ਬ੍ਰਾਜ਼ੀਲ ਦੇ ਸਟਾਰ ਫੁਟਬਾਲਰ ਨੇਮਾਰ ‘ਤੇ ਲੱਗੇ ਬਲਾਤਕਾਰ ਦੇ ਦੋਸ਼

ਬ੍ਰਾਜ਼ੀਲ ਦੇ ਸਟਾਰ ਫੁਟਬਾਲਰ ਨੇਮਾਰ ‘ਤੇ ਲੱਗੇ ਬਲਾਤਕਾਰ ਦੇ ਦੋਸ਼

ਪੈਰਿਸ : ਬ੍ਰਾਜ਼ੀਲ ਦੇ ਸਟਾਰ ਫੁਟਬਾਲਰ ਨੇਮਾਰ ਜੂਨੀਅਰ ‘ਤੇ ਪੈਰਿਸ ਦੇ ਇਕ ਹੋਟਲ ‘ਚ ਔਰਤ ਨਾਲ ਬਲਾਤਕਾਰ ਦਾ ਦੋਸ਼ ਲੱਗਾ ਹੈ। ਇਸ ਮਾਮਲੇ ਦਾ ਪ੍ਰਗਟਾਵਾ ਬ੍ਰਾਜ਼ੀਲ ਦੀ ਮੀਡੀਆ ਨੇ ਕੀਤਾ ਹੈ। ਹਾਲਾਂਕਿ ਨੇਮਾਰ ਦੇ ਪਿਤਾ ਅਤੇ ਮੈਨੇਜਰ ਨੇ ਇਸ ਦੋਸ਼ ਨੂੰ ਝੂਠਾ ਕਰਾਰ ਦਿੱਤਾ ਹੈ ਅਤੇ ਇਸ ਨੂੰ ਬਲੈਕਮੇਲਿੰਗ ਕਰਨ ਦੀ ਸਾਜਸ਼ ਦੱਸਿਆ ਹੈ। ਜ਼ਿਕਰਯੋਗ […]

ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ ਬਣੇ ਕਰਿਸ ਗੇਲ

ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ ਬਣੇ ਕਰਿਸ ਗੇਲ

ਲੰਡਨ : ਵੈਸਟ ਇੰਡੀਜ਼ ਦੇ ਧਾਕੜ ਬੱਲੇਬਾਜ ਕਰਿਸ ਗੇਲ ਨੇ ਆਪਣੇ ਨਾਮ ਇੱਕ ਹੋਰ ਰਿਕਾਰਡ ਦਰਜ ਕਰ ਲਿਆ ਹੈ। ਉਨ੍ਹਾਂ ਪਾਕਿਸਤਾਨ ਦੇ ਖਿਲਾਫ਼ ਵਿਸ਼ਵ ਕੱਪ ਦੇ ਮੁਕਾਬਲੇ ‘ਚ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਦਾ ਰਿਕਾਰਡ ਆਪਣੇ ਨਾਮ ਦਰਜ ਕੀਤਾ ਹੈ। ਸ਼ੁੱਕਰਵਾਰ ਨੂੰ ਨਾਟਿੰਗਮ ਵਿੱਚ ਪਾਕਿਸਤਾਨ ਦੇ ਖਿਲਾਫ ਉਨ੍ਹਾਂ ਨੇ ਆਪਣੇ ਅਰਧ- ਸੈਕੜੇ […]

ਵਿਸ਼ਵ ਕੱਪ 2019 : ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

ਵਿਸ਼ਵ ਕੱਪ 2019 : ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

ਨੋਟਿੰਘਮ : ਆਈਸੀਸੀ ਵਿਸ਼ਵ ਕੱਪ 2019 ਦੇ ਦੂਜੇ ਮੈਚ ‘ਚ ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬਹੁਤ ਮਾੜਾ ਪ੍ਰਦਰਸ਼ਨ ਕੀਤਾ ਅਤੇ ਸਿਰਫ਼ 105 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਵਾਬ ‘ਚ ਵੈਸਟਇੰਡੀਜ਼ ਟੀਮ ਨੇ 13.4 ਓਵਰਾਂ ‘ਚ ਹੀ 3 ਵਿਕਟਾਂ ਗੁਆ ਕੇ 108 ਦੌੜਾਂ ਬਣਾ […]

