By G-Kamboj on
INDIAN NEWS, News

ਪਟਿਆਲਾ, 13 ਮਈ (ਕੰਬੋਜ)-ਸਰਕਾਰੀ ਨਰਸਿੰਗ ਕਾਲਜ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਕੌਮਾਂਤਰੀ ਨਰਸਿੰਗ ਡੇਅ ਨੂੰ ਸਮਰਪਿਤ ਨਰਸਿੰਗ ਸਪਤਾਹ ਮਨਾਇਆ ਗਿਆ। ਇਸ ਹਫਤੇ ਦੌਰਾਨ ਵਿਦਿਆਰਥੀਆਂ ਦੇ ਕਵਿਤਾ, ਰੰਗੋਲੀ, ਪੋਸਟਰ ਮੇਕਿੰਗ ਆਦਿ ਮੁਕਾਬਲੇ ਤੇ ਹੋਰ ਈਵੇਂਟ ਕਰਵਾਏ ਗਏ ਅਤੇ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਨਰਸਿੰਗ ਸਪਤਾਹ ਦੀ ਸਮਾਪਤੀ ‘ਇੰਟਰਨੈਸ਼ਨਲ ਨਰਸਿੰਗ ਡੇਅ’ ਵਾਲੇ ਦਿਨ ਕੀਤੀ ਗਈ। […]
By G-Kamboj on
FEATURED NEWS, INDIAN NEWS, News

ਡਾ. ਹਰਜਿੰਦਰ ਸਿੰਘ ਵਲੋਂ ਕੈਬਨਿਟ ਮੰਤਰੀ ਪੰਜਾਬ ਸਮੇਤ ਸਮੂਹ ਮੁੱਖ ਮਹਿਮਾਨ ਦਾ ਕੀਤਾ ਤਹਿ ਦਿਲੋਂ ਧੰਨਵਾਦ ਪਟਿਆਲਾ 26 ਨਵੰਬਰ (ਗੁਰਪ੍ਰੀਤ ਕੰਬੋਜ)- ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਮੈਡੀਕਲ ਸਿੱਖਿਆ ਅਤੇ ਖੋਜ ਦੇ ਪਸਾਰ ਲਈ ਬਣਾਈ ਗਈ ਨਵੀਂ ਇੰਸਟੀਚਿਊਟ ਬਿਲਡਿੰਗ ਦਾ ਉਦਘਾਟਨ ਅੱਜ ਪੰਜਾਬ ਸਰਕਾਰ ਦੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਮੰਤਰੀ ਰਾਜ ਕੁਮਾਰ ਵੇਰਕਾ ਵਲੋਂ […]