ਸਿਡਨੀ ‘ਚ ਖਸਰੇ ਦੀ ਲਾਗ ਬਾਰੇ ਚਿਤਾਵਨੀ ਜਾਰੀ

ਸਿਡਨੀ ‘ਚ ਖਸਰੇ ਦੀ ਲਾਗ ਬਾਰੇ ਚਿਤਾਵਨੀ ਜਾਰੀ

ਸਿਡਨੀ, 16 ਫਰਵਰੀ (ਪ. ਪ. )- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (ਐੱਨ. ਐੱਸ. ਡਬਲਿਊ.) ਸੂਬੇ ਵਿਚ ਸਿਹਤ ਅਥਾਰਟੀ ਨੇ ਦੇਸ਼ ਵਿਚ ਖਸਰੇ ਦਾ ਇਕ ਮਾਮਲਾ ਸਾਹਮਣੇ ਆਉਣ ਤੋਂ ਕੁਝ ਦਿਨ ਬਾਅਦ ਹੀ ਜਨਤਕ ਚਿਤਾਵਨੀ ਜਾਰੀ ਕੀਤੀ। NSW ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਸਥਾਨਕ ਭਾਈਚਾਰਿਆਂ ਨੂੰ ਖਸਰੇ ਦੇ ਲੱਛਣਾਂ ਅਤੇ ਲੱਛਣਾਂ ਲਈ ਚੌਕਸ ਰਹਿਣ ਦੀ ਅਪੀਲ […]

ਕਿਸਾਨਾਂ ਦੇ ‘ਭਾਰਤ ਬੰਦ’ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਕਿਸਾਨਾਂ ਦੇ ‘ਭਾਰਤ ਬੰਦ’ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਚੰਡੀਗੜ੍ਹ 16 ਫਰਵਰੀ- ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਖੇਤੀ ਨੂੰ ਬਚਾਉਣ ਲਈ ਅਤੇ ਪੂੰਜੀਪਤੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਦੇ ਖਿਲਾਫ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ 100 ਤੋਂ ਵੱਧ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਕੇ ਆਵਾਜਾਈ ਠੱਪ ਕੀਤੀ ਗਈ ਹੈ। ਉਸੇ ਦੌਰਾਨ ਦਿਹਾਤੀ ਖੇਤਰ ਦੀਆਂ ਮਾਰਕੀਟਾਂ […]

ਸੰਭੂ ਧਰਨੇ ‘ਚ ਕਿਸਾਨ ਦੀ ਮੌਤ, ਅਚਾਨਕ ਵਿਗੜ ਗਈ ਸੀ ਸਿਹਤ

ਸੰਭੂ ਧਰਨੇ ‘ਚ ਕਿਸਾਨ ਦੀ ਮੌਤ, ਅਚਾਨਕ ਵਿਗੜ ਗਈ ਸੀ ਸਿਹਤ

ਪਟਿਆਲਾ, 16 ਫਰਵਰੀ (ਪ. ਪ.) : ਦਿੱਲੀ ਕੂਚ ਕਰਨ ਵਾਲੇ ਕਿਸਾਨਾਂ ਨੂੰ ਸ਼ੰਭੂ ਬੈਰੀਅਰ ‘ਤੇ ਰੋਕੇ ਜਾਣ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਗਿਆਨ ਸਿੰਘ ਵਾਸੀ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ 3 ਵਜੇ ਕਿਸਾਨ ਗਿਆਨ ਸਿੰਘ (70) ਦੀ ਅਚਾਨਕ ਸ਼ਾਹ ਦੀ ਦਿੱਕਤ ਕਾਰਨ ਸਿਹਤ […]

ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਮੁੜ ਮੁਅੱਤਲ ਕੀਤਾ ਜਾਵੇ

ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਮੁੜ ਮੁਅੱਤਲ ਕੀਤਾ ਜਾਵੇ

ਨਵੀਂ ਦਿੱਲੀ, 16 ਫਰਵਰੀ- ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਅੱਜ ਇੱਕ ਪੱਤਰ ਰਾਹੀਂ ਕੁਸ਼ਤੀ ਦੀ ਆਲਮੀ ਸੰਚਾਲਕ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੂੰ ਅਪੀਲ ਕੀਤੀ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਨੂੰ ਮੁੜ ਮੁਅੱਤਲ ਕੀਤਾ ਜਾਵੇ ਤੇ ਆਖਿਆ ਕਿ ਸੰਜੈ ਸਿੰਘ ਦੀ ਅਗਵਾਈ ਵਾਲੀ ਸੰਸਥਾ ਨੂੰ ਬਹਾਲ ਕਰਨ ਨਾਲ ਪਹਿਲਵਾਨ ਫਿਰ ‘ਖ਼ਤਰੇ ਅਤੇ ਸ਼ੋਸ਼ਣ’ […]

ਚੋਣ ਬਾਂਡ ਸਕੀਮ ਗ਼ੈਰਸੰਵਿਧਾਨਕ: ਸੁਪਰੀਮ ਕੋਰਟ

ਚੋਣ ਬਾਂਡ ਸਕੀਮ ਗ਼ੈਰਸੰਵਿਧਾਨਕ: ਸੁਪਰੀਮ ਕੋਰਟ

ਨਵੀਂ ਦਿੱਲੀ, 16 ਫਰਵਰੀ- ਸੁਪਰੀਮ ਕੋਰਟ ਨੇ ਅੱਜ ਇਕ ਮੀਲਪੱਥਰ ਫੈਸਲੇ ਵਿੱਚ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਸਿਆਸੀ ਫੰਡਿੰਗ (ਚੰਦੇ) ਲਈ ਬਣੀ ਚੋਣ ਬਾਂਡ ਸਕੀਮ ਨੂੰ ਖਾਰਜ ਕਰ ਦਿੱਤਾ। ਸਰਵਉੱਚ ਅਦਾਲਤ ਨੇ ਕਿਹਾ ਕਿ ਇਹ ਸਕੀਮ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਸੰਵਿਧਾਨਕ ਹੱਕ ਦੇ ਨਾਲ ਸੂਚਨਾ ਦੇ ਅਧਿਕਾਰ ਦੀ ਵੀ ਉਲੰਘਣਾ ਹੈ। ਸੁਪਰੀਮ […]