14 ਸਾਲ ਦੇ ਇਸ ਲੜਕੇ ਨੇ ਖੇਡੀ ਤੂਫਾਨੀ ਪਾਰੀ, ਠੋਕੀਆਂ 556 ਦੌੜਾਂ, ਜੜੇ 98 ਚੌਕੇ

14 ਸਾਲ ਦੇ ਇਸ ਲੜਕੇ ਨੇ ਖੇਡੀ ਤੂਫਾਨੀ ਪਾਰੀ, ਠੋਕੀਆਂ 556 ਦੌੜਾਂ, ਜੜੇ 98 ਚੌਕੇ

ਬੜੌਦਾ – ਭਾਰਤੀ ਟੈਸਟ ਟੀਮ ‘ਚ ਜਗ੍ਹਾ ਬਣਾ ਚੁੱਕੇ ਪ੍ਰਿਥਵੀ ਸ਼ਾਅ 14 ਸਾਲ ਦੀ ਉਮਰ ‘ਚ 546 ਦੌੜਾਂ ਦੀ ਪਾਰੀ ਖੇਡ ਕੇ ਸੁਰਖੀਆਂ ‘ਚ ਆਏ ਸਨ ਅਤੇ ਹੁਣ ਇੰਨੇ ਹੀ ਸਾਲ ਦੇ ਇਕ ਹੋਰ ਲੜਕੇ ਨੇ ਸਾਰਿਆਂ ਨੂੰ ਹੈਰਾਨ ਕੀਤਾ ਹੈ। ਮੰਗਲਵਾਰ ਨੂੰ ਉਸ ਨੇ ਦੋ ਰੋਜ਼ਾ ਟੂਰਨਾਮੈਂਟ ‘ਚ ਕਮਾਲ ਦੀ ਪਾਰੀ ਖੇਡੀ। ਡੀ.ਕੇ. ਗਾਇਕਵਾੜ […]

ਗੰਭੀਰ ਨੇ ਕੇਜਰੀਵਾਲ ‘ਤੇ ਵਿੰਨ੍ਹਿਆ ਨਿਸ਼ਾਨਾ

ਗੰਭੀਰ ਨੇ ਕੇਜਰੀਵਾਲ ‘ਤੇ ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ : ਅਲੱਗ-ਅਲੱਗ ਮੁੱਦਿਆਂ ‘ਤੇ ਟਵੀਟ ਦੇ ਜ਼ਰੀਏ ਆਪਣੀ ਰਾਏ ਰੱਖਣ ਵਾਲੇ ਮਸ਼ਹੂਰ ਕ੍ਰਿਕਟਰ ਗੌਤਮ ਗੰਭੀਰ ਨੇ ਦਿੱਲੀ ਵਿਚ ਹਵਾ ਪ੍ਰਦੂਸ਼ਣ ਦੇ ਹਾਲਾਤ ਨੂੰ ਲੈ ਕੇ ਸੀ. ਐੱਮ. ਅਰਵਿੰਦ ਕੇਜਰੀਵਾਲ ‘ਤੇ ਤੰਜ ਕੱਸਿਆ ਹੈ। ਗੰਭੀਰ ਨੇ ਟਵੀਟ ਕੀਤਾ ਕਿ ‘ਆਪ’ ਦੇ ਝੂਠੇ ਵਾਅਦਿਆਂ ਕਾਰਨ ਸਾਡੀਆਂ ਆਉਣ ਵਾਲੀਆਂ ਪੀੜੀਆਂ ਧੂਏਂ ਵਿਚ ਜਾ ਰਹੀਆਂ ਹਨ। ਗੰਭੀਰ […]

