ਪੰਜਾਬ ‘ਚ ਇਲੈਕਟ੍ਰਿਕ ਵਾਹਨ ਖ਼ਰੀਦਣ ਦੇ ਚਾਹਵਾਨਾਂ ਲਈ ਰਿਆਇਤਾਂ ਦਿੱਤੀਆਂ

ਪੰਜਾਬ ‘ਚ ਇਲੈਕਟ੍ਰਿਕ ਵਾਹਨ ਖ਼ਰੀਦਣ ਦੇ ਚਾਹਵਾਨਾਂ ਲਈ ਰਿਆਇਤਾਂ ਦਿੱਤੀਆਂ

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ‘ਚ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਮਨਸ਼ੇ ਨਾਲ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਅਗਲੇ ਤਿੰਨ ਸਾਲਾਂ ਦੌਰਾਨ ਕਰੀਬ 300 ਕਰੋੜ ਰੁਪਏ ਦੀਆਂ ਰਿਆਇਤਾਂ ਦਿੱਤੀਆਂ ਜਾਣਗੀਆਂ। ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ […]

ਅਡੋਲ ਸੰਘਰਸ਼ੀ  “ਭਾਈ ਪਰਮਜੀਤ ਸਿੰਘ ਪੰਜ਼ਵੜ”

ਅਡੋਲ ਸੰਘਰਸ਼ੀ  “ਭਾਈ ਪਰਮਜੀਤ ਸਿੰਘ ਪੰਜ਼ਵੜ”

ਭਾਈ ਪਰਮਜੀਤ ਸਿੰਘ ਪੰਜਵੜ ਦੀ 6 ਮਈ ਨੂੰ ਪਾਕਿਸਤਾਨ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।  ਜਿਹਨਾਂ ਨੇ ਲੰਮੇ ਸਮੇ ਤੋ ਸਿੱਖ ਸੰਘਰਸ਼ ਵਿੱਚ ਇਕ ਅਹਿਦਨਾਮੇ ਨੂੰ ਸੰਪੂਰਨ ਕਰਨ ਦੀ ਲਾਲਸਾ ਨਾਲ ਜਲਾਲਾਵਤਨੀ ਨੂੰ ਪ੍ਮੁੱਖਤਾ ਦਿੱਤੀ। ਪੀ੍ਵਾਰ ਨੇ ਬਹੁਤ ਅਕਿਹ ਅਤੇ ਅਸਿਹ ਤਸ਼ੱਦਤ ਝੱਲਿਆ। ਗੁਰੂ ਸਿਧਾਂਤ ਤੇ ਤੁਰਦਿਆਂ ਪੂਰਾ ਪੀ੍ਵਾਰ ਖੇਂਰੂ ਖੇਂਰੂ ਹੋ […]

ਮੌਜੂਦਾ ਪ੍ਰਸਥਿਤੀਆਂ ’ਚ ਅਕਾਲੀ ਦਲ ਲਈ ਸੰਕਟ ਮੋਚਨ ਬਣ ਸਕਦੇ ਨੇ ਢੀਂਡਸਾ

ਮੌਜੂਦਾ ਪ੍ਰਸਥਿਤੀਆਂ ’ਚ ਅਕਾਲੀ ਦਲ ਲਈ ਸੰਕਟ ਮੋਚਨ ਬਣ ਸਕਦੇ ਨੇ ਢੀਂਡਸਾ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਪਿੱਛੋਂ ਇਹ ਖਬਰਾਂ ਪ੍ਰਮੱਖਤਾ ਨਾਲ ਪੜ੍ਹਨ-ਸੁਣਨ ਨੂੰ ਮਿਲੀਆਂ ਹਨ ਕਿ ਅਕਾਲੀ ਰਾਜਨੀਤੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ। ਇਹ ਸਵੀਕਾਰਨਯੋਗ ਹੈ, ਕਿਉਂਕਿ ਸ. ਬਾਦਲ ਦੇ ਕੱਦ-ਬੁੱਤ ਵਾਲਾ ਆਗੂ ਅਕਾਲੀ ਦਲ ’ਚ ਕੀ ਪੰਜਾਬ ਦੀ ਕਿਸੇ ਹੋਰ ਰਾਜਸੀ ਪਾਰਟੀ ਕੋਲ ਵੀ ਨਹੀਂ ਹੈ ਪਰ […]

ਵਿਸਾਖੀ ਦਾ ਚਾਅ ਅਤੇ ਉਤਸ਼ਾਹ

ਵਿਸਾਖੀ ਦਾ ਚਾਅ ਅਤੇ ਉਤਸ਼ਾਹ

ਗੁਰਬਚਨ ਜਗਤ ਵਿਸਾਖੀ ਆ ਗਈ ਹੈ। ਸੰਨ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਸੀ ਜਿਸ ਨਾਲ ਪੰਜਾਬ ਦੇ ਇਤਿਹਾਸ ਵਿਚ ਇਨਕਲਾਬੀ ਤਬਦੀਲੀ ਆਈ। ਇਸ ਕਾਰਨ ਇਸ ਤਿਓਹਾਰ ਦਾ ਧਾਰਮਿਕ ਤੇ ਇਤਿਹਾਸਕ ਮਹੱਤਵ ਅਥਾਹ ਹੈ। ਪੰਜਾਬ ਵਿਚ ਵਿਸਾਖੀ ਦਾ ਮੌਸਮ ਅਤੇ ਤਿਓਹਾਰ ਕਣਕ ਦੀ ਵਾਢੀ ਨਾਲ ਜੁੜਿਆ ਹੋਇਆ […]

ਪੰਜਾਬੀ ਦੇ ਸਤਿਕਾਰ ਲਈ ਆਮ ਲੋਕ ਵੀ ਹੋਣ ਸੁਚੇਤ

ਪੰਜਾਬੀ ਦੇ ਸਤਿਕਾਰ ਲਈ ਆਮ ਲੋਕ ਵੀ ਹੋਣ ਸੁਚੇਤ

21 ਫਰਵਰੀ ਨੂੰ ਪੰਜਾਬੀ ਦਿਹਾੜੇ ‘ਤੇਵਿਸ਼ੇਸ਼  ਪੰਜਾਬੀ ਭਾਸ਼ਾ, ਜਿਸਨੂੰ ਕੁਝ ਖੋਜਕਾਰ ਵਿਦਵਾਨਾਂ ਲਗਭਗ 14 ਹਜ਼ਾਰ ਸਾਲ ਪੁਰਣੀ ਭਾਸ਼ਾ ਦੱਸਿਆ ਜਾਦਾਂ ਹੈ,ਪਰ ਨੂੰ ਵੀ ਪੂਰਾ ਸਹੀ ਨਹੀ ਕਿਹਾ ਜਾ ਸਕਦਾ ਕਿਉਂਕਿ ਕੁਝ ਵਿਦਵਾਨ ਪੰਜਾਬੀ ਭਾਸ਼ਾ ਨੂੰ ਇਸ ਤੋ ਵੱਧ ਪੁਰਾਤਨ ਦੱਸਦੇ ਹਨ। ਪੰਜਾਬੀ ਭਾਸ਼ਾ ਨੂੰ ਦੋ ਲਿੱਪੀਆਂ ਵਿੱਚ ਲਿਖਿਆ ਜਾਂਦਾ ਹੈ ਚੜ੍ਹਦੇ ਪੰਜਾਬ ਵਿੲਚ ਗੁਰਮੁੱਖੀ ਅਤੇ ਲਹਿੰਦੇ […]

1 3 4 5 6 7 64