ਕ੍ਰਿਕੇਟ ਵਿਸ਼ਵ ਕੱਪ ਤੋਂ ਪਹਿਲਾਂ ਮੈਡਮ ਤੁਸਾਦ ਵੱਲੋਂ ਲਾਰਡਜ਼ ‘ਚ ਵਿਰਾਟ ਕੋਹਲੀ ਦਾ ਸਨਮਾਨ

ਕ੍ਰਿਕੇਟ ਵਿਸ਼ਵ ਕੱਪ ਤੋਂ ਪਹਿਲਾਂ ਮੈਡਮ ਤੁਸਾਦ ਵੱਲੋਂ ਲਾਰਡਜ਼ ‘ਚ ਵਿਰਾਟ ਕੋਹਲੀ ਦਾ ਸਨਮਾਨ

ਨਵੀਂ ਦਿੱਲ਼ੀ:ਕ੍ਰਿਕੇਟ ਵਿਸ਼ਵ ਕੱਪ 2019 ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ। ਗੂਗਲ ਵੱਲੋਂ ਵਰਲਡ ਕੱਪ ਲਈ ਅਨੌਖੇ ਢੰਗ ਨਾਲ ਡੂਡਲ ਬਣਾਇਆ ਗਿਆ ਹੈ। ਇਸੇ ਦੌਰਾਨ ਮੋਮ ਦੇ ਪੁਤਲੇ ਬਨਾਉਣ ਲਈ ਮਸ਼ਹੂਰ ਮੈਡਮ ਤੁਸਾਦ ਨੇ ਆਈਸੀਸੀ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਮੋਮ ਦੇ ਪੁਤਲੇ ਦਾ ਇਥੇ ਲਾਰਡਜ਼ […]

ਭਾਰਤ ਨੇ ਦੂਜੇ ਟੀ-20 ਮੈਚ ‘ਚ ਨਿਊਜ਼ੀਲੈਂਡ ਨੂੰ ਹਰਾ ਕੇ 1-1 ਨਾਲ ਲੜੀ ‘ਚ ਕੀਤੀ ਬਰਾਬਰੀ

ਭਾਰਤ ਨੇ ਦੂਜੇ ਟੀ-20 ਮੈਚ ‘ਚ ਨਿਊਜ਼ੀਲੈਂਡ ਨੂੰ ਹਰਾ ਕੇ 1-1 ਨਾਲ ਲੜੀ ‘ਚ ਕੀਤੀ ਬਰਾਬਰੀ

ਆਕਲੈਂਡ : ਕ੍ਰਣਾਲ ਪਾਂਡਿਆ ਦੀ ਅਗਵਾਈ ਵਿਚ ਅਪਣੇ ਗੇਂਦਬਾਜਾਂ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦੇ ਅਰਧ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਨਿਊਜੀਲੈਂਡ ਨੂੰ ਸੱਤ ਵਿਕੇਟ ਨਾਲ ਹਰਾ ਕੇ ਲੜੀ ਵਿਚ 1 – 1 ਨਾਲ ਬਰਾਬਰੀ ਕਰ ਲਈ ਹੈ। ਕ੍ਰਣਾਲ ਦੇ ਤਿੰਨ ਵਿਕੇਟਾਂ ਦੀ ਮਦਦ ਨਾਲ ਭਾਰਤ […]

ਦੂਜੇ ਟੀ-20 ਮੈਚ ‘ਚ ਜਿੱਤ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ

ਦੂਜੇ ਟੀ-20 ਮੈਚ ‘ਚ ਜਿੱਤ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ

ਨਿਊਜੀਲੈਂਡ : ਪਹਿਲੇ ਮੈਚ ਵਿਚ ਸ਼ਰਮਨਾਕ ਹਾਰ ਤੋਂ ਬਾਅਦ ਭਾਰਤੀ ਟੀਮ ਸ਼ੁੱਕਰਵਾਰ ਨੂੰ ਨਿਊਜੀਲੈਂਡ ਦੇ ਵਿਰੁਧ ਦੂਜਾ ਟੀ-20 ਮੈਚ ਜਿੱਤ ਕੇ ਸੀਰੀਜ਼ ਵਿਚ ਵਾਪਸੀ ਕਰਨ ਦੇ ਇਰਾਦੇ ਨਾਲ ਉਤਰੇਗੀ। ਬੁੱਧਵਾਰ ਨੂੰ ਭਾਰਤ ਨੂੰ ਟੀ-20 ਕ੍ਰਿਕੇਟ ਵਿਚ ਦੌੜਾਂ ਦੇ ਅੰਤਰ ਨਾਲ ਸਭ ਤੋਂ ਵੱਡੀ ਹਾਰ ਝੱਲਣੀ ਪਈ ਸੀ। ਉਸ ਦੇ 24 ਘੰਟੇ ਬਾਅਦ ਹੀ ਦੂਜੇ ਮੈਚ […]

