By G-Kamboj on
News, World, World News
ਸਿੰਗਾਪੁਰ, 17 ਨਵੰਬਰ : ਸਿੰਗਾਪੁਰ ਦੀ ਇੱਕ ਅਦਾਲਤ ਨੇ ਮਲੇਸ਼ੀਆ ਦੇ ਭਾਰਤੀ ਮੂਲ ਦੇ ਵਿਅਕਤੀ ਮੁਨੁਸਾਮੀ ਰਾਮਰਾਮੂਰਤ (39) ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਹਾਈਕੋਰਟ ਨੇ 2018 ਦੇ ਇਸ ਮਾਮਲੇ ਵਿੱਚ ਲੰਘੇ ਬੁੱਧਵਾਰ ਸਫਾਈ ਸੁਪਰਵਾਈਜ਼ਰ ਮੁਨੁਸਾਮੀ ਰਾਮਰਾਮੂਰਤ ਨੂੰ ਦੋਸ਼ੀ ਠਹਿਰਾਇਆ ਸੀ। ਰਿਪੋਰਟਾਂ ਮੁਤਾਬਕ, ਉਸ ਨੂੰ ਹਾਰਬਰਫਰੰਟ ਐਵੇਨਿਊ ਨੇੜੇ […]
By G-Kamboj on
INDIAN NEWS, News, World

ਨਵੀਂ ਦਿੱਲੀ – ਮਾਈਕ੍ਰੋਸਾਫਟ ਫਿਰ ਤੋਂ ਦੁਨੀਆ ਦੀ ਸਭ ਤੋਂ ਉੱਚੀ ਮਾਰਕੀਟ ਕੈਪ ਵਾਲੀ ਕੰਪਨੀ ਬਣ ਗਈ ਹੈ। ਮਾਈਕ੍ਰੋਸਾਫਟ ਨੇ ਐਪਲ ਨੂੰ ਪਛਾੜਦੇ ਹੋਏ ਇਹ ਮੁਕਾਮ ਹਾਸਲ ਕੀਤਾ ਹੈ। ਸ਼ੁੱਕਰਵਾਰ ਨੂੰ ਜਦੋਂ ਅਮਰੀਕੀ ਸ਼ੇਅਰ ਬਾਜ਼ਾਰ ਖੁੱਲ੍ਹਿਆ ਤਾਂ ਐਪਲ ਦੇ ਸ਼ੇਅਰ 3 ਫੀਸਦੀ ਤੋਂ ਜ਼ਿਆਦਾ ਡਿੱਗ ਗਏ। ਇਸ ਗਿਰਾਵਟ ਨਾਲ ਐਪਲ ਕੰਪਨੀ ਦਾ ਮੁੱਲ 180.75 ਲੱਖ […]
By G-Kamboj on
World

ਫਰਿਜ਼ਨੋ –ਅਮਰੀਕੀ ਫੌਜ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਰੀਆ ‘ਚ ਅਮਰੀਕਾ ਦੁਆਰਾ ਕੀਤੇ ਗਏ ਡਰੋਨ ਹਮਲੇ ‘ਚ ਅਲ-ਕਾਇਦਾ ਦੇ ਇੱਕ ਸੀਨੀਅਰ ਨੇਤਾ ਦੀ ਮੌਤ ਹੋਈ ਹੈ। ਇਸ ਹਮਲੇ ਬਾਰੇ ਏਅਰ ਫੋਰਸ ਟਾਈਮਜ਼ ਦੇ ਅਨੁਸਾਰ, ਸਲੀਮ ਅਬੂ-ਅਹਿਮਦ ਨੂੰ 20 ਸਤੰਬਰ ਨੂੰ ਸੀਰੀਆ ਦੇ ਇਦਲਿਬ ਸ਼ਹਿਰ ਦੇ ਬਾਹਰ ਇੱਕ ਵਾਹਨ ਨੂੰ ਨਿਸ਼ਾਨਾ ਬਣਾਇਆ […]
By G-Kamboj on
World

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਅਹਿਮ ਪ੍ਰਵਾਸੀ ਏਜੰਡੇ ਨੂੰ ਝਟਕਾ ਦਿੰਦੇ ਹੋਏ ਚੋਟੀ ਦੇ ਸੀਨੇਟਰ ਐਲੀਜ਼ਾਬੇਥ ਮੈਕਡੋਨੋ ਨੇ ਡੈਮੋਕ੍ਰੇਟਸ ਦੀ ਪ੍ਰਵਾਸ ਨਾਲ ਜੁੜੀ ਯੋਜਨਾ ਨੂੰ ਖਾਰਿਜ਼ ਕਰ ਦਿੱਤਾ। ਡੈਮੋਕ੍ਰੇਟਸ ਦੀ ਯੋਜਨਾ ਦਾ ਟੀਚਾ ਦਹਾਕਿਆਂ ਪੁਰਾਣੀ ਇਮੀਗ੍ਰੇਸ਼ਨ ਰਜਿਸਟਰੀ) ਅੱਪਡੇਟ ਕਰ ਕੇ ਲੱਖਾਂ ਦਸਤਾਵੇਜ ਰਹਿਤ ਪ੍ਰਵਾਸੀਆਂ ਲਈ ਨਾਗਰਿਕਤਾ ਪਾਉਣ ਦਾ ਮਾਰਗ ਖੋਲ੍ਹਣਾ ਸੀ। ਪ੍ਰਵਾਸੀ ਰਜਿਸਟ੍ਰੇਸ਼ਨ […]
By G-Kamboj on
AUSTRALIAN NEWS, World

ਕੈਨਬਰਾ : ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾ ਰਹੇ ਅੰਤਰਰਾਸ਼ਟਰੀ ਯਾਤਰੀਆਂ ਲਈ ਅਹਿਮ ਖ਼ਬਰ ਹੈ। ਦਰਅਸਲ ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਕੋਵੀਸ਼ੀਲਡ ਟੀਕੇ ਨੂੰ ‘ਮਾਨਤਾ ਪ੍ਰਾਪਤ ਵੈਕਸੀਨ’ ਦੇ ਰੂਪ ਵਿਚ ਮਨਜ਼ੂਰੀ ਦੇ ਦਿੱਤੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਫ਼ਤਰ ਨੇ ਸ਼ੁੱਕਰਵਾਰ ਨੂੰ ਆਪਣੇ ਬਿਆਨ ਵਿਚ ਕਿਹਾ ਕਿ ਮੈਡੀਕਲ ਜਨਰਲ ਐਡਮਨਿਸਟ੍ਰੇਸ਼ਨ […]