By G-Kamboj on
INDIAN NEWS, News, Punjab News

ਪਟਿਆਲਾ, 23 ਅਪ੍ਰੈਲ (ਪੱਤਰ ਪ੍ਰੇਰਕ)- ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਸ੍ਰੀ ਗੇਜਾ ਰਾਮ ਵਾਲਮੀਕਿ ਜੀ ਦੇ ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀਂ ਜਸਪਾਲ ਸਿੰਘ ਖੁਸਰੋਪੁਰ ਦੀ ਅਗਵਾਹੀ ਹੇਠ ਮੈਣ ਰੋਡ, ਖੁਸਰੋਪੁਰ ’ਚ ਸਥਿਤ ਖੇਤਰੀ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਮੁੱਖ ਮਹਿਮਾਨ ਅਮਰਜੀਤ ਉਕਸੀ ਯੂਥ ਪ੍ਰਧਾਨ ਪੰਜਾਬ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। […]
By G-Kamboj on
INDIAN NEWS, News, Punjab News

ਭਵਾਨੀਗੜ੍ਹ, 19 ਅਪਰੈਲ- ਆਏ ਜ਼ਬਰਦਸਤ ਝੱਖੜ ਅਤੇ ਮੀਂਹ ਕਾਰਨ ਸੈਂਕੜੇ ਦਰੱਖਤ ਡਿੱਗ ਜਾਣ ਕਾਰਨ ਜਿੱਥੇ ਮੁੱਖ ਸੜਕਾਂ ’ਤੇ ਆਵਾਜਾਈ ਠੱਪ ਹੋ ਗਈ, ਉਥੇ ਹੀ ਸ਼ਹਿਰ ਵਿੱਚ ਲੱਗੇ ਮੋਬਾਈਲ ਟਾਵਰ ਅਤੇ ਬਿਜਲੀ ਦੇ ਖੰਭੇ ਟੁੱਟ ਜਾਣ ਕਾਰਨ ਨੈੱਟਵਰਕ ਅਤੇ ਬਿਜਲੀ ਗੁੱਲ ਹੋ ਗਈ ਹੈ।
By G-Kamboj on
FEATURED NEWS, News, Punjab News

ਪਟਿਆਲਾ, 13 ਅਪ੍ਰੈਲ (ਗੁਰਪ੍ਰੀਤ ਕੰਬੋਜ ਸੂਲਰ)- ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਿੰਡ ਸੂਲਰ ਵਿਖੇ ਕੱਢੇ ਗਏ ਨਗਰ ਕੀਰਤਨ ਵਿਚ ਰੀਗਨ ਆਹਲੂਵਾਲੀਆ ਵਲੋਂ ਕੋਲ ਡਰਿੰਕ, ਲੱਡੂ ਅਤੇ ਕੇਲਿਆਂ ਦਾ ਲੰਗਰ ਲਗਾਇਆ ਗਿਆ। ਉਨ੍ਹਾਂ ਨਗਰ ਕੀਰਤਨ ਨਾਲ ਜੁੜੀ ਸੰਗਤ ਨੂੰ ਜਲ ਵੀ ਵਰਤਾਇਆ। ਰੀਗਨ ਆਹਲੂਵਾਲੀਆ ਵਲੋਂ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰੇ ਅਤੇ […]
By G-Kamboj on
INDIAN NEWS, News, Punjab News

ਪਟਿਆਲਾ 26 ਫਰਵਰੀ (ਜੀ. ਕੰਬੋਜ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੀ. ਐਸ. ਪ੍ਰਾਪਰਟੀ ਵਲੋਂ ਮਹਾਂਸ਼ਿਵਰਾਤਰੀ ਦਾ ਸ਼ੁੱਭ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਅਤੇ ਨਾਲ ਹੀ ਸੂਲਰ ਰੋਡ ’ਤੇ ਛੋਲੇ-ਪੂਰੀਆਂ, ਖੀਰ ਦਾ ਲੰਗਰ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪੁੱਜੇ ‘ਆਪ’ ਆਗੂ ਹਰਜਿੰਦਰ ਸਿੰਘ ਮਿੰਟੂ ਜੌੜੇਮਾਜਰਾ ਵਲੋਂ ਕੀਤੀ ਗਈ। ਗੁਰਵਿੰਦਰਪਾਲ […]
By G-Kamboj on
ARTICLES, COMMUNITY, Gurdwaras, INDIAN NEWS, News, Punjab News, World News

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਸਿੱਖ ਕੌਮ ਜਿੰਨੀਆਂ ਕੁਰਬਾਨੀਆਂ ਦੁਨੀਆਂ ਦੀ ਕਿਸੇ ਵੀ ਕੌਮ ਨੇ ਨਹੀਂ ਦਿੱਤੀਆਂ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਾਡੇ ਗੁਰੂਆਂ ਨੇ ਦੂਜੇ ਧਰਮਾਂ ਦੀ ਰੱਖਿਆ ਲਈ ਕੁਬਰਾਨੀਆਂ ਦਿੱਤੀਆਂ ਹਨ। ਵੈਸੇ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ। ਸਿੱਖੀ ਦੇ […]