ਓਲਿੰਪਕ ਤੇ ਵਿਸ਼ਵ ਚੈਂਪੀਅਨਸ਼ਿਪ ’ਚ ਤਗਮਾ ਜੇਤੂ ਪਹਿਲਵਾਨ ਜੰਤਰ-ਮੰਤਰ ’ਤੇ ਧਰਨੇ ਉਪਰ ਬੈਠੇ

ਓਲਿੰਪਕ ਤੇ ਵਿਸ਼ਵ ਚੈਂਪੀਅਨਸ਼ਿਪ ’ਚ ਤਗਮਾ ਜੇਤੂ ਪਹਿਲਵਾਨ ਜੰਤਰ-ਮੰਤਰ ’ਤੇ ਧਰਨੇ ਉਪਰ ਬੈਠੇ

ਨਵੀਂ ਦਿੱਲੀ, 18 ਜਨਵਰੀ – ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਸਮੇਤ ਦੇਸ਼ ਦੇ ਨਾਮੀ ਪਹਿਲਵਾਨ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਦੇ ਕਥਿਤ ਤਾਨਾਸ਼ਾਹੀ ਰਵੱਈਏ ਖਿਲਾਫ ਅੱਜ ਇਥੇ ਧਰਨੇ ‘ਤੇ ਬੈਠੇ। ਪਹਿਲਵਾਨਾਂ ਨੇ ਆਪਣੀਆਂ ਸ਼ਿਕਾਇਤਾਂ ਜਾਂ ਮੰਗਾਂ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ ਪਰ […]

ਵਿਸ਼ਵ ਕੱਪ ਹਾਕੀ: ਨੀਦਰਲੈਂਡ ਨੇ ਮਲੇਸ਼ੀਆ ਨੂੰ 4-0 ਤੇ ਨਿਊਜ਼ੀਲੈਂਡ ਨੇ ਚਿਲੀ ਨੂੰ 3-1 ਨਾਲ ਹਰਾਇਆ

ਵਿਸ਼ਵ ਕੱਪ ਹਾਕੀ: ਨੀਦਰਲੈਂਡ ਨੇ ਮਲੇਸ਼ੀਆ ਨੂੰ 4-0 ਤੇ ਨਿਊਜ਼ੀਲੈਂਡ ਨੇ ਚਿਲੀ ਨੂੰ 3-1 ਨਾਲ ਹਰਾਇਆ

ਰੁੜਕੇਲਾ, 14 ਜਨਵਰੀ- ਤਿੰਨ ਵਾਰ ਦੇ ਚੈਂਪੀਅਨ ਨੀਦਰਲੈਂਡ ਨੇ ਅੱਜ ਇੱਥੇ ਐੱਫਆਈਐਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ਸੀ ਮੈਚਾਂ ਵਿੱਚ ਮਲੇਸ਼ੀਆ ਨੂੰ 4-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਜਦਕਿ ਨਿਊਜ਼ੀਲੈਂਡ ਨੇ ਚਿਲੀ ਨੂੰ 3-1 ਨਾਲ ਹਰਾਇਆ।

ਆਈਪੀਐੱਲ ਦਾ ਸਾਬਕਾ ਚੇਅਰਮੈਨ ਲਲਿਤ ਮੋਦੀ ਹਸਪਤਾਲ ’ਚ ਦਾਖਲ, ਆਕਸੀਜਨ ਲੱਗੀ

ਆਈਪੀਐੱਲ ਦਾ ਸਾਬਕਾ ਚੇਅਰਮੈਨ ਲਲਿਤ ਮੋਦੀ ਹਸਪਤਾਲ ’ਚ ਦਾਖਲ, ਆਕਸੀਜਨ ਲੱਗੀ

ਨਵੀਂ ਦਿੱਲੀ, 14 ਜਨਵਰੀ- ਆਈਪੀਐੱਲ ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੂੰ ਕਰੋਨਾ ਅਤੇ ਨਿਮੋਨੀਆ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਨੂੰ ਆਕਸੀਜਨ ਲਗਾਈ ਹੋਈ ਹੈ। ਇਸ ਦੀ ਜਾਣਕਾਰੀ ਮੋਦੀ ਨੇ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਮੋਦੀ ਨੇ ਕਿਹਾ ਕਿ ਉਸ ਨੂੰ ਦੋ ਹਫ਼ਤਿਆਂ ਵਿੱਚ ਦੋ ਵਾਰ ਕੋਵਿਡ ਹੋਇਆ ਅਤੇ ਬਾਅਦ ’ਚ ਨਿਮੋਨੀਆ […]

