ਸਚਿਨ ਤੇਂਦੁਲਕਰ ਦਾ ਇਕ ਹੋਰ ਵਰਲਡ ਰਿਕਾਰਡ ਤੋੜਣਗੇ ਵਿਰਾਟ ਕੋਹਲੀ

ਸਚਿਨ ਤੇਂਦੁਲਕਰ ਦਾ ਇਕ ਹੋਰ ਵਰਲਡ ਰਿਕਾਰਡ ਤੋੜਣਗੇ ਵਿਰਾਟ ਕੋਹਲੀ

ਨਵੀਂ ਦਿੱਲੀ- ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਜਦੋਂ ਵੀ ਕ੍ਰੀਜ ‘ਤੇ ਉਤਰਦੇ ਹਨ ਤਾਂ ਉਨ੍ਹਾਂ ਦੇ ਬੱਲੇ ਨਾਲ ਇਕ ਨਾ ਇਕ ਰਿਕਾਰਡ ਜ਼ਰੂਰ ਟੁੱਟਦਾ ਹੈ। ਗੁਵਾਹਾਟੀ ਵਨ ਡੇ ‘ਚ ਆਪਣੇ ਬੱਲੇ ਨਾਲ ਕਈ ਰਿਕਾਰਡ ਤੋੜਨ ਵਾਲੇ ਵਿਰਾਟ ਕੋਹਲੀ ਹੁਣ ਵਿਸ਼ਾਖਾਪਟਨਮ ਵਨ ਡੇ ‘ਚ ਵੀ ਸਚਿਨ ਤੇਂਦੁਲਕਰ ਦਾ ਵੱਡਾ ਰਿਕਾਰਡ ਤੋੜ ਸਕਦੇ ਹਨ। ਦਰਅਸਲ ਵਿਰਾਟ […]

11 ਸਾਲ ਤੋਂ ਕੈਂਸਰ ਨਾਲ ਪੀੜਤ ਹਨ WWE ਚੈਂਪੀਅਨ ਰੋਮਨ ਰੇਂਸ

11 ਸਾਲ ਤੋਂ ਕੈਂਸਰ ਨਾਲ ਪੀੜਤ ਹਨ WWE ਚੈਂਪੀਅਨ ਰੋਮਨ ਰੇਂਸ

ਨਵੀਂ ਦਿੱਲੀ—ਚਾਰ ਵਾਰ ਦੇ ਵਰਲਡ ਚੈਂਪੀਅਨ WWE ਰੇਸਲਰ ਰੋਮਨ ਰੇਂਸ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੇ ਹੋਏ ਇਸ ਖੇਡ ਨੂੰ ਛੱਡਣ ਦੀ ਘੋਸ਼ਣਾ ਕਰ ਦਿੱਤੀ ਹੈ। 33 ਸਾਲ ਦੇ ਰੋਮਨ ਰੇਂਸ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਕੈਂਸਰ ਨਾਲ ਪੀੜਤ ਹਨ ਅਤੇ ਪਿਛਲੇ 11 ਸਾਲ ਤੋਂ ਇਸ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ। WWE […]

ਦਿੱਲੀ ‘ਚ ਸਿੱਖ ਖੇਡਾਂ 22 ਦਸੰਬਰ ਤੋਂ ਸ਼ੁਰੂ

ਦਿੱਲੀ ‘ਚ ਸਿੱਖ ਖੇਡਾਂ 22 ਦਸੰਬਰ ਤੋਂ ਸ਼ੁਰੂ

ਨਵੀਂ ਦਿੱਲੀ – ਦਿੱਲੀ ਦੇ ਤਿਆਗਰਾਜ ਸਟੇਡੀਅਮ ‘ਚ 22 ਦਸੰਬਰ ਤੋਂ 25 ਦਸੰਬਰ ਵਿਚਕਾਰ ਸਿੱਖ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਖੇਡਾਂ ਦਾ ਮਕਸਦ ਸਿੱਖ ਬੱਚਿਆਂ ਨੂੰ ਸਪੋਰਟਸ ਟੈਲੇਂਟ ਨੂੰ ਨਿਖਾਰਣ ਦੇ ਨਾਲ ਉਨ੍ਹਾਂ ਨੂੰ ਮੋਟਾਪੇ ਅਤੇ ਨਸ਼ੇ ਦੀ ਕੇਦ ਤੋਂ ਬਚਾਉਣਾ ਹੈ ਇਨ੍ਹਾਂ ਖੇਡਾਂ ਨੂੰ ਸਭ ਤੋਂ ਪਹਿਲਾਂ ਆਸਟ੍ਰੇਲੀਆ ‘ਚ ਅਯੋਜਿਤ ਕੀਤਾ ਗਿਆ ਸੀ […]

