By G-Kamboj on
FEATURED NEWS, INDIAN NEWS, News

ਬਠਿੰਡਾ : ਬਠਿੰਡਾ ਦੇ ਰਾਮਪੁਰਾ ਫੂਲ ਦੇ ਥਾਣੇ ‘ਚ ਤਾਇਨਾਤ ਐੱਸ. ਐੱਚ. ਓ. ਬਿੱਕਰ ਸਿੰਘ ਅਤੇ ਮੁਣਸ਼ੀ ਜਸਪਾਲ ਸਿੰਘ ਨੂੰ ਨਸ਼ਾ ਤਸਕਰ ਰਿਸ਼ਵਤ ਲੈ ਕੇ ਨੂੰ ਛੱਡਣ ਦੇ ਦੋਸ਼ ਵਿਚ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. […]
By G-Kamboj on
FEATURED NEWS, News

ਬਠਿੰਡਾ – ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਵਿਜੀਲੈਂਸ ਕੇਸ ਦਰਜ ਹੋਣ ਮਗਰੋਂ ਰੂਪੋਸ਼ ਹੋ ਗਏ ਹਨ। ਵਿਜੀਲੈਂਸ ਅਫ਼ਸਰ ਆਪਣੇ ਸੂਹੀਏ ਲਾ ਕੇ ਕੋਲਿਆਂਵਾਲੀ ਦੀ ਪੈੜ ਨੱਪ ਰਹੇ ਹਨ। ਕੋਲਿਆਂਵਾਲੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਲਏ ਹਨ ਅਤੇ ਆਪਣੀ ਰਿਹਾਇਸ਼ ਤੋਂ ਆਸੇ-ਪਾਸੇ ਹੋ ਗਏ ਹਨ। ਵਿਜੀਲੈਂਸ ਨੇ […]
By G-Kamboj on
FEATURED NEWS, News

ਨਵੀਂ ਦਿੱਲੀ : 11 ਪਾਈਪ, 11 ਐਂਗਲ, 11 ਖਿੜਕੀਆਂ ਅਤੇ ਘਰ ‘ਚ 11 ਲਾਸ਼ਾਂ, ਇਸ 11 ਦੀ ਗਿਣਤੀ ਦੀ ‘ਚ ਸੰਤ ਨਗਰ ਦੇ ਘਰ ‘ਚ ਮਿਲੀਆਂ ਲਾਸ਼ਾਂ ਦੇ ਪਿੱਛੇ ‘ਰਹੱਸ ਅਤੇ ਕਾਲੇ ਜਾਦੂ’ ਦਾ ਸ਼ੱਕ ਹੋਰ ਡੂੰਘਾ ਹੋ ਗਿਆ ਹੈ। ਘਰ ਦੀ ਛਾਣਬੀਣ ‘ਚ ਇਕ ਤੋਂ ਬਾਅਦ ਇਕ 11 ਨਾਲ ਜੁੜੀਆਂ ਜੋ ਗੱਲਾਂ ਸਾਹਮਣੇ ਆਈਆਂ […]
By G-Kamboj on
FEATURED NEWS, News

ਨਵੀਂ ਦਿੱਲੀ- ਬੁਰਾੜੀ ਮਾਮਲੇ ‘ਚ ਲਗਾਤਾਰ ਨਵੀਆਂ-ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਪੁਲਸ ਨੇ ਸ਼ੱਕ ਜਤਾਇਆ ਹੈ ਕਿ ਨਾਰਾਇਣੀ ਦੇਵੀ ਦੇ ਛੋਟੇ ਬੇਟੇ ਲਲਿਤ ਨੇ ਸਭ ਲੋਕਾਂ ਨੂੰ ਲਟਕਾਇਆ ਹੈ ਅਤੇ ਇਹ ਪੂਰਾ ਮਾਮਲਾ ਤੰਤਰ-ਮੰਤਰ ਨਾਲ ਜੁੜਿਆ ਹੈ। ਘਰ ਤੋਂ ਬਰਾਮਦ ਡਾਇਰੀਆਂ ਅਤੇ ਰਜਿਸਟਰਾਂ ਤੋਂ ਅਜਿਹੇ ਹੀ ਸੰਕੇਤ ਮਿਲੇ ਹਨ। ਸੋਮਵਾਰ ਤੋਂ ਹੀ ਨੰਬਰ 11 […]
By G-Kamboj on
FEATURED NEWS, News

ਜਲੰਧਰ- ਜੇਕਰ ਤੁਸੀਂ ਕਿਸੇ ਨੂੰ ਫੇਸਬੁੱਕ ‘ਤੇ ਬਲਾਕ ਕੀਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ ਕਿਉਂਕਿ ਹੋ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਬਲਾਕ ਕੀਤਾ ਹੈ ਉਹ ਅਨਬਲਾਕ ਹੋ ਗਏ ਹੋਣ। ਜੀ ਹਾਂ, ਕੁਝ ਦਿਨ ਪਹਿਲਾਂ ਇਹੀ ਬਗ ਦੁਨੀਆ ਦੇ ਸਭ ਤੋਂ ਵੱਡੇ ਮੈਸੇਜਿੰਗ ਐਪ ਵਟਸਐਪ ‘ਚ ਆਇਆ ਸੀ। ਦਰਅਸਲ ਫਸੇਬੁੱਕ ‘ਚ […]