ਭਾਰਤੀਆਂ ਨੂੰ ਯੂਰਕੇਨ ’ਚੋਂ ਗਲਿਆਰਾ ਬਣਾ ਕੇ ਸੁਰੱਖਿਅਤ ਕੱਢਿਆ ਜਾਵੇਗਾ: ਰੂਸ

ਭਾਰਤੀਆਂ ਨੂੰ ਯੂਰਕੇਨ ’ਚੋਂ ਗਲਿਆਰਾ ਬਣਾ ਕੇ ਸੁਰੱਖਿਅਤ ਕੱਢਿਆ ਜਾਵੇਗਾ: ਰੂਸ

ਨਵੀਂ ਦਿੱਲੀ, 2 ਮਾਰਚ-ਰੂਸ ਦੇ ਭਾਰਤ ਲਈ ਨਾਮਜ਼ਦ ਸਫ਼ੀਰ ਦੇਨਿਸ ਅਲੀਪੋਵ ਨੇ ਕਿਹਾ ਹੈ ਕਿ ਉਹ ਯੂਕਰੇਨ ਦੇ ਖਾਰਕੀਨ, ਸੂਮੀ ਤੇ ਹੋਰ ਜੰਗ ਪ੍ਰਭਾਵਿਤ ਇਲਾਕਿਆਂ ’ਚੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸ ਲਈ ਗਲਿਆਰਾ ਤੇ ਸੁਰੱਖਿਅਤ ਰਾਹ ਬਣਾਉਣ ਲਈ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ […]

ਜੇ ਤੀਜੀ ਸੰਸਾਰ ਜੰਗ ਛਿੜੀ ਤਾਂ ਪਰਮਾਣੂ ਹਥਿਆਰਾਂ ਦੀ ਖੁੱਲ੍ਹੀ ਵਰਤੋਂ ਹੋਵੇਗੀ: ਰੂਸੀ ਵਿਦੇਸ਼ ਮੰਤਰੀ

ਜੇ ਤੀਜੀ ਸੰਸਾਰ ਜੰਗ ਛਿੜੀ ਤਾਂ ਪਰਮਾਣੂ ਹਥਿਆਰਾਂ ਦੀ ਖੁੱਲ੍ਹੀ ਵਰਤੋਂ ਹੋਵੇਗੀ: ਰੂਸੀ ਵਿਦੇਸ਼ ਮੰਤਰੀ

ਮਾਸਕੋ, 2 ਮਾਰਚ- ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅੱਜ ਕਿਹਾ ਹੈ ਕਿ ਜੇ ਤੀਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਇਸ ਵਿੱਚ ਪਰਮਾਣੂ ਹਥਿਆਰ ਵਰਤੇ ਜਾਣਗੇ ਤੇ ਇਹ ਜੰਗ ਤਬਾਹਕੁਨ ਹੋਵੇਗੀ।

ਖਾਰਕੀਵ ’ਚ ਗੋਲੀਬਾਰੀ ਕਾਰਨ ਭਾਰਤੀ ਵਿਦਿਆਰਥੀ ਜ਼ਖ਼ਮੀ

ਖਾਰਕੀਵ ’ਚ ਗੋਲੀਬਾਰੀ ਕਾਰਨ ਭਾਰਤੀ ਵਿਦਿਆਰਥੀ ਜ਼ਖ਼ਮੀ

ਬੰਗਲੌਰ, 2 ਮਾਰਚ-ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਅੱਜ ਕਿਹਾ ਹੈ ਕਿ ਸਰਕਾਰ ਹਾਵੇਰੀ ਜ਼ਿਲ੍ਹੇ ਦੇ ਵਿਦਿਆਰਥੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਯੂਕਰੇਨ ਦੇ ਖਾਰਕੀਵ ਸ਼ਹਿਰ ਵਿੱਚ ਕਥਿਤ ਤੌਰ ‘ਤੇ ਰੂਸੀ ਬਲਾਂ ਦੀ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ ਹੈ। ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਮੰਗਲਵਾਰ ਨੂੰ ਯੂਕਰੇਨ ਵਿੱਚ ਰੂਸੀ ਫੌਜੀ ਕਾਰਵਾਈ […]

ਵਿਸ਼ਵ ਦਾ ਸਭ ਤੋਂ ਵੱਡਾ ਜਹਾਜ਼ ਯੂਕਰੇਨ ‘ਚ ਤਬਾਹ

ਵਿਸ਼ਵ ਦਾ ਸਭ ਤੋਂ ਵੱਡਾ ਜਹਾਜ਼ ਯੂਕਰੇਨ ‘ਚ ਤਬਾਹ

ਚੰਡੀਗੜ੍ਹ, 28 ਫਰਵਰੀ- ਯੂਕਰੇਨ ’ਚ ਨਿਰਮਿਤ ਵਿਸ਼ਵ ਦਾ ਸਭ ਤੋਂ ਵੱਡਾ ਕਾਰਗੋ ਜਹਾਜ਼ ਐਂਟੋਨੋਵ-225 ਮਰੀਆ ਰਾਜਧਾਨੀ ਕੀਵ ਦੇ ਬਾਹਰਵਾਰ ਹੋਸਟੋਮੈੱਲ ਰੂਸੀ ਹਮਲੇ ਵਿੱਚ ਸੜ ਕੇ ਤਬਾਹ ਹੋ ਗਿਆ। ਯੂਕਰੇਨ ਦੀ ਹਥਿਆਰ ਬਣਾਉਣ ਵਾਲੀ ਸਰਕਾਰੀ ਕੰਪਨੀ ਯੂਕਰੋਬੋਰੋਨਪਰੋਮ ਨੇ ਟੈਲੀਗ੍ਰਾਮ ’ਤੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਏਐੱਨ-225 ਦੀ ਮਾਹਿਰਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ […]

ਯੂਕਰੇਨੀ ਵਫ਼ਦ ਰੂਸ ਨਾਲ ਗੱਲਬਾਤ ਲਈ ਬੇਲਾਰੂਸ ਪੁੱਜਾ

ਯੂਕਰੇਨੀ ਵਫ਼ਦ ਰੂਸ ਨਾਲ ਗੱਲਬਾਤ ਲਈ ਬੇਲਾਰੂਸ ਪੁੱਜਾ

ਮਾਸਕੋ, 28 ਫਰਵਰੀ- ਰੂਸ ਵੱਲੋਂ ਕੀਤੀ ਫੌਜੀ ਕਾਰਵਾਈ ਮਗਰੋਂ ਯੂਕਰੇਨੀ ਵਫ਼ਦ ਗੱਲਬਾਤ ਲਈ ਬੇਲਾਰੂਸ ਦੇ ਗੋਮੈਲ ਖੇਤਰ ਵਿਚ ਪਹੁੰਚ ਗਿਆ ਹੈ। ਯੂਕਰੇਨੀ ਸਦਰ ਵਲੋਦੋਮੀਰ ਜ਼ੇਲੈਂਸਕੀ ਨੇ ਲੰਘੇ ਦਿਨ ਸੋਸ਼ਲ ਮੀਡੀਆ ਪੋਸਟ ਜ਼ਰੀਏ ਬੇਲਾਰੂਸ-ਯੂਕਰੇਨ ਸਰਹੱਦ ’ਤੇ ਰੂਸ ਨਾਲ ਗੱਲਬਾਤ ਦੀ ਹਾਮੀ ਭਰੀ ਸੀ। ਯੂਕਰੇਨੀ ਸਦਰ ਨੇ ਇਸ ਤੋਂ ਪਹਿਲਾਂ ਬੇਲਾਰੂਸ ਵਿਚ ਗੱਲਬਾਤ ਤੋਂ ਇਨਕਾਰ ਕਰਦਿਆਂ ਬੁਡਾਪੈਸਟ […]