By G-Kamboj on
ARTICLES, ENTERTAINMENT, Punjabi Movies
ਕੰਨਾਂ ‘ਚ ਸ਼ਹਿਦ ਘੋਲਣ ਵਾਲੀ ਆਵਾਜ਼ ਦੀ ਮਾਲਿਕ, ਭਾਰਤ ਦੀ ਕੋਇਲ ਲਤਾ ਮੰਗੇਸ਼ਕਰ ਦੀ ਆਵਾਜ਼, ਜੋ ਤਕਰੀਬਨ ਸੱਤ ਦਹਾਕੇ ਦੱਖਣੀ ਏਸ਼ੀਆ ਖਿੱਤੇ ਦੇ ਸੰਗੀਤ ‘ਤੇ ਛਾਈ ਰਹੀ, ਆਖ਼ਰ ਛੇ ਫਰਵਰੀ 2022 ਐਤਵਾਰ ਨੂੰ ਬੰਦ ਹੋ ਗਈ।ਕੋਵਿੱਡ ਦੀਆਂ ਅਲਾਮਤਾਂ ਤੇ ਕੋਵਿੱਡ ਟੈਸਟ ਪੋਜ਼ਿਟਿਵ ਹੋਣ ਕਾਰਣ ਲਤਾ ਨੂੰ ਮੁੰਬਈ ਦੇ ਬੀਚ ਕੈਂਡੀ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖ਼ਲ […]
By G-Kamboj on
ARTICLES, FEATURED NEWS, INDIAN NEWS, News

ਵੱਡਾ ਘੱਲੂਘਾਰਾ 1762, ਸ਼ਹੀਦੀ ਸਾਕਾ… ਅਹਿਮਦ ਸ਼ਾਹ ਅਬਦਾਲੀ ਬਾਰੇ ਮਾਰਚ 1761 ਈ. ਨੂੰ ਲੁੱਟਿਆ ਹੋਇਆ ਮਾਲ ਲੈ ਕੇ ਕਾਬੁਲ-ਕੰਧਾਰ, ਅਫਗਾਨ ਵੱਲ ਨੂੰ ਜਾਣ ਦੀ ਜਦੋਂ ਸਿੱਖ ਸਰਦਾਰਾਂ ਨੂੰ ਸੂਹ ਲੱਗੀ ਤਾਂ ਉਹ ਆਪਣੇ ਜਥੇ ਅਫਗਾਨੀ ਫ਼ੌਜਾਂ ਦੇ ਨੇੜੇ ਇਕ ਰਾਤ ਪਹਿਲਾਂ ਲੈ ਆਏ ਅਤੇ ਦੂਜੀ ਰਾਤ ਅਫਗਾਨੀ ਫ਼ੌਜਾਂ ‘ਤੇ ਹਮਲਾ ਬੋਲ ਦਿੱਤਾ। ਜਦੋਂ ਅਹਿਮਦ ਸ਼ਾਹ […]
By G-Kamboj on
ARTICLES, News

2022 -ਚੋਣ ਦੰਗਲ ਵਿੱਚ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਹਨ ਚੋਟੀ ਦੇ 7 ਖਿਡਾਰੀ ਵੈਸੇ ਤਾਂ ਦੁਨੀਆਂ ਦੀ ਸਿਆਸਤ ਹਰ ਖੇਤਰ ਤੇ ਭਾਰੂ ਹੈ , ਹਰ ਮਸਲੇ ਦਾ ਹੱਲ ਤੇ ਵੀ ਉੱਥੋਂ ਦੀ ਸਰਕਾਰਾਂ ਦੀ ਹੀ ਪਕੜ ਹੁੰਦੀ ਹੈ। ਸੂਬਾ ਪੰਜਾਬ ਇਸ ਸਿਆਸਤ ਦਾ ਇਸ ਕਦਰ ਭਾਰੂ ਹੈ ਕਿ ਜੇ ਇੱਥੋਂ ਦੇ ਸਿਆਸਤਦਾਨਾਂ ਦਾ ਵੱਸ […]
By G-Kamboj on
ARTICLES, News
ਕਿੱਕਰੀ ਵਾਲੇ ਸਾਧਾਂ ਦੇ ਡੇਰੇ ਦਾ ਸੇਵਾਦਾਰ ਗੁਰਮੀਤ ਸਿੰਘ ਪਿਛਲੇ ਕੋਈ ਦੋ ਕੁ ਸਾਲਾਂ ਤੋਂ ਸ਼ਾਮ ਵਾਲੀ ਗਜਾ ਦੀ ਸੇਵਾ ਨਿਭਾਅ ਰਿਹਾ ਸੀ। ਮੀਂਹ ਜਾਵੇ ਹਨੇਰੀ ਜਾਵੇ, ਗੁਰਮੀਤ ਸਿੰਘ ਸ਼ਾਮੀ ਪੰਜ ਵਜੇ ਸਾਇਕਲ ਪਿੱਛੇ ਪਰਸ਼ਾਦਿਆਂ ਲਈ ਬੋਹੀਆ ਅਤੇ ਦਾਲ—ਭਾਜੀ ਲਈ ਇਕ ਵੱਡਾ ਡੋਲੂ ਟੰਗ ਗਲੀ—ਗਲੀ ਤੁਰ ਪੈਂਦਾ। “ਜੈ ਕਿੱਕਰੀ ਵਾਲੇ ਸਾਧਾਂ ਦੀ” ਦਾ ਹੋਕਾ ਦਿੰਦਿਆਂ […]
By G-Kamboj on
ARTICLES, FEATURED NEWS, News
23 ਜਨਵਰੀ : ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦੀ ਚੋਣਾਂ ਦੋਰਾਨ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟਰ ਦੀ ਕਾਰਗੁਜਾਰੀ ਨੂੰ ਸ਼ੱਕੀ ਕਰਾਰ ਦਿੰਦਿਆਂ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਬੀਤੇ ਕਲ 22 ਜਨਵਰੀ ਨੂੰ ਸਵੇਰੇ 11 ਵਜੇ ਚੋਣ ਡਾਇਰੈਕਟਰ ਵਲੋਂ ਦਿੱਲੀ ਸਿੱਖ ਗੁਰੂਦੁਆਰਾ […]