By G-Kamboj on
AUSTRALIAN NEWS, INDIAN NEWS, News

ਸਿਡਨੀ, 29 ਜਨਵਰੀ- ਲੰਘੇ ਹਫਤੇ ਆਸਟਰੇਲੀਆ ਰਹਿੰਦੇ ਬਟਾਲਾ ਨਾਲ ਜੁੜਦੇ ਪਿਛੋਕੜ ਵਾਲੇ ਪੰਜਾਬੀ ਨੌਜੁਆਨ ਤੇ ਕ੍ਰਿਕਟ ਖਿਡਾਰੀ ਅਨਮੋਲ ਸਿੰਘ ਬਾਜਵਾ (36) ਦੇ ਹੋਏ ਕਤਲ ਦੇ ਮਾਮਲੇ ਵਿਚ ਅਨਮੋਲ ਦੇ ਵੱਡੇ ਭਰਾ ਨੇ ਭਰਾ ਦੀ ਹੱਤਿਆ ਵਿੱਚ ਸ਼ਾਮਲ ਸਾਜ਼ਿਸ਼ ਘਾੜਿਆਂ ਨੂੰ ਫੜਨ ਦੀ ਮੰਗ ਪੁਲੀਸ ਕੋਲ ਉਭਾਰੀ ਹੈ। ਪੁਲੀਸ ਹੁਣ ਉਸ ਥਿਊਰੀ ’ਤੇ ਵੀ ਕੰਮ ਕਰ […]
By G-Kamboj on
AUSTRALIAN NEWS, INDIAN NEWS, News

ਸਿਡਨੀ, 14 ਜਨਵਰੀ : ਆਸਟਰੇਲੀਆ ਨੇ ਕਾਮਿਆਂ ਦਾ ਸ਼ੋਸ਼ਣ ਰੋਕਣ ਲਈ ਸਖ਼ਤੀ ਕਰਨੀ ਸ਼ੁਰੂ ਕਰ ਕੀਤੀ ਹੈ। ਇਕ ਮਿਥੀ ਹੱਦ ਨਾਲੋਂ ਘੱਟ ਤਨਖ਼ਾਹ ਦੇਣ ਵਾਲੇ ਕਾਰੋਬਾਰੀਆਂ ਲਈ ਨਵਾਂ ਕਾਨੂੰਨ ਪਹਿਲੀ ਜਨਵਰੀ ਤੋਂ ਲਾਗੂ ਕੀਤਾ ਜਾ ਚੁੱਕਾ ਹੈ। ਹੁਣ ਕਿਸੇ ਮੁਲਾਜ਼ਮ ਨੂੰ ਘੱਟ ਤਨਖ਼ਾਹ ਦੇਣ ਜਾਂ ਹੱਕਾਂ ਤੋਂ ਵਾਂਝੇ ਰੱਖਣ ਦੀ ਅਣਗਹਿਲੀ ਇੱਕ ਸਜ਼ਾਯੋਗ ਜੁਰਮ ਹੋਵੇਗੀ। […]
By G-Kamboj on
AUSTRALIAN NEWS, INDIAN NEWS, News

ਕੈਨਬਰਾ – ਆਸਟ੍ਰੇਲੀਆ ਅਮਰੀਕਾ ਦੇ ਜੰਗਲਾਂ ਦੀ ਅੱਗ ਨੂੰ ਕਾਬੂ ਕਰਨ ਵਿੱਚ ਅਧਿਕਾਰੀਆਂ ਦੀ ਮਦਦ ਕਰਨ ਲਈ ਤਿਆਰ ਹੈ। ਸਕਾਈ ਨਿਊਜ਼ ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਐਮਰਜੈਂਸੀ ਪ੍ਰਬੰਧਨ ਮੰਤਰੀ ਜੈਨੀ ਮੈਕਐਲਿਸਟਰ ਦੇ ਹਵਾਲੇ ਨਾਲ ਇਸ ਸਬੰਧੀ ਜਾਣਕਾਰੀ ਦਿੱਤੀ।ਮੈਕਐਲਿਸਟਰ ਨੇ ਕਿਹਾ ਕਿ ਸੰਘੀ ਸਰਕਾਰ ਨੇ ਕੂਟਨੀਤਕ ਚੈਨਲਾਂ ਰਾਹੀਂ ਸੰਯੁਕਤ ਰਾਜ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ ਤਾਂ […]
By G-Kamboj on
AUSTRALIAN NEWS, INDIAN NEWS, News

ਮੈਲਬਰਨ, 9 ਦਸੰਬਰ- ਆਸਟਰੇਲੀਆ ਨੇ ਗੁਰਬਾਣੀ ਦੀ ਬੇਅਦਬੀ ਅਤੇ ਗੁਟਕਾ ਸਾਹਿਬ ਦੇ ਅੰਗ ਖਿਲਾਰਨ ਵਾਲੇ ਕਥਿਤ ਦੋਸ਼ੀ ਦਾ ਵੀਜ਼ਾ ਰੱਦ ਕਰਦਿਆਂ ਉਸ ਨੂੰ ਮੁਲਕ ’ਚੋਂ ਕੱਢਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਅਗਸਤ ’ਚ ਪਰਥ ਸਥਿਤ ਗੁਰਦੁਆਰਾ ਕੈਨਿੰਗਵੇਲ ਦੇ ਬਾਹਰ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਸੀ ਅਤੇ […]
By G-Kamboj on
AUSTRALIAN NEWS, INDIAN NEWS, News

ਕੈਨਬਰਾ, 21 ਨਵੰਬਰ- ਆਸਟ੍ਰੇਲੀਆ ਸਰਕਾਰ ਨੇ ਦੇਸ਼ ਵਿਚ ਨਕਦੀ ਮਤਲਬ ਕੈਸ਼ ਦਾ ਚਲਨ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਸ ਦੇ ਤਹਿਤ ਆਸਟ੍ਰੇਲੀਆਈ ਕਾਰੋਬਾਰਾਂ ਨੂੰ ਸਰਕਾਰੀ ਹੁਕਮ ਤਹਿਤ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਲਈ ਭੁਗਤਾਨ ਵਜੋਂ ਨਕਦੀ ਸਵੀਕਾਰ ਕਰਨੀ ਹੋਵੇਗੀ। ਖਜ਼ਾਨਾ ਮੰਤਰੀ ਜਿਮ ਚੈਲਮਰਸ ਅਤੇ ਸਹਾਇਕ ਖਜ਼ਾਨਾ ਮੰਤਰੀ ਸਟੀਫਨ ਜੋਨਸ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ […]