By G-Kamboj on
ARTICLES, FEATURED NEWS, News
ਪੱਤਰਕਾਰੀ ਬੜਾ ਵਿਸ਼ਾਲ ਖੇਤਰ ਹੈ। ਪ੍ਰਿੰਟ, ਪ੍ਰਸਾਰਨ, ਡਿਜ਼ੀਟਲ ਅਤੇ ਸ਼ੋਸ਼ਲ। ਅੱਗੋਂ ਇਸਦੀਆਂ ਫਿਰ ਕਈ ਕਿਸਮਾਂ ਹਨ। ਖੋਜੀ, ਨਿਊਜ਼, ਫੀਚਰ, ਕਾਲਮ, ਰੀਵਿਊ ਆਦਿ। ਪੱਤਰਕਾਰੀ ਦਾ ਮਨੋਰਥ ਖੋਜ-ਪੜਤਾਲ ਕਰਕੇ ਰਿਪੋਰਟ ਤਿਆਰ ਕਰਨਾ ਹੈ ਜਿਸ ਨਾਲ ਲੋਕਾਂ ਦਾ ਜੀਵਨ ਅਤੇ ਸਮਾਜ ਪ੍ਰਭਾਵਤ ਹੁੰਦਾ ਹੈ। ਪੱਤਰਕਾਰੀ ਦੀਆਂ ਉਪਰੋਕਤ ਵੱਖ-ਵੱਖ ਕਿਸਮਾਂ ਜੀਵਨ ਦੇ ਜੁਦਾ ਜੁਦਾ ਪਹਿਲੂਆਂ ʼਤੇ ਰੌਸ਼ਨੀ ਪਾਉਂਦਿਆਂ ਮਨੁੱਖ […]
By G-Kamboj on
ARTICLES, FEATURED NEWS, INDIAN NEWS, News

ਅਜੋਕੇ ਰਾਵਣਾਂ ਨੇ ਤਾਂ ਅੱਤਿਆਚਾਰ ਦੀ ਹੱਦ ਹੀ ਪਾਰ ਕਰ ਦਿੱਤੀ ਹੈ ਵੈਸੇ ਤਾਂ ਪੰਜਾਬ ਵਿੱਚ ਸਾਰਾ ਸਾਲ ਹੀ ਤਿਉਹਾਰ ਚੱਲਦੇ ਰਹਿੰਦੇ ਹਨ। ਪਰ ਸਿਆਲਾਂ ਦੀ ਆਮਦ ਦੇ ਤਿਉਹਾਰਾਂ ਵਿੱਚ ਦੁਸਹਿਰਾ ਸਭ ਤੋਂ ਪਹਿਲਾ ਖਾਸ ਤਿਉਹਾਰ ਹੈ। ਇਹ ਨੌਂ ਨਵਰਾਤਰਿਆਂ ਤੋਂ ਬਾਅਦ ਹੁੰਦਾ ਹੈ। ਦੁਸਹਿਰੇ ਦੇ ਤਿਉਹਾਰ ਨੂੰ ‘ਵਿਜਯ ਦਸ਼ਮੀ‘ ਵੀ ਕਿਹਾ ਜਾਂਦਾ ਹੈ। ਸੰਸਕ੍ਰਿਤ […]
By G-Kamboj on
FEATURED NEWS, INDIAN NEWS, News

ਪਟਿਆਲਾ, 2 ਅਕਤੂਬਰ (ਪ. ਪ)- 1965 ਦੀ ਜੰਗ ਵਿਚ ਸ਼ਹੀਦ ਅਤੇ ਸੈਨਾ ਮੈਡਲ ਵਿਜੇਤਾ ਸ਼ਹੀਦ ਲੈਫ. ਕੁਲਦੀਪ ਸਿੰਘ ਆਹਲੂਵਾਲੀਆ ਨੂੰ ਉਸ ਦੀ ਯਾਦ ਵਿਚ ਬਣੀ ਸੜਕ ਲੈਫ. ਕੁਲਦੀਪ ਸਿੰਘ ਮਾਰਗ ਵਿਖੇ ਅੱਜ ਆਰਮੀ ਪਲਟਨ ਦੇ ਜਵਾਨਾਂ ਅਤੇ ਅਫਸਰਾਂ ਵਲੋਂ ਸਲਾਮੀ ਦੇ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਵਿਸ਼ੇਸ਼ […]
By G-Kamboj on
AUSTRALIAN NEWS, FEATURED NEWS, News, World News

ਵੈਲਿੰਗਟਨ – ਨਿਊਜ਼ੀਲੈਂਡ ਮਾਰਚ 2023 ਵਿੱਚ ਹੋਣ ਵਾਲੀ ਪੰਜ ਸਾਲਾ ਰਾਸ਼ਟਰੀ ਮਰਦਮਸ਼ੁਮਾਰੀ ਦੀ ਤਿਆਰੀ ਕਰ ਰਿਹਾ ਹੈ। ਦੇਸ਼ ਦੇ ਅੰਕੜਾ ਵਿਭਾਗ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।ਸਟੈਟਸ ਐੱਨ.ਜੈੱਡ ਨੇ ਕਿਹਾ ਕਿ ਅਗਲੀ ਮਰਦਮਸ਼ੁਮਾਰੀ 7 ਮਾਰਚ, 2023 ਨੂੰ ਹੋਵੇਗੀ। ਸਰਕਾਰੀ ਅੰਕੜਾ ਵਿਗਿਆਨੀ ਅਤੇ ਸਟੈਟਸ ਐੱਨ.ਜੈੱਡ ਦੇ ਮੁੱਖ ਕਾਰਜਕਾਰੀ ਮਾਰਕ ਸੋਡੇਨ ਨੇ ਕਿਹਾ ਕਿ ਅਬਾਦੀ ਅਤੇ […]
By G-Kamboj on
FEATURED NEWS, Lifestyle, News, World

ਜਲੰਧਰ – ਅੱਜ ਕੱਲ੍ਹ ਗ਼ਲਤ ਜੀਵਨ ਸ਼ੈਲੀ ਅਤੇ ਘੱਟ ਪਾਣੀ ਪੀਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਪਥਰੀ ਦੀ ਸਮੱਸਿਆ ਹੋ ਸਕਦੀ ਹੈ। ਕਈ ਲੋਕ ਅਜਿਹੇ ਹਨ, ਜੋ ਪੱਥਰੀ ਦੀ ਸਮੱਸਿਆ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਜਦੋਂ ਪੱਥਰੀ ਹੋਲੀ-ਹੋਲੀ ਵੱਡੀ ਹੋਣੀ ਸ਼ੁਰੂ ਹੁੰਦੀ ਹੈ ਤਾਂ ਦਰਦ ਜ਼ਿਆਦਾ ਹੁੰਦਾ ਹੈ। ਪੱਥਰੀ ਦੀ ਸਮੱਸਿਆ ਹੋਣ ’ਤੇ ਸਾਨੂੰ […]