ਕੋਹਲੀ ‘ਤੇ ਬੋਲੇ ਸਚਿਨ : ਮੇਰੇ ਨਾਲ ਤੁਲਨਾ ਨਾ ਕਰੋ ਮੇਰਾ ਦੌਰ ਅਲੱਗ ਸੀ

ਕੋਹਲੀ ‘ਤੇ ਬੋਲੇ ਸਚਿਨ : ਮੇਰੇ ਨਾਲ ਤੁਲਨਾ ਨਾ ਕਰੋ ਮੇਰਾ ਦੌਰ ਅਲੱਗ ਸੀ

ਮੁੰਬਈ : ਵਿਰਾਟ ਕੋਹਲੀ ਜਿਸ ਤੇਜੀ ਨਾਲ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਰਿਕਾਰਡਾਂ ਵਲ ਵੱਧ ਰਹੇ ਹਨ, ਉਸ ਨਾਲ ਖੁਦ ਮਾਸਟਰ ਬਲਾਸਟਰ ਨੇ ਵੀ ਹੈਰਾਨੀ ਜਤਾਉਂਦਿਆਂ ਕਿਹਾ ਕਿ ਵਿਰਾਟ ਮੌਜੂਦਾ ਸਮੇਂ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਖਿਡਾਰੀ ਮੰਨੇ ਜਾਂਦੇ ਹਨ ਪਰ ਉਹ ਤੁਲਨਾ ‘ਚ ਵਿਸ਼ਵਾਸ ਨਹੀਂ ਰੱਖਦੇ। ਕੋਹਲੀ ਹਾਲ ਹੀ ‘ਚ ਤੇਂਦੁਲਕਰ ਦੇ ਰਿਕਾਡਰ ਨੂੰ ਤੋੜ […]

ਜਾਪਾਨੀ ਖਿਡਾਰੀ ਨਿਸ਼ੀਕੋਰੀ ਨੂੰ ਹਰਾ ਐਂਡਰਸਨ ਨੇ ਵਿਏਨਾ ਉਪਨ ਖਿਤਾਬ ਆਪਣੇ ਨਾਂ ਕੀਤਾ

ਜਾਪਾਨੀ ਖਿਡਾਰੀ ਨਿਸ਼ੀਕੋਰੀ ਨੂੰ ਹਰਾ ਐਂਡਰਸਨ ਨੇ ਵਿਏਨਾ ਉਪਨ ਖਿਤਾਬ ਆਪਣੇ ਨਾਂ ਕੀਤਾ

ਵਿਏਨਾ : ਕੇਵਿਨ ਐਂਡਰਸਨ ਨੇ ਸਟਾਰ ਜਾਪਾਨੀ ਖਿਡਾਰੀ ਕੇਈ ਨਿਸ਼ੀਕੋਰੀ ਨੂੰ ਹਰਾ ਕੇ ਵਿਏਨਾ ਓਪਨ ਟੈਨਿਸ ਦੇ ਪੁਰਸ਼ ਸਿੰਗਲਜ਼ ਫਾਈਨਲਜ਼ ਵਿਚ 6-3, 7-6 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਐਂਡਰਸਨ ਇਸ ਸਾਲ ਵਿੰਬਲਡਨ ਫਾਈਨਲਜ਼ ਤੱਕ ਪਹੁੰਚੇ ਸੀ। ਉਹ 2 ਦਹਾਕੇ ਬਾਅਦ ਏ. ਟੀ. ਪੀ. ਫਾਈਨਲਜ਼ ਵਿਚ ਪਹੁੰਚਣ ਵਾਲੇ ਦੱ. ਅਫਰੀਕੀ ਵੀ ਖਿਡਾਰੀ ਵੀ […]

ਸਿਕਸਰ ਕਿੰਗ ਯੁਵਰਾਜ ਲਈ ਇਕ ਹੋਰ ਝਟਕਾ, ਰਣਜੀ ਟੀਮ ‘ਚ ਨਹੀਂ ਦਿੱਤੀ ਜਗ੍ਹਾ

ਸਿਕਸਰ ਕਿੰਗ ਯੁਵਰਾਜ ਲਈ ਇਕ ਹੋਰ ਝਟਕਾ, ਰਣਜੀ ਟੀਮ ‘ਚ ਨਹੀਂ ਦਿੱਤੀ ਜਗ੍ਹਾ

ਨਵੀਂ ਦਿੱਲੀ : ਇਕ ਸਮੇਂ ਭਾਰਤੀ ਕ੍ਰਿਕਟ ਟੀਮ ਦੀ ਰੀਡ ਦੀ ਹੱਡੀ ਕਹੇ ਜਾਣ ਵਾਲੇ ਸਿਕਸਰ ਕਿੰਗ ਯੁਵਰਾਜ ਸਿੰਘ ਦਾ ਬੁਰਾ ਦੌਰ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਯੁਵਰਾਜ ਸਿੰਘ ਪਿਛਲੇ ਕਾਫੀ ਸਮੇਂ ਤੋਂ ਟੀਮ ‘ਚ ਵਾਪਸੀ ਕਰਨ ਲਈ ਮਿਹਨਤ ਕਰ ਰਹੇ ਹਨ ਜਿਸ ਕਾਰਨ ਉਹ ਘਰੇਲੂ ਟੂਰਨਾਮੈਂਟ ਵੀ ਖੇਡ ਰਹੇ ਹਨ ਪਰ […]

1 67 68 69 70 71 337