‘ਕਾਫ਼ਲਾ ਹੁਣ ਨਿੱਕਲ ਚੱਲਿਆ, ਹੱਕ ਲਏ ਬਿਨ੍ਹਾਂ ਰੁਕਣ ਵਾਲਾ ਨਹੀਂ’

ਪਟਿਆਲਾ : -ਬੀਤੇ ਦਿਨੀਂ ਸੀ. ਪੀ. ਐਫ. ਕਰਮਚਾਰੀ ਯੂਨੀਅਨ ਦੀ ਹੋਈ ਇਕ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਰੇਲਵੇ ਵਿਭਾਗ ਤੋਂ ਪੁੱਜੇ ਸੀ. ਪੀ. ਐਫ. ਕਰਮਚਾਰੀ ਯੂਨੀਅਨ ਦੇ ਮੈਂਬਰਾਂ ਨੇ ਪੂਰੇ ਜੋਸ਼ ਨਾਲ ਕਿਹਾ ਕਿ 2004 ਤੋਂ ਬਾਅਦ ਭਰਤੀ ਹੋਏ ਹਰਇੱਕ ਸਰਕਾਰੀ ਮੁਲਾਜ਼ਮ ਨੂੰ ਮੌਜੂਦਾ ਦੋਸ਼ਪੂਰਨ ਪੈਨਸ਼ਨ ਸਕੀਮ ਐਨ. ਪੀ. ਐਸ. ਖਿਲਾਫ ਲਾਮਬੰਦ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ […]

ਪੈਨਸ਼ਨ ਦਾ ਹੱਕ ਲੈ ਕੇ ਰਹਾਂਗੇ, ਅਸੀਂ ਡਾਂਗਾਂ ਤੋਂ ਨਹੀਂ ਡਰਦੇ : ਪ੍ਰਧਾਨ ਗੁਰਮੇਲ ਵਿਰਕ

ਸੀ. ਪੀ. ਐਫ. ਕਰਮਚਾਰੀ ਯੂਨੀਅਨ ਵੱਲੋਂ ਵੱਡੇ ਸੰਘਰਸ਼ ਦਾ ਆਗਾਜ਼ 13 ਅਗਸਤ ਨੂੰ ਪਟਿਆਲਾ ‘ਚ ਰਾਜ ਪੱਧਰੀ ਰੈਲੀ ਤੇ ਮੋਤੀ ਮਹਿਲ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ ਪਟਿਆਲਾ, 29 ਜੁਲਾਈ – ਸਾਲ 2004 ਵਿਚ ਬੰਦ ਹੋਈ ਪੁਰਾਣੀ ਪੈਨਸ਼ਨ ਸਾਡਾ ਹੱਕ ਹੈ ਅਤੇ ਅਸੀਂ ਆਪਣਾ ਹੱਕ ਹਰ ਹਿੱਲੇ ਲੈ ਕੇ ਰਹਾਂਗੇ। ਅਸੀਂ ਡਾਂਗਾਂ ਤੋਂ ਨਹੀਂ ਡਰਦੇ ਤੇ […]

Will table sacrilege probe report in Assembly, says CM

Chandigarh : Chief Minister Capt Amarinder Singh has said the Justice Ranjit Singh (retd) Commission report on sacrilege cases will be tabled in the next session of the Vidhan Sabha and legal action will be taken against all those held guilty by it. The Chief Minister said the government had so far received the first […]

ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਵਜੋਂ ਆਪਣੀ ਜ਼ਿੰਮੇਵਾਰੀ ਪੂਰੀ ਗੰਭੀਰਤਾ ਨਾਲ ਨਿਭਾਈ- ਖਹਿਰਾ

ਚੰਡੀਗੜ – ਪੰਜਾਬ ਵਿਧਾਨ ਸਭਾ ‘ਚ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋਂ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਮਗਰੋਂ ਸੁਖਪਾਲ ਸਿੰਘ ਖਹਿਰਾ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵਿਰੋਧੀ ਧਿਰ ਦੇ ਆਗੂ ਵਜੋਂ ਪੰਜਾਬ ਦੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਗੰਭੀਰਤਾ, ਪ੍ਰਤੀਬੱਧਤਾ ਅਤੇ ਨਿਧੜਕ ਹੋ ਕੇ ਨਿਭਾਈ ਹੈ। ਜੇਕਰ ਸੱਚ ਬੋਲਣ, ਪੰਜਾਬੀਆਂ […]