ਸ਼ਿਮਲਾ ‘ਚ ਪਿਛਲੇ 68 ਸਾਲਾਂ ‘ਚ ਸਭ ਤੋਂ ਵਧ ਪਏ ਮੀਂਹ ਨੇ ਤੋੜੇ ਰਿਕਾਰਡ

ਸ਼ਿਮਲਾ ‘ਚ ਪਿਛਲੇ 68 ਸਾਲਾਂ ‘ਚ ਸਭ ਤੋਂ ਵਧ ਪਏ ਮੀਂਹ ਨੇ ਤੋੜੇ ਰਿਕਾਰਡ

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਅਤੇ ਪਿਛਲੇ 68 ਸਾਲਾਂ ਦੌਰਾਨ ਸ਼ਿਮਲਾ ‘ਚ ਇਕ ਦਿਨ ‘ਚ ਸਭ ਤੋਂ ਵਧ ਮੀਂਹ ਦਰਜ ਕੀਤਾ ਗਿਆ ਹੈ, ਇਹ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ ਹੈ। ਮੌਸਮ ਵਿਭਾਗ ਦੇ ਅਧਿਕਾਰੀ ਮਨਮੋਹਨ ਸਿੰਘ ਨੇ ਦੱਸਿਆ, ”ਮੰਗਲਵਾਰ ਨੂੰ ਪਏ ਮੀਂਹ ਦੇ ਅਨੁਸਾਰ, ਸ਼ਿਮਲਾ ‘ਚ ਪਿਛਲੇ […]

ਹਰਿਆਣਾ ‘ਚ ਲੋਕਸਭਾ ਦੇ ਨਾਲ-ਨਾਲ ਹੋ ਸਕਦੀਆ ਵਿਧਾਨ ਸਭਾ ਚੋਣਾਂ

ਹਰਿਆਣਾ ‘ਚ ਲੋਕਸਭਾ ਦੇ ਨਾਲ-ਨਾਲ ਹੋ ਸਕਦੀਆ ਵਿਧਾਨ ਸਭਾ ਚੋਣਾਂ

ਚੰਡੀਗੜ੍ਹ : ਹਰਿਆਣਾ ‘ਚ ਵਿਧਾਨਸਭਾ ਚੋਣਾਂ ਦੀ ਆਹਟ ਸ਼ੁਰੂ ਹੋ ਗਈ ਹੈ। ਲੋਕਸਭਾ ਚੋਣਾਂ ਅਪ੍ਰੈਲ-ਮਈ ‘ਚ ਹੋ ਸਕਦੀਆਂ ਹਨ। ਇਸ ਤਰ੍ਹਾਂ ਦੀ ਵੀ ਖ਼ਬਰ ਆ ਰਹੀ ਹੈ ਕਿ ‘ਚ ਹਰਿਆਣਾ ਵਿਧਾਨਸਭਾ ਚੋਣਾਂ ਵੀ ਲੋਕਸਭਾ ਨਾਲ ਹੀ ਹੋ ਸਕਦੀਆਂ ਹਨ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੇ ਕੁਝ ਅਜਿਹੇ ਹੀ ਸੰਕੇਤ ਦਿੱਤੇ ਹਨ। ਚੋਣ ਕਮਿਸ਼ਨ ਲੋਕਸਭਾ ਦੇ […]

ਐੱਸ. ਐੱਚ. ਓ. ਨੇ ਰਿਸ਼ਵਤ ਲੈ ਕੇ ਛੱਡਿਆ ਤਸਕਰ

ਐੱਸ. ਐੱਚ. ਓ. ਨੇ ਰਿਸ਼ਵਤ ਲੈ ਕੇ ਛੱਡਿਆ ਤਸਕਰ

ਬਠਿੰਡਾ : ਬਠਿੰਡਾ ਦੇ ਰਾਮਪੁਰਾ ਫੂਲ ਦੇ ਥਾਣੇ ‘ਚ ਤਾਇਨਾਤ ਐੱਸ. ਐੱਚ. ਓ. ਬਿੱਕਰ ਸਿੰਘ ਅਤੇ ਮੁਣਸ਼ੀ ਜਸਪਾਲ ਸਿੰਘ ਨੂੰ ਨਸ਼ਾ ਤਸਕਰ ਰਿਸ਼ਵਤ ਲੈ ਕੇ ਨੂੰ ਛੱਡਣ ਦੇ ਦੋਸ਼ ਵਿਚ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. […]

ਅਕਾਲੀ ਆਗੂ ਕੋਲਿਆਂਵਾਲੀ ਰੂਪੋਸ਼, ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ

ਅਕਾਲੀ ਆਗੂ ਕੋਲਿਆਂਵਾਲੀ ਰੂਪੋਸ਼, ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ

ਬਠਿੰਡਾ – ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਵਿਜੀਲੈਂਸ ਕੇਸ ਦਰਜ ਹੋਣ ਮਗਰੋਂ ਰੂਪੋਸ਼ ਹੋ ਗਏ ਹਨ। ਵਿਜੀਲੈਂਸ ਅਫ਼ਸਰ ਆਪਣੇ ਸੂਹੀਏ ਲਾ ਕੇ ਕੋਲਿਆਂਵਾਲੀ ਦੀ ਪੈੜ ਨੱਪ ਰਹੇ ਹਨ। ਕੋਲਿਆਂਵਾਲੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਲਏ ਹਨ ਅਤੇ ਆਪਣੀ ਰਿਹਾਇਸ਼ ਤੋਂ ਆਸੇ-ਪਾਸੇ ਹੋ ਗਏ ਹਨ। ਵਿਜੀਲੈਂਸ ਨੇ […]

ਬੁਰਾੜੀ ਕੇਸ ‘ਚ ਆਇਆ ਨਵਾਂ ਮੋੜ, ਘਰ ‘ਚ ਹੈ ਹਰ ਚੀਜ਼ ਦੀ ਗਿਣਤੀ 11

ਬੁਰਾੜੀ ਕੇਸ ‘ਚ ਆਇਆ ਨਵਾਂ ਮੋੜ, ਘਰ ‘ਚ ਹੈ ਹਰ ਚੀਜ਼ ਦੀ ਗਿਣਤੀ 11

ਨਵੀਂ ਦਿੱਲੀ : 11 ਪਾਈਪ, 11 ਐਂਗਲ, 11 ਖਿੜਕੀਆਂ ਅਤੇ ਘਰ ‘ਚ 11 ਲਾਸ਼ਾਂ, ਇਸ 11 ਦੀ ਗਿਣਤੀ ਦੀ ‘ਚ ਸੰਤ ਨਗਰ ਦੇ ਘਰ ‘ਚ ਮਿਲੀਆਂ ਲਾਸ਼ਾਂ ਦੇ ਪਿੱਛੇ ‘ਰਹੱਸ ਅਤੇ ਕਾਲੇ ਜਾਦੂ’ ਦਾ ਸ਼ੱਕ ਹੋਰ ਡੂੰਘਾ ਹੋ ਗਿਆ ਹੈ। ਘਰ ਦੀ ਛਾਣਬੀਣ ‘ਚ ਇਕ ਤੋਂ ਬਾਅਦ ਇਕ 11 ਨਾਲ ਜੁੜੀਆਂ ਜੋ ਗੱਲਾਂ ਸਾਹਮਣੇ ਆਈਆਂ […]