ ਸੈਂਕੜੇ (122) ਅਤੇ ਯੁਜ਼ਵੇਂਦਰ ਚਹਿਲ ਵੱਲੋਂ ਲਈਆਂ ਚਾਰ ਵਿਕਟਾਂ ਦਾ ਅਹਿਮ ਯੋਗਦਾਨ ਰਿਹਾ। ਭਾਰਤ ਨੇ ਦੱਖਣੀ ਅਫਰੀਕਾ ਵੱਲੋਂ ਦਿੱਤੇ 228 ਦੌੜਾਂ ਦੇ ਟੀਚੇ ਨੂੰ […]

ਬ੍ਰਾਜ਼ੀਲ ਦੇ ਸਟਾਰ ਫੁਟਬਾਲਰ ਨੇਮਾਰ ‘ਤੇ ਲੱਗੇ ਬਲਾਤਕਾਰ ਦੇ ਦੋਸ਼

ਬ੍ਰਾਜ਼ੀਲ ਦੇ ਸਟਾਰ ਫੁਟਬਾਲਰ ਨੇਮਾਰ ‘ਤੇ ਲੱਗੇ ਬਲਾਤਕਾਰ ਦੇ ਦੋਸ਼

ਪੈਰਿਸ : ਬ੍ਰਾਜ਼ੀਲ ਦੇ ਸਟਾਰ ਫੁਟਬਾਲਰ ਨੇਮਾਰ ਜੂਨੀਅਰ ‘ਤੇ ਪੈਰਿਸ ਦੇ ਇਕ ਹੋਟਲ ‘ਚ ਔਰਤ ਨਾਲ ਬਲਾਤਕਾਰ ਦਾ ਦੋਸ਼ ਲੱਗਾ ਹੈ। ਇਸ ਮਾਮਲੇ ਦਾ ਪ੍ਰਗਟਾਵਾ ਬ੍ਰਾਜ਼ੀਲ ਦੀ ਮੀਡੀਆ ਨੇ ਕੀਤਾ ਹੈ। ਹਾਲਾਂਕਿ ਨੇਮਾਰ ਦੇ ਪਿਤਾ ਅਤੇ ਮੈਨੇਜਰ ਨੇ ਇਸ ਦੋਸ਼ ਨੂੰ ਝੂਠਾ ਕਰਾਰ ਦਿੱਤਾ ਹੈ ਅਤੇ ਇਸ ਨੂੰ ਬਲੈਕਮੇਲਿੰਗ ਕਰਨ ਦੀ ਸਾਜਸ਼ ਦੱਸਿਆ ਹੈ। ਜ਼ਿਕਰਯੋਗ […]

1 52 53 54 55 56 336