ਭਾਰਤੀ ਮਹਿਲਾ ਹਾਕੀ ਟੀਮ ਨੇ ਯੁਵਾ ਓਲੰਪਿਕ ‘ਚ ਵਨਾਤੂ ਨੂੰ 16-0 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਯੁਵਾ ਓਲੰਪਿਕ ‘ਚ ਵਨਾਤੂ ਨੂੰ 16-0 ਨਾਲ ਹਰਾਇਆ

ਬਿਊਨਸ ਆਇਰਸ— ਭਾਰਤ ਦੀ ਅੰਡਰ 18 ਮਹਿਲਾ ਹਾਕੀ ਟੀਮ ਨੇ ਯੁਵਾ ਓਲੰਪਿਕ ਖੇਡਾਂ ਦੀ ਫਾਈਵ ਏ ਸਾਈਡ ਪ੍ਰਤੀਯੋਗਿਤਾ ਦੇ ਆਪਣੇ ਤੀਜੇ ਹੀ ਮੈਚ ‘ਚ ਵਨਾਤੂ ਨੂੰ 16-0 ਨਾਲ ਹਰਾਇਆ। ਫਾਰਵਰਡ ਮੁਮਤਾਜ ਖਾਨ (ਅੱਠਵੇਂ, 11ਵੇਂ, 12ਵੇਂ ਅਤੇ 15ਵੇਂ ਮਿੰਟ) ਨੇ ਚਾਰ ਜਦਕਿ ਚੇਤਨਾ (ਛੇਵੇਂ, 14ਵੇਂ ਅਤੇ 17ਵੇਂ ਮਿੰਟ) ਨੇ ਤਿੰਨ ਗੋਲ ਦਾਗੇ ਜਿਸ ਨਾਲ ਭਾਰਤ ਨੇ […]

ਗੋਲਡ ਮੈਡਲਿਸਟ ਅਰਪਿੰਦਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਗੋਲਡ ਮੈਡਲਿਸਟ ਅਰਪਿੰਦਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਅੰਮ੍ਰਿਤਸਰ : ਏਸ਼ੀਅਨ ਖੇਡਾਂ ‘ਚ ਤੀਹਰੀ ਛਾਲ ‘ਚ ਗੋਲਡ ਮੈਡਲ ਜਿੱਤਣ ਵਾਲੇ ਅਰਪਿੰਦਰ ਸਿੰਘ ਪਰਿਵਾਰ ਤੇ ਕੋਚ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਇਲਾਹੀ ਕੀਰਤਨ ਵੀ ਸਰਵਨ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ਵਲੋਂ ਖੇਡ ਨੀਤੀ ‘ਚ ਲਿਆਂਦੀ ਗਈ ਤਬਦੀਲੀ ਦੀ […]

ਪ੍ਰਿਥਵੀ ‘ਚ ਸਚਿਨ, ਸਹਿਵਾਗ ਤੇ ਲਾਰਾ ਦੀ ਝਲਕ : ਸ਼ਾਸਤਰੀ

ਪ੍ਰਿਥਵੀ ‘ਚ ਸਚਿਨ, ਸਹਿਵਾਗ ਤੇ ਲਾਰਾ ਦੀ ਝਲਕ : ਸ਼ਾਸਤਰੀ

ਹੈਦਰਾਬਾਦ— ਤੇਜ਼ ਗੇਂਦਬਾਜ਼ ਉਮੇਸ਼ ਯਾਦਵ (133 ਦੌੜਾਂ ‘ਤੇ 10 ਵਿਕਟਾਂ) ਦੇ ਕਰੀਅਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਦੇ ਤੀਜੇ ਹੀ ਦਿਨ ਐਤਵਾਰ 10 ਵਿਕਟਾਂ ਨਾਲ ਇਕਤਰਫਾ ਜਿੱਤ ਆਪਣੇ ਨਾਂ ਕਰਨ ਦੇ ਨਾਲ ਹੀ ਸੀਰੀਜ਼ ਵਿਚ 2-0 ਨਾਲ ਕਲੀਨ ਸਵੀਪ ਕਰ ਲਈ। ਭਾਰਤੀ ਟੀਮ ਦੇ […]