ਭਾਰਤ ਦੌਰੇ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ, 2 ਪ੍ਰਸਿੱਧ ਖਿਡਾਰੀ ਬਾਹਰ

ਭਾਰਤ ਦੌਰੇ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ, 2 ਪ੍ਰਸਿੱਧ ਖਿਡਾਰੀ ਬਾਹਰ

ਮੈਲਬੋਰਨ : ਆਸਟਰੇਲਿਆ ਦੇ ਤੇਜ਼ ਗੇਂਦਬਾਜ ਮਿਸ਼ੇਲ ਸਟਾਰਕ ਨੂੰ ਸੱਟ ਲੱਗਣ ਦੇ ਕਾਰਨ 24 ਫਰਵਰੀ ਤੋਂ ਸ਼ੁਰੂ ਹੋ ਰਹੇ ਭਾਰਤ ਦੌਰੇ ਲਈ ਟੀਮ ਵਿਚ ਨਹੀਂ ਚੁਣਿਆ ਗਿਆ। ਇਸ ਦੌਰੇ ‘ਤੇ ਆਸਟ੍ਰੇਲੀਆਈ ਟੀਮ ਪੰਜ ਵਨਡੇ ਅਤੇ ਦੋ ਟੀ-20 ਮੈਚ ਖੇਡੇਗੀ। ਇਸ ਮਹੱਤਵਪੂਰਨ ਸੀਰੀਜ਼ ਵਿਚ ਏਰਾਨ ਫਿੰਚ ਹੀ ਟੀਮ ਦੀ ਕਪਤਾਨੀ ਕਰਨਗੇ। ਸੱਟ ਦੀ ਵਜ੍ਹਾ ਨਾਲ 29 […]

ਆਸਟ੍ਰੇਲੀਆ ‘ਚ ਪੱਤਰਕਾਰਾਂ ਦੇ ਘਰਾਂ ਅਤੇ ਦਫ਼ਤਰਾਂ ਉੱਪਰ ਛਾਪਿਆਂ ਦੀ ਵਿਆਪਕ ਨਿੰਦਾ

ਬਿ੍ਸਬੇਨ-ਆਸਟ੍ਰੇਲੀਆ ਜਿਥੇ ਕਿ ਪ੍ਰੈੱਸ ਨੂੰ ਨਿਰਪੱਖਤਾ ਅਤੇ ਆਜ਼ਾਦੀ ਨਾਲ ਅਖ਼ਬਾਰ, ਰੇਡੀਓ, ਟੀ. ਵੀ. ਚੈਨਲਾਂ ਰਾਹੀਂ ਖ਼ਬਰਾਂ ਰਿਪੋਰਟਾਂ ਪੇਸ਼ ਕਰਦੀਆਂ ਸਨ ਪਰ ਹੁਣ ਇਸ ਸਭ ਦਾ ਗਲਾ ਘੁੱ ਟਿਆ ਜਾ ਰਿਹਾ ਹੈ | ਆਸਟ੍ਰੇਲੀਆ ਦੀ ਪੱਤਰਕਾਰੀ ਅਤੇ ਪ੍ਰੈੱਸ ਦੀ ਆਜ਼ਾਦੀ ਦਾ ਕਾਲਾ ਦਿਨ ਜੂਨ ਦਾ ਇਹ ਪਹਿਲਾ ਹਫ਼ਤਾ ਹੈ | ਆਸਟ੍ਰੇਲੀਆ ਫੈਡਰਲ ਪੁਲਿਸ ਨੇ ਦੇਸ਼ ਦੀ […]

1 54 55 56 57 58 336