ਭਾਰਤੀ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ ’ਚ ਜ਼ਖ਼ਮੀ, ਕਾਰ ਨੂੰ ਅੱਗ ਲੱਗੀ

ਭਾਰਤੀ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ ’ਚ ਜ਼ਖ਼ਮੀ, ਕਾਰ ਨੂੰ ਅੱਗ ਲੱਗੀ

ਨਵੀਂ ਦਿੱਲੀ, 30 ਦਸੰਬਰ- ਭਾਰਤ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ ਨੂੰ ਅੱਜ ਦਿੱਲੀ-ਦੇਹਰਾਦੂਨ ਹਾਈਵੇਅ ‘ਤੇ ਬੀਐੱਮਡਬਲਿਊ ਕਾਰ ਦੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਤੇ ਅੱਗ ਲੱਗਣ ਕਾਰਨ ਕਈ ਸੱਟਾਂ ਲੱਗੀਆਂ। ਪੰਤ (25) ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਕ੍ਰਿਕਟਰ, ਜੋ ਰੁੜਕੀ ਵਿੱਚ ਆਪਣੇ ਘਰ ਜਾ ਰਿਹਾ ਸੀ, ਨੂੰ ਹਾਦਸੇ ਤੋਂ ਬਾਅਦ ਸਥਾਨਕ ਹਸਪਤਾਲ ਲਿਜਾਇਆ ਗਿਆ। […]

ਜਰਖੜ ਹਾਕੀ ਅਕੈਡਮੀ  ਨੇ ਪੰਜਾਬ  ਸਕੂਲ ਹਾਕੀ  ਚ ਕਾਂਸੀ ਤਮਗਾ ਜਿੱਤਣ ਤੇ ਹੋਇਆਂ ਵਿਸ਼ੇਸ਼ ਸਨਮਾਨ 

ਜਰਖੜ ਹਾਕੀ ਅਕੈਡਮੀ  ਨੇ ਪੰਜਾਬ  ਸਕੂਲ ਹਾਕੀ  ਚ ਕਾਂਸੀ ਤਮਗਾ ਜਿੱਤਣ ਤੇ ਹੋਇਆਂ ਵਿਸ਼ੇਸ਼ ਸਨਮਾਨ 

ਜਰਖੜ- ਜਰਖੜ ਹਾਕੀ ਅਕੈਡਮੀ ਨੇ ਪੰਜਾਬ ਰਾਜ ਸਕੂਲ ਖੇਡਾਂ ਅੰਡਰ 14 ਸਾਲ ਸਟੇਟ ਹਾਕੀ ਚੈਂਪੀਅਨਸ਼ਿਪ ਬਠਿੰਡਾ  ਵਿਖੇ   ਪਟਿਆਲਾ ਨੂੰ 3-0 ਨਾਲ ਹਰਾਕੇ ਕਾਂਸੀ ਦਾ ਤਮਗਾ ਜਿੱਤਿਆ ਹੈ ਦਾ ਅੱਜ ਸਾਨਾਮੱਤਾ ਸਨਮਾਨ ਹੋਇਆਂ । ਜਰਖੜ ਅਕੈਡਮੀ ਨੇ ਪੰਜਾਬ ਸਕੂਲ ਖੇਡਾਂ  ਵਿੱਚ  ਸੰਗਰੂਰ ਨੂੰ  9-0, ਫਰੀਦਕੋਟ ਨੂੰ 13-0, ਰੋਪੜ ਨੂੰ  3-2, ਲੁਧਿਆਣਾ ਨੂੰ  5-1 ਗੋਲਾਂ  ਨਾਲ ਹਰਾਕੇ […]

1 23 24 25 26 27 336