ਭਾਰਤ ਨਾਲ ਗੋਲ ਰਹਿਤ ਖੇਡਣ ‘ਤੇ ਚੀਨੀ ਪ੍ਰਸ਼ੰਸਕਾਂ ਦਾ ਟੀਮ ‘ਤੇ ਫੁੱਟਿਆ ਗੁੱਸਾ

ਭਾਰਤ ਨਾਲ ਗੋਲ ਰਹਿਤ ਖੇਡਣ ‘ਤੇ ਚੀਨੀ ਪ੍ਰਸ਼ੰਸਕਾਂ ਦਾ ਟੀਮ ‘ਤੇ ਫੁੱਟਿਆ ਗੁੱਸਾ

ਬੀਜਿੰਗ : ਚੀਨ ਦੇ ਫੁੱਟਬਾਲ ਪ੍ਰਸ਼ੰਸਕ ਭਾਰਤ ਖਿਲਾਫ ਦੋਸਤਾਨਾ ਮੈਚ ਦੇ ਗੋਲ ਰਹਿਤ ਡਰਾਅ ਹੋਣ ਨਾਲ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਨਿਰਾਸ਼ ਹਨ ਤਾਂ ਉੱਥੇ ਹੀ ਸੋਸ਼ਲ ਮੀਡੀਆ ‘ਤੇ ਭਾਰਤ ਦੇ ਪ੍ਰਦਰਸ਼ਨ ਦੀ ਤਾਰੀਫ ਕਰ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਪੂਰਬੀ ਚੀਨ ਦੇ ਜਿਯਾਂਸੁ ਸੂਬੇ ਦੇ ਸੁਝੋਓ ਵਿਚ ਸ਼ਨੀਵਾਰ ਨੂੰ 21 ਸਾਲ ਬਾਅਦ ਫੁੱਟਬਾਲ ਮੈਚ […]

ਪ੍ਰਿਥਵੀ ਸ਼ਾਅ ਨੇ ਮੈਦਾਨ ‘ਚ ਹੀ ਕੇ.ਐੱਲ.ਰਾਹੁਲ ਤੋਂ ਮੰਗਿਆ ਇਹ ਖਾਸ ਤੋਹਫਾ

ਪ੍ਰਿਥਵੀ ਸ਼ਾਅ ਨੇ ਮੈਦਾਨ ‘ਚ ਹੀ ਕੇ.ਐੱਲ.ਰਾਹੁਲ ਤੋਂ ਮੰਗਿਆ ਇਹ ਖਾਸ ਤੋਹਫਾ

ਨਵੀਂ ਦਿੱਲੀ—ਟੀਮ ਇੰਡੀਆ ਦੇ ਓਪਨਰ ਕੇ.ਐੱਲ. ਰਾਹੁਲ ਚਾਹੇ ਹੀ ਆਪਣੀ ਖਰਾਬ ਫਾਰਮ ਦੇ ਚੱਲਦੇ ਪਰੇਸ਼ਾਨ ਹਨ। ਪਰ ਹੈਦਰਾਬਾਦ ਟੈਸਟ ਦੀ ਦੂਜੀ ਪਾਰੀ ‘ਚ ਉਨ੍ਹਾਂ ਨੇ ਇਕ ਅਜਿਹਾ ਕੰਮ ਕੀਤਾ ਹੈ ਜਿਸ ਨੂੰ ਜਾਣ ਕੇ ਸਾਰੇ ਉਨ੍ਹਾਂ ਦੇ ਮੁਰੀਦ ਹੋ ਜਾਣਗੇ। ਦਰਅਸਲ ਹੈਦਰਾਬਾਦ ਟੈਸਟ ‘ਚ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਅ ਨੇ ਪਿੱਚ ‘ਤੇ ਕੇ.ਐੱਲ. ਰਾਹੁਲ ਤੋਂ ਇਕ […]

1 70 71 72 73 74 337