By G-Kamboj on
FEATURED NEWS, News

7 ਪੁਰਾਤਨ ਵਸਤਾਂ ਦੀ ਭਾਰਤ ਨੂੰ ਸਪੁਰਦਗੀ ਕੀਤੀ ਗਈ 11 ਵੀਂ ਸਦੀ ਦਾ ਦਰਵਾਜ਼ਾ ਤੇ 14ਵੀਂ ਸਦੀ ਦੀ ਤਲਵਾਰ ਵੀ ਹੈ ਸ਼ਾਮਿਲ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਭਾਰਤ ਤੋਂ ਲਿਆਂਦੀਆਂ ਕਲਾਕ੍ਰਿਤੀਆਂ ਦੀ ਭਾਰਤ ਨੂੰ ਮੁੜ ਸਪੁਰਦਗੀ ਕਰਨ ਦੀ ਗਲਾਸਗੋ ਲਾਈਫ ਮਿਊਜ਼ੀਅਮ ਨੇ ਪਹਿਲ ਕੀਤੀ ਹੈ। ਇਸ ਤਰ੍ਹਾਂ ਇਹ ਅਜਾਇਬ ਘਰ ਯੂਕੇ ਦਾ ਪਹਿਲਾ ਅਜਿਹਾ ਅਜਾਇਬ ਘਰ […]
By G-Kamboj on
FEATURED NEWS, News, World News

ਨਵੀਂ ਦਿੱਲੀ, 19 ਅਗਸਤ- ਕੈਨੇਡੀਅਨ ਵੀਜ਼ਿਆਂ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਵੱਡੀ ਗਿਣਤੀ ਭਾਰਤੀਆਂ ਨੂੰ ਇਥੇ ਕੈਨੇਡਾ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਉਹ ਉਨ੍ਹਾਂ ਦੀ ਨਿਰਾਸ਼ਾ ਤੇ ਬੇਚੈਨੀ ਨੂੰ ਸਮਝਦਾ ਹੈ। ਕਮਿਸ਼ਨ ਨੇ ਭਰੋਸਾ ਦਿੱਤਾ ਹੈ ਕਿ ਉਹ ਸਥਿਤੀ ਨੂੰ ਸੁਧਾਰਨ ਲਈ ਕੰਮ ਕਰ ਰਿਹਾ ਹੈ। ਕੈਨੇਡੀਅਨ ਹਾਈ ਕਮਿਸ਼ਨ ਨੇ ਟਵੀਟ ਦੀ […]
By G-Kamboj on
FEATURED NEWS, INDIAN NEWS, News

ਸਮੂਹਿਕ ਬਲਾਤਕਾਰ ਤੇ 7 ਹੱਤਿਆਵਾਂ ਦੇ ਦੋਸ਼ ਵਿਚ ਕੱਟ ਰਹੇ ਸਨ ਉਮਰ ਕੈਦ ਅਹਿਮਦਾਬਾਦ, 16 ਅਗਸਤ- ਬਿਲਕਿਸ ਬਾਨੋ ਦਾ ਪਰਿਵਾਰ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਿਵਾਰ ਦੇ 7 ਮੈਂਬਰਾਂ ਦੀ ਹੱਤਿਆ ਲਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਰੇ 11 ਦੋਸ਼ੀਆਂ ਦੀ ਰਿਹਾਈ ਦੀ ਖਬਰ ‘ਤੇ ਹੈਰਾਨ […]
By G-Kamboj on
FEATURED NEWS, INDIAN NEWS, News

ਪਟਿਆਲਾ, 15 ਅਗਸਤ (ਗੁਰਪ੍ਰੀਤ ਕੰਬੋਜ)- ਆਜ਼ਾਦੀ ਦੇ 75ਵੇਂ ਦਿਹਾੜੇ ਦੇ ਸ਼ੁੱਭ ਅਵਸਰ ’ਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਡਾਇਰੈਕਟਰ ਪ੍ਰਿੰਸੀਪਲ ਦੀ ਅਗਵਾਈ ਵਿਚ ‘ਆਜ਼ਾਦੀ ਦਾ 75ਵਾਂ ਮਹਾਂਉਤਸਵ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੁਝ ਫਕੈਲਟੀ ਮੈਂਬਰਜ਼ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ ਮਗਰੋਂ ਰਾਸ਼ਟਰੀ ਗਾਨ ਗਾਇਆ ਗਿਆ। ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ […]
By G-Kamboj on
FEATURED NEWS, INDIAN NEWS, News

ਦੇਸ਼ ਦੀ ਵੰਡ ਨੂੰ ਭਿਆਨਕ ਯਾਦਗਾਰੀ ਦਿਨ ਵਜੋਂ ਮਨਾਇਆ ਪਟਿਆਲਾ, 14 ਅਗਸਤ (ਗੁਰਪ੍ਰੀਤ ਕੰਬੋਜ)-ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਚ ਦੇਸ਼ ਦੀ ਵੰਡ ਦੇ ਖੌਫਨਾਕ ਪਲਾਂ ਨੂੰ ਯਾਦ ਕੀਤਾ ਗਿਆ ਅਤੇ ਇਸ ਨੂੰ ਭਿਆਨਕ ਯਾਦਗਾਰ ਦਿਨ ਵਜੋਂ ਮਨਾਇਆ ਗਿਆ, ਜਿਸ ਤਹਿਤ ਕਾਲਜ ਦੇ ਆਡੀਟੋਰੀਅਮ ਹਾਲ ਵਿਖੇ ਇਕ ਰਸਮੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਬਕਾ ਪ੍ਰਿੰਸੀਪਲ […]