ਵਿਸ਼ਵ ਕੱਪ 2019 : ਬੈਨ ਸਟੋਕਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੇ ਦਰਜ ਕੀਤੀ ਧਮਾਕੇਦਾਰ ਜਿੱਤ

ਵਿਸ਼ਵ ਕੱਪ 2019 : ਬੈਨ ਸਟੋਕਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੇ ਦਰਜ ਕੀਤੀ ਧਮਾਕੇਦਾਰ ਜਿੱਤ

ਲੰਦਨ : ਆਈਸੀਸੀ ਵਿਸ਼ਵ ਕੱਪ 2019 ਦੇ ਪਹਿਲੇ ਮੁਕਾਬਲੇ ‘ਚ ਮੇਜ਼ਬਾਨ ਇੰਗਲੈਂਡ ਨੇ ਦੱਖਣ ਅਫ਼ਰੀਕਾ ਕ੍ਰਿਕਟ ਟੀਮ ਨੂੰ 104 ਦੌੜਾਂ ਨਾਲ ਹਰਾ ਦਿੱਤਾ। ਓਵਲ ਮੈਦਾਨ ‘ਚ ਖੇਡੇ ਗਏ ਉਦਘਾਟਨੀ ਮੈਚ ‘ਚ ਇੰਗਲੈਂਡ ਨੇ ਬੱਲੇ ਅਤੇ ਗੇਂਦ ਦੋਹਾਂ ਨਾਲ ਦੱਖਣ ਅਫ਼ਰੀਕਾ ‘ਤੇ ਆਪਣਾ ਦਬਦਬਾ ਵਿਖਾਇਆ। ਇੰਗਲੈਂਡ ਦੇ ਖਿਡਾਰੀ ਬੈਨ ਸਟੋਕਸ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ‘ਚ […]

ਵੈਸਟਇੰਡੀਜ਼ ਗੇਂਦਬਾਜ਼ਾਂ ਅੱਗੇ 105 ਦੌੜਾਂ ‘ਤੇ ਢੇਰ ਹੋਇਆ ਪਾਕਿਸਤਾਨ

ਵੈਸਟਇੰਡੀਜ਼ ਗੇਂਦਬਾਜ਼ਾਂ ਅੱਗੇ 105 ਦੌੜਾਂ ‘ਤੇ ਢੇਰ ਹੋਇਆ ਪਾਕਿਸਤਾਨ

ਨੋਟਿੰਘਮ : ਪਾਕਿਸਤਾਨ ਅਤੇ ਵੈਸਟਇੰਡੀਜ਼ ਵਿਚਕਾਰ ਆਈਸੀਸੀ ਵਿਸ਼ਵ ਕੱਪ 2019 ਦੇ ਦੂਜੇ ਮੈਚ ‘ਚ ਪਾਕਿਸਤਾਨ ਦੀ ਟੀਮ ਸਿਰਫ਼ 105 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਵਿਸ਼ਵ ਕੱਪ ‘ਚ ਪਾਕਿਸਤਾਨ ਦਾ ਇਹ ਦੂਜਾ ਸੱਭ ਤੋਂ ਘੱਟ ਸਕੋਰ ਹੈ। ਪਾਕਿਸਤਾਨ ਦੀ ਟੀਮ ਸਿਰਫ਼ 21.4 ਓਵਰ ਹੀ ਖੇਡ ਸਕੀ। ਪਾਕਿਸਤਾਨ ਦੀ ਟੀਮ 1992 ‘ਚ ਇੰਗਲੈਂਡ ਵਿਰੁੱਧ ਸਿਰਫ਼ […]

1 53 54 55 56 57 337