By G-Kamboj on
ARTICLES, ENTERTAINMENT, FEATURED NEWS
ਚੈਨਲ ਅਕਸਰ ਖ਼ਬਰ ਦਾ ਤਮਾਸ਼ਾ ਬਣਾ ਦਿੰਦੇ ਹਨ। ਪੰਜਾਬ ਪੁਲਿਸ ਲਾਰੈਂਸ ਨੂੰ ਦਿੱਲੀ ਤੋਂ ਲੈ ਕੇ ਆਈ ਤਾਂ ʻਸਿੱਧਾ ਪ੍ਰਸਾਰਨʼ ਵੇਖਣ ਵਾਲਾ ਸੀ। ਲੋਕਾਂ ਨੇ, ਦਰਸ਼ਕਾਂ ਨੇ ਆਪਣੇ ਹਾਵ ਭਾਵ ਸ਼ੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ ਹਨ। ਕਿਸੇ ਨੇ ਲਿਖਿਆ, “ਮੇਰਾ ਟੈਲੀਵਿਜ਼ਨ ਵਿਕਾਊ ਹੈ… ਅੱਜ ਸਵੇਰੇ ਜਦ ਟੀ.ਵੀ. ਲਾਇਆ ਤਾਂ ਇਕ-ਦੋ-ਤਿੰਨ-ਚਾਰ ਹਰ ਪਾਸੇ ਇਕੋ ਗੱਲ ਲਾਰੈਂਸ […]
By G-Kamboj on
ARTICLES, FEATURED NEWS, News
3 ਮਈ 2022 ਨੂੰ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮੌਕੇ ʻਰਿਪੋਰਟਜ਼ ਵਿਦਾਊਟ ਬਾਰਡਰਜ਼ʼ ਨੇ ਵਿਸ਼ਵ ਪ੍ਰੈਸ ਆਜ਼ਾਦੀ ਸੂਚਕ ਅੰਕ ਦਾ ਵੀਹਵਾਂ ਅਡੀਸ਼ਨ ਪ੍ਰਕਾਸ਼ਿਤ ਕੀਤਾ। ਇਸ ਵਿਚ ਦੁਨੀਆਂ ਦੇ 180 ਦੇਸ਼ਾਂ ਵਿਚੋਂ ਭਾਰਤ 150ਵੇਂ ਸਥਾਨ ʼਤੇ ਰਿਹਾ। ਇਹ ਸੂਚੀ ਹਰੇਕ ਸਾਲ ʻਰਿਪੋਰਟਜ਼ ਵਿਦਾਊਟ ਬਾਰਡਰਜ਼ʼ ਨਾਂ ਦੇ ਇਕ ਆਜ਼ਾਦ ਗੈਰ-ਸਰਕਾਰੀ ਸੰਗਠਨ ਦੁਆਰਾ ਤਿਆਰ ਕੀਤੀ ਜਾਂਦੀ ਹੈ। ਕਿਸੇ ਦੇਸ਼ […]
By akash upadhyay on
ARTICLES

ਐਮੀ ਵਿਰਕ ਪੰਜਾਬੀ ਸਿਨਮੇ ਦਾ ਸਟਾਰ ਕਲਾਕਾਰ ਹੈ ਜਿਸਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਤਾਜ਼ਾ ਰਿਲੀਜ਼ ਫ਼ਿਲਮ ‘ਸੌਂਕਣ-ਸੌਂਕਣੇ’ ਦੀ ਬੇਮਿਸਾਲ ਸਫ਼ਲਤਾ ਤੋਂ ਬਾਅਦ ਹੁਣ ਐਮੀ ਵਿਰਕ ਆਪਣੀ ਚਹੇਤੀ ਅਦਾਕਾਰਾ ਸੋਨਮ ਬਾਜਵਾ ਨਾਲ ਨਵੀਂ ਫ਼ਿਲਮ ‘ਸ਼ੇਰ ਬੱਗਾ’ ਲੈ ਕੇ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਰਾਹੀਂ […]
By G-Kamboj on
ARTICLES, FEATURED NEWS, News

ਅਮੋਲਕ ਸਿੰਘ ਗ਼ਦਰ ਪਾਰਟੀ ਦੇ ਭਾਈ ਪਿਆਰਾ ਸਿੰਘ ਲੰਗੇਰੀ ਦੇ ਪਿੰਡ ਲੰਗੇਰੀ (ਹੁਸ਼ਿਆਰਪੁਰ) ਵਿੱਚ ਉਨ੍ਹਾਂ ਦਾ ਜੱਦੀ ਘਰ, ਇੱਟਾਂ ਦਾ ਮਕਾਨ ਨਹੀਂ ਸਗੋਂ ਇਹ ਆਪਣੇ ਆਪ ਵਿੱਚ ਮੂੰਹ ਬੋਲਦਾ ਇਤਿਹਾਸ ਹੈ। ਇਸ ਦੇ ਦਰਵਾਜ਼ੇ, ਕੰਧਾਂ, ਬੂਹੇ ਬਾਰੀਆਂ, ਆਲ਼ੇ, ਸਾਮਾਨ, ਇਸ ਘਰ ਅੰਦਰ ਦਾਖਲ ਹੁੰਦਿਆਂ ਹੀ ਤੁਹਾਡੇ ਨਾਲ ਆਜ਼ਾਦੀ ਸੰਗਰਾਮ ਦੇ ਇਤਿਹਾਸਕ ਪਿਛੋਕੜ ਦੀਆਂ ਗੱਲਾਂ ਕਰਦੇ […]
By G-Kamboj on
ARTICLES, INDIAN NEWS, News
ਬੀਤੇ ਐਤਵਾਰ ਇਕ ਪੰਜਾਬੀ ਚੈਨਲ ਨੇ ʻਬੰਜਰ ਹੋ ਰਿਹਾ ਪੰਜਾਬʼ ਸਿਰਲੇਖ ਰੱਖ ਕੇ ਪੰਜਾਬ ਦੇ ਪਾਣੀ ਸੰਕਟ ਸਬੰਧੀ ਗੰਭੀਰ ਵਿਚਾਰ ਚਰਚਾ ਪੇਸ਼ ਕੀਤੀ। ਮੈਨੂੰ ਮਹਿਸੂਸ ਹੋਇਆ ਕਿ ਮੀਡੀਆ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਜਾ ਰਿਹਾ ਹੈ। ਪੱਤਰਕਾਰ ਆਪਣੀ ਜ਼ਿੰਮੇਵਾਰੀ ਨਿਭਾਈ ਜਾਂਦੇ ਹਨ। ਵਿਦਵਾਨ ਤੇ ਬੁੱਧੀਜੀਵੀ ਹੋਕਾ ਦੇਈ ਜਾ ਰਹੇ ਹਨ। ਮਾਹਿਰ ਤੇ ਵਿਗਿਆਨੀ ਤੱਥਾਂ ਅੰਕੜਿਆਂ ਸਹਿਤ ਆਪਣੀ […]