ਅਟਾਰੀ ‘ਚ ਯੂਥ ਕਾਂਗਰਸੀ ਆਗੂ ਹੈਰੋਇਨ ਸਮੇਤ ਗ੍ਰਿਫਤਾਰ

ਅੰਮ੍ਰਿਤਸਰ – ਅਟਾਰੀ ‘ਚ ਪਿੰਡ ਹੋਸ਼ਿਆਰਨਗਰ ਦੇ ਰਹਿਣ ਵਾਲੇ ਰੂਪਾ ਨਾਂ ਦੇ ਇਕ ਵਿਅਕਤੀ ਨੂੰ ਪੁਲਸ ਨੇ ਨਾਕੇਬੰਦੀ ਦੌਰਾਨ ਹੈਰੋਇਨ ਸਣੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੁਰਇਕਬਾਲ ਸਿੰਘ ਰੂਪਾ ਯੂਥ ਕਾਂਗਰਸ ਐਂਟੀ ਨਾਰਕੋਟਿਕ ਸੈੱਲ ਅਟਾਰੀ ਦਾ ਬਲਾਕ ਪ੍ਰਧਾਨ ਹੈ, ਜਿਸ ਨੂੰ ਪੁਲਸ ਨੇ ਥਾਸਾ ਨੇੜੇ ਨਾਕੇਬੰਦੀ ਦੌਰਾਨ ਰੰਗੇ ਹੱਥੀਂ ਕਾਬੂ ਕਰ ਲਿਆ। ਰੂਪਾ ਦੇ […]

ਆਪ ਦੇ ਬਾਗ਼ੀ ਦੋਬਾਰਾ ਝਾੜੂ ਨੂੰ ਹੱਥ ਲਾਉਣ ਲਈ ਨਹੀਂ ਤਿਆਰ

ਨਵਾਂਸ਼ਹਿਰ : ਆਮ ਆਦਮੀ ਪਾਰਟੀ ਦਾ ਰੁੱਸੇ ਹੋਏ ਬਾਗ਼ੀਆ ਨੂੰ ਮਨਾਉਣ ਦਾ ਪਲਾਨ ਕੋਈ ਖ਼ਾਸ ਰੰਗ ਲਾਉੰਦਾ ਹੋਇਆ ਨਜ਼ਰ ਨਹੀਂ ਰਿਹਾ। ਆਪ ਪੰਜਾਬ ਇਕਾਈ ਨੂੰ ਮਜ਼ਬੂਤ ਕਰਨ ਲਈ ਸਾਰੇ ਬਾਗ਼ੀਆਂ ਨੂੰ ਮਨਾਉਣ ਵਿੱਚ ਰੁੱਝੀ ਤਾਂ ਜ਼ਰੂਰ ਹੋਈ ਹੈ ਪਰ ਬਾਗ਼ੀ ਉਨ੍ਹਾਂ ਨਾਲ ਪਾਰਟੀ ਵੱਲੋਂ ਕੀਤੇ ਗਏ ਪੁਰਾਣੇ ਸਲੂਕ ਨੂੰ ਭੁੱਲਣ ਲਈ ਬਿਲਕੁਲ ਵੀ ਤਿਆਰ ਨਹੀਂ […]

ਪੰਜਾਬ ਕੈਬਨਿਟ ਦੀ ਮੀਟਿੰਗ ਹੁਣ 3 ਅਕਤੂਬਰ ਨੂੰ

ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ 27 ਤਰੀਕ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਇਹ ਮੀਟਿੰਗ ਹੁਣ 3 ਅਕਤੂਬਰ ਨੂੰ ਹੋਵੇਗੀ। ਦੱਸਣਯੋਗ ਹੈ ਕਿ 27 ਤਰੀਕ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਵਾਲੀ ਸੀ, ਜਿਸ ‘ਚ ਪੰਜਾਬ ਦੇ ਕਈ ਮੁੱਦਿਆਂ ‘ਤੇ ਚਰਚਾ ਕੀਤੀ ਜਾਣੀ […]

ਨਸ਼ੇ ਤੇ ਮਾਫੀਆ ’ਤੇ ਕਾਬੂ ਪਾਉਣ ਵਿਚ ਕੈਪਟਨ ਸਰਕਾਰ ਅਸਫਲ : ਜਾਖੜ

ਜਲੰਧਰ- ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਸਰਕਾਰ ਦਰਮਿਆਨ ਤਣ ਗਈ ਹੈ। ਅਸਲ ਵਿਚ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣੀ ਹੀ ਸਰਕਾਰ ਦੀ ਕਾਰਜਪ੍ਰਣਾਲੀ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਇਸ ਲਈ ਨਾ ਸਿਰਫ ਉਨ੍ਹਾਂ ਆਪਣੀ ਹੀ ਸਰਕਾਰ ਦੀਆਂ ਖਾਮੀਆਂ ਗਿਣਾਈਆਂ ਸਗੋਂ ਸਰਕਾਰ ਦੇ ਕੰਮਕਾਜ ਦੇ ਢੰਗ ਨੂੰ ਲੈ ਕੇ ਵੀ ਕਾਫੀ ਵਰ੍ਹੇ। ਸੁਨੀਲ ਜਾਖੜ […]

ਦੁਬਈ ਦੇ ਧੋਖੇਬਾਜ਼ ਏਜੰਟਾਂ ਦੇ ਚੁੰਗਲ ‘ਚ ਫਸੀ ਬਟਾਲਾ ਦੀ ਮੁਟਿਆਰ ਵਤਨ ਪਰਤੀ

ਬਟਾਲਾ : ਸੁਨਹਿਰੀ ਭਵਿੱਖ ਦੀ ਤਲਾਸ਼ ਵਿਚ ਦੁਬਈ ਦੀ ਧਰਤੀ ‘ਤੇ ਪਹੁੰਚੀ ਬਟਾਲਾ ਦੀ 23 ਸਾਲਾ ਲੜਕੀ ਨੂੰ ਕਥਿਤ ਧੋਖੇਬਾਜ਼ ਏਜੰਟਾਂ ਦੇ ਚੁੰਗਲ ਵਿਚੋਂ ਬਹਾਰ ਕੱਢਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਸਮਾਜਸੇਵੀ ਸ਼ਖਸੀਅਤ ਡਾ. ਐੱਸ. ਪੀ. ਸਿੰਘ ਓਬਰਾਏ ਅਤੇ ਇੰਡੀਅਨ ਪੰਜਾਬੀ ਕਮਿਊਨਿਟੀ ਦੁਬਈ ਦੇ ਚੇਅਰਮੈਨ ਬਲਦੀਪ ਸਿੰਘ ਦੇ ਯਤਨਾਂ ਸਦਕਾ ਸਹੀ […]