ਮੁੜ ਖੁੱਲ੍ਹੇਗੀ ਵੈਸਟਰਨ ਆਸਟਰੇਲੀਆ ਦੀ ਸਰਹੱਦ!!

ਮੁੜ ਖੁੱਲ੍ਹੇਗੀ ਵੈਸਟਰਨ ਆਸਟਰੇਲੀਆ ਦੀ ਸਰਹੱਦ!!

ਮੈਲਬੌਰਨ 7 ਦੰਸਬਰ (ਪੰ. ਐ.)— ਵੈਸਟਰਨਆਸਟਰੇਲੀਆ ਦੇ ਸਿੱਖਿਆ ਮੰਤਰੀ ਸੂ ਏਲਰੀ ਨੇ ਵੇਸਟ ਆਸਟਰੇਲੀਆ ਦੀ ਸਖ਼ਤ ਸਰਹੱਦ ਨੂੰ ਬੰਦ ਰਹਿਣ ਦੀ ਮੰਗ ਨੂੰ ਖਾਰਜ ਕਰ ਦਿੱਤਾ ਜਦੋਂ ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (TGA) ਨੇ ਕੱਲ੍ਹ ਐਲਾਨ ਕੀਤਾ ਕਿ ਉਸਨੇ ਪੰਜ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਅਸਥਾਈ ਤੌਰ ‘ਤੇ ਮਨਜ਼ੂਰੀ ਦਿੱਤੀ ਹੈ। […]

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸੀਸ ਯਾਤਰਾ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸੀਸ ਯਾਤਰਾ

(346ਵਾਂ ਸ਼ਹੀਦੀ ਦਿਨ ਦਸੰਬਰ 8, 2021) ਔਰੰਗਜ਼ੇਬ ਦੇ ਹੁਕਮ ਅਧੀਨ 11 ਨਵੰਬਰ, 1675 ਨੂੰ ਚਾਂਦਨੀ ਚੌਂਕ, ਦਿੱਲੀ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਵਿਤਰ ਸਰੀਰ ਨਾਲੋਂ ਬੜੀ ਬੇਰਹਿਮੀ ਨਾਲ ਪਵਿੱਤਰ ਸੀਸ ਅਲਹਿਦਾ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਅਸਥਾਨ ’ਤੇ ਹੁਣ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਤ ਹੈ। ਹਾਕਮਾਂ ਨੇ ਇਹ ਵੀ ਹੁਕਮ […]

ਸੱਭਿਆਚਾਰਕ ਤਿਉਹਾਰ ਫੰਡਿੰਗ ਵਿੱਚ ਇਜ਼ਾਫਾ

ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਬਹੁ-ਸੱਭਿਆਚਾਰਕ ਤਿਉਹਾਰਾਂ ਅਤੇ ਸਮਾਗਮਾਂ ਲਈ ਨਿਉ ਸਾਊਥ ਵੇਲਜ਼ ਸਰਕਾਰ ਵੱਲੋਂ ਮਿਲ ਰਹੀ ਵਿੱਤੀ ਸਹਾਇਤਾ ਵਿੱਚ ਹੋਣ ਵਾਲੇ ਇਜ਼ਾਫੇ ਨਾਲ 2022 ਦੀ ਇੱਕ ਜੀਵੰਤ ਸ਼ੁਰੂਆਤ ਦਾ ਆਨੰਦ ਮਾਨਣ। ਬਹੁ-ਸੱਭਿਆਚਾਰਕਤਾ ਮੰਤਰੀ Natalie Ward ਨੇ ਕਿਹਾ ਕਿ $400,000 ‘ਸਟ੍ਰੋਂਗਰ ਟੂਗੈਦਰ ਫੈਸਟੀਵਲ ਅਤੇ ਇਵੈਂਟਸ ਗ੍ਰਾਂਟਸ ਪ੍ਰੋਗਰਾਮ’ ਦਾ ਦੂਜਾ ਦੌਰ […]

CULTURAL FESTIVALS FUNDING BOOST

Our diverse communities are being encouraged to enjoy a vibrant start to 2022 with a NSW Government funding boost for multicultural festivals and events. Minister for Multiculturalism Natalie Ward said the second round of the $400,000 Stronger Together Festivals and Events Grants program is now open for applications for events being held in the first half of next […]

ਸ਼ੇਰ-ਏ-ਪੰਜਾਬ

ਲਾਹੌਰ ਜੀ ਦੀ ਰਾਜਧਾਨੀ ਸੀ ਸ਼ੇਰਾਂ ਵਾਲਾ ਰਾਜ , ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ? “ਮਹਾਂ ਸਿੰਘ “ਤੇ ਸਰਦਾਰਨੀ “ਰਾਜ ਕੌਰ “ਦਾ ਨਵਾਬ , ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ? ਅਫ਼ਗਾਨਾਂ ਲਈ ਜੋ ਬਣਕੇ ਆਇਆ ਸੈਲਾਬ , ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ? ਸੱਸ “ਸਦਾ ਕੌਰ “ਤੇ ਰਾਣੀ “ਮਹਿਤਾਬ” , ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ? “ਖੜਕ ਸਿੰਘ” ਤੇ […]

1 38 39 40 41 42 406