By G-Kamboj on
COMMUNITY, INDIAN NEWS, News, World News

ਟੋਰਾਂਟੋ, 27 ਸਤੰਬਰ- ਕੈਨੇਡੀਅਨ ਸਿੱਖ ਸੰਸਦ ਮੈਂਬਰ ਜਗਮੀਤ ਸਿੰਘ ਨੇ ਕਿਹਾ ਕਿ ਦੇਸ਼ ਕੋਲ ‘ਸਪੱਸ਼ਟ’ ਅਤੇ ‘ਭਰੋਸੇਯੋਗ ਖੁਫ਼ੀਆ ਜਾਣਕਾਰੀ’ ਹੈ, ਜਿਸ ਤੋਂ ਸਾਫ਼ ਹੈ ਕਿ ਉਸ ਦੇ ਨਾਗਰਿਕ ਅਤੇ ਖਾਲਿਸਤਾਨ ਪੱਖੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਵਿਦੇਸ਼ੀ ਸਰਕਾਰ ਸ਼ਾਮਲ ਸੀ। ਉਨ੍ਹਾਂ ਨੇ ਪੱਤਰਕਾਰਾਂ ਸਾਹਮਣੇ ਇਹ ਗੱਲ ਕਹੀ।
By G-Kamboj on
COMMUNITY, INDIAN NEWS, News

ਅੰਮ੍ਰਿਤਸਰ, 8 ਅਗਸਤ- ਸਵਿੱਟਜ਼ਰਲੈਂਡ ਦੇ ਸੱਭਿਆਚਾਰਕ ਅਤੇ ਕਾਨੂੰਨੀ ਮਾਮਲਿਆਂ ਵਿਭਾਗ ਦੇ ਸਕੱਤਰ ਸਾਈਮਨ ਸੇੈਫਰ ਨੇ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਮੁਲਾਕਾਤ ਲਈ ਪੁੱਜੇ ਸਕੱਤਰ ਸ੍ਰੀ ਸੇਫਰ ਨੇ ਦੱਸਿਆ ਕਿ ਉਹਨਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਰੂਹਾਨੀ ਅਸਥਾਨ ਤੇ ਨਤਮਸਤਕ ਹੋ […]
By akash upadhyay on
AUSTRALIAN NEWS, COMMUNITY

ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਾਮੇਡੀ ਭਰਪੂਰ ਵਾਲੇ ਵਿਸ਼ਿਆਂ ਤੋਂ ਹੱਟ ਕੇ ਨਵੇਂ ਨਵੇਂ ਵਿਸ਼ਿਆਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਇਸੇ ਰੁਝਾਨ ਤਹਿਤ ਇੱਕ ਨਵੇਂ ਅਤੇ ਬਿਲਕੁੱਲ ਵੱਖਰੇ ਵਿਸ਼ੇ […]
By akash upadhyay on
AUSTRALIAN NEWS, COMMUNITY, News

26 ਜਨਵਰੀ ਮਾਂ ! ਇਹ ਕੀ ਹੋ ਰਿਹਾ ਏ ਏਨਾਂ ਭੀੜ ਭੜਕਾ ਕਿਉਂ ਏ ਮਾਂ ਅੱਜ ਸੜਕਾਂ ਬੜੀਆਂ ਸਾਫ ਸੂਫ ਨੇ ਸੜਕਾਂ 'ਤੇ ਚੂਨਾ ਕਿਉਂ ਖਿਲਰਿਆ ਹੋਇਆ ਏ ਪੁਲਿਸ ਵਾਲੇ ਚਾਰ ਚੁਫੇਰੇ ਕਿਉਂ ਹਨ, ਮਾਂ ਪੁਲਿਸ ਵਾਲੇ ਕਿੰਨੇ ਚੰਗੇ ਲੱਗ ਰਹੇ ਹਨ | ਮਾਂ, ਏਨੇ ਸਾਰੇ ਬੱਚੇ ਲਾਈਨਾਂ ਵਿੱਚ ਕਿਧਰ ਜਾ ਰਹੇ ਹਨ ਮਾਂ, ਕਿੰਨੇ […]
By G-Kamboj on
ARTICLES, COMMUNITY

ਪ੍ਰੋ. ਨਵ ਸੰਗੀਤ ਸਿੰਘ ਸੰਪਰਕ: 94176-92015 ਜਿੰਨੇ ਸ਼ਹੀਦ ਸਿੱਖ ਧਰਮ ’ਚ ਹੋਏ ਹਨ, ਕਿਸੇ ਹੋਰ ਧਰਮ ਵਿਚ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਬਾਣੀਕਾਰਾਂ ਨੇ ਸੱਚੀ ਸੁੱਚੀ ਪ੍ਰੀਤ ਦਾ ਆਧਾਰ ਸ਼ਹੀਦੀ ਨੂੰ ਮੰਨਿਆ ਹੈ (ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥) ਇਸ ਧਰਮ ਦੇ ਅਨੁਆਈਆਂ ’ਚ ਜੇ ਵੱਡੀ ਉਮਰ ਵਾਲੇ […]