BCCI ਦੀ ਜਿੱਦ ਕ੍ਰਿਕਟ ਨੂੰ ਏਸ਼ੀਆਡ ਅਤੇ ਓਲੰਪਿਕ ‘ਚ ਸ਼ਮਿਲ ਨਹੀਂ ਹੋਣ ਦੇਵੇਗੀ

BCCI ਦੀ ਜਿੱਦ ਕ੍ਰਿਕਟ ਨੂੰ ਏਸ਼ੀਆਡ ਅਤੇ ਓਲੰਪਿਕ ‘ਚ ਸ਼ਮਿਲ ਨਹੀਂ ਹੋਣ ਦੇਵੇਗੀ

ਨਵੀਂ ਦਿੱਲੀ – ਉਝ ਤਾਂ ਦੁਨੀਆ ਭਰ ‘ਚ ਕ੍ਰਿਕਟ ਨੂੰ ਚਲਾਉਣ ਦਾ ਅਧਿਕਾਰ ਆਈ.ਸੀ.ਸੀ. ਦੇ ਕੋਲ ਹੈ ਜਿਸਦੇ ਤਹਿਤ ਉਹ ਕ੍ਰਿਕਟ ਦੇ ਨਿਯਮਾਂ ਦਾ ਅਨੁਪਾਲਨ ਕਰਵਾਉਂਦੀ ਹੈ। ਪਰ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਬੀ.ਸੀ.ਸੀ.ਆਈ ਨੇ ਕਈ ਵਾਰ ਆਪਣੇ ਪੈਸੇ ਦੀ ਦਮ ‘ਤੇ ਆਈ.ਸੀ.ਸੀ.ਨੂੰ ਸਿਰ ਝੁਕਾਉਣ ‘ਤੇ ਮਜ਼ਬੂਰ ਕੀਤਾ ਹੈ। ਅਜਿਹਾ ਹੀ ਇਕ ਮਸਲਾ […]

ਭਾਰਤ ਨੇ ਜੌਹਰ ਕੱਪ ‘ਚ ਜਾਪਾਨ ਨੂੰ 1-0 ਨਾਲ ਹਰਾਇਆ

ਭਾਰਤ ਨੇ ਜੌਹਰ ਕੱਪ ‘ਚ ਜਾਪਾਨ ਨੂੰ 1-0 ਨਾਲ ਹਰਾਇਆ

ਜੌਹਰ ਬਾਹਰੂ – ਕਪਤਾਨ ਮਨਦੀਪ ਮੋਰ ਦੇ 42ਵੇਂ ਮਿੰਟ ਵਿਚ ਪੈਨਲਟੀ ਕਾਰਨਰ ‘ਤੇ ਕੀਤੇ ਗਏ ਗੋਲ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਮੰਗਲਵਾਰ ਇਥੇ ਜਾਪਾਨ ਨੂੰ 1-0 ਨਾਲ ਹਰਾ ਕੇ ਅੱਠਵੇਂ ਸੁਲਤਾਨ ਜੌਹਰ ਕੱਪ ਟੂਰਨਾਮੈਂਟ ਵਿਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ।ਭਾਰਤ ਤੇ ਜਾਪਾਨ ਵਿਚਾਲੇ ਇਹ ਮੈਚ ਮੀਂਹ ਤੋਂ ਪ੍ਰਭਾਵਿਤ ਰਿਹਾ। ਪਹਿਲੇ ਕੁਆਰਟਰ ਦੌਰਾਨ […]

1 69 70 71 